ਕੇ.ਐਮ.ਵੀ ਦੀ ਨਿਧੀ ਨੇ ਅੰਤਰਰਾਸ਼ਟਰੀ ਵੈਦਿਕ ਓਲੰਪਿਆਡ ਵਿੱਚ ਵਿਸ਼ਵ ਭਰ ਚੋਂ ਤੀਸਰਾ ਰੈਂਕ ਕੀਤਾ ਹਾਸਿਲ
ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ , ਕੰਨਿਆ ਮਹਾਵਿਦਿਆਲਿਆ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ਼ ਮੈਥੇਮੈਟਿਕਸ ਦੇ ਸਰਟੀਫਿਕੇਟ ਕੋਰਸ ਇਨ ਵੈਦਿਕ ਮੈਥੇਮੈਟਿਕਸ ਦੀਆਂ ਵਿਦਿਆਰਥਣਾਂ ਨੇ ਪਹਿਲੇ ਅੰਤਰਰਾਸ਼ਟਰੀ ਵੈਦਿਕ ਓਲੰਪਿਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਿਦਿਆਲਾ ਦਾ ਮਾਣ ਵਧਾਇਆ ਹੈ। ਯੂ. ਕੇ. ਅਧਾਰਤ ਇੰਸਟੀਚਿਟ ਆਫ਼ ਐਡਵਾਂਸਮੈਂਟ ਆਫ਼ ਵੈਦਿਕ ਮੈਥੇਮੈਟਿਕਸ ਦੁਆਰਾ ਆਯੋਜਿਤ ਇਸ Continue Reading