ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਲੋਂ ਸਵੀਪ ਅਧੀਨ ਵੋਟਾ ਪ੍ਰਤੀ ਜਾਗਰੂਕਤਾ
ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੰੂਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 22-09-2021 ਦਿਨ ਬੁੱਧਵਾਰ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਆਪਣੇ ਪ੍ਰਸਾਰ ਕੇਂਦਰ ਪਿੰਡ ਕੂਪਰ (ਆਦਮਪੂਰ) ਵਿੱਖੇ ਵੋਟਾ ਪ੍ਰਤੀ ਵਿੱਦਾਆਰਥੀਆਂ ਨੂੰ ਜਾਗਰੂਕ ਕੀਤਾ।ਪ੍ਰਿੰਸੀਪਲ ਜੀ ਦੁਆਰਾ ਵੋਟ ਦੀ ਮਹੱਤਤਾ Continue Reading