ਕੇ.ਐਮ.ਵੀ.ਵਿਖੇ ਆਯੋਜਿਤ ਪ੍ਰੋਗਰਾਮ ਵਿਚ ਸ੍ਰੀਮਤੀ ਅਨੁਪਮ ਕਲੇਰ,ਐਡੀਸ਼ਨਲ ਚੀਫ ਐਡਮਨਿਸਟ੍ਰੇਟਰ, ਜਲੰਧਰ ਡਿਵੈੱਲਪਮੈਂਟ ਅਥਾਰਿਟੀ ਨੇ ਕੀਤੀ ਸ਼ਿਰਕਤ

ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੀ ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਵਿਦਿਆਲਾ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਵਿੱਚ ਆਜ਼ਾਦੀ ਦੇ 75ਵੇਂ ਸਾਲ ਨੂੰ ਪੂਰਾ ਇੱਕ ਹਫ਼ੳਮਪ;ਤਾ ਬਹੁਤ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ

ਜਲੰਧਰ:ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਵਿੱਚ ਆਜ਼ਾਦੀ ਦੇ 75ਵੇਂ ਸਾਲ ਨੂੰ ਪੂਰਾ ਇੱਕ ਹਫ਼ੳਮਪ;ਤਾ ਬਹੁਤ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ, ਜਿਸਦੇ ਅੰਤਰਗਤ ਪੋਸਟਰ ਮੇਕਿੰਗ, ਕਾਵਿ-ਉਚਾਰਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਅਵਸਰ ਤੇ ਕਾਲਜ ਪ੍ਰਿੰਸੀਪਲ ਡਾ. ਨਵਜੋਤ  ਨੇ ਕਿਹਾ ਕਿ ਅੱਜ ਆਪਣੇ ਸ਼ਹੀਦਾਂ ਦੀ ਬਦੌੋਲਤ ਅਸੀਂ ਆਜ਼ਾਦ ਫ਼ਿੳਮਪ;ਜ਼ਾ Continue Reading

Posted On :

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਸੁਤੰਤਰਤਾ ਦਿਵਸ ਮੌਕੇ ਭਾਰਤ ਸਰਕਾਰ ਦੀ ਗਤੀਵਿਧੀ ਰਾਸ਼ਟਰ ਗਾਨ ਗਾਇਨ ਦੀ ਵਿਚ ਵੱਧ-ਚਡ਼੍ਹ ਕੇ ਲਿਆ ਭਾਗ

ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰਰਾਸ਼ਟਰਵਾਦੀ ਸੰਸਥਾ ਦੁਆਰਾ ਦੇਸ਼ ਭਗਤੀ ਦੇ ਰੰਗ ਵਿੱਚ ਸਰਾਬੋਰ ਹੁੰਦੇ ਹੋਏ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ  ਸੁਤੰਤਰਤਾ Continue Reading

Posted On :

ਮੇਹਰ ਚੰਦ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਤਿੰਨ ਦਿੱਨਂਾ ਤਕਨੀਕੀ ਮੇਲੇ ਦਾ ਆਯੋਜਨ

ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਹਿਤ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪਸਾਰ ਕੇਂਦਰ ਕੈਂਟ ਬੋਰਡ ਸਕੂਲ, ਲੜਕੀਆਂ (ਜਲੰਧਰ ਕੈਂਟ) ਵਿਖੇ ਮਿੱਤੀ 9 ਤੋਂ 11 ਅਗਸਤ, 2021. ਤੱਕ ਇਕ ਤਿੰਨ Continue Reading

Posted On :

ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਵਿਖੇ ਹਾਕੀ ਟਰਾਇਲਜ਼ ਦਾ ਆਯੋਜਨ।

ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਦੇ ਕੈਂਪਸ ਵਿਚ ਵਿਚ 11 ਅਗਸਤ 2021 ਨੂੰ ਹਾਕੀ ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲ ਕਰਵਾਏ ਗਏ। ਇਹਨਾਂ ਟਰਾਂਇਲਾ ਵਿਚ ਸ਼ਾਮਿਲ ਖਿਡਾਰਨਾ ਨੇ ਭਰਪੂਰ ਉਤਸਾਹ ਦਿਖਾਉਦਿਆਂ ਕਿਹਾ ਕਿ ਉਹ ਇਸ ਤੱਥ ਬਾਰੇ ਭਲੀ- ਭਾਂਤ ਜਾਣੂ ਹਨ ਕਿ ਇਸ ਕਾਲਜ ਵਿਚ ਖਿਡਾਰਨਾਂ ਨੂੰ ਮੁਫਤ ਰਿਹਾਇਸ਼ Continue Reading

Posted On :

“ਨੋਜਵਾਨ ਲੜਕੀਆਂ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ” ਨੂੰ ਰੋਕਣ ਲਈ ਮੇਹਰ ਚੰਦ ਪੋਲੀਟੈਕਨਿਕ ਵਿਖੇ ਹੋਇਆ ਚੌਥਾ ਵੈਬੀਨਾਰ

ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਹੋਈ ਮੁਹਿੰਮ ਨੂੰ ਤੇਜ ਕਰਦਿਆਂ ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕੈਂਟ ਬੋਰਡ ਸਕੂਲ (ਲੜਕੀਆਂ) ਦੀਆਂ ਵਿੱਦਿਆਰਥਣਾਂ ਲਈ ਨਸ਼ਿਆ ਖਿਲਾਫ਼ ਇੱਕ ਵੈਬੀਨਾਰ ਅਯੋਜਿਤ ਕੀਤਾ।ਇਸ ਦਾ ਸ਼ੁੱਭ ਆਰੰਭ ਨੋਡਲ ਅਫ਼ਸਰ ਸ਼੍ਰੀ ਕਸ਼ਮੀਰ ਕੁਮਾਰ ਜੀ ਨੇ ਸਾਰੇ ਭਾਗੀਦਾਰਾਂ ਨੂੰ ਜੀ ਆਇਆਂ Continue Reading

Posted On :

ਕੇ. ਐਮ.ਵੀ . ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਐਂਟਰਪ੍ਰੀਨਿਓਰੀਅਲ ਸਕਿਲਜ਼

ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2021 ਵਿੱਚੋਂ ਪੰਜਾਬ ਦੇ ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ,  ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਵੱਖ -ਵੱਖ ਗਤੀਵਿਧੀਆਂ ਅਤੇ ਕਾਰਜਾਂ ਨਾਲ ਮੋਹਰੀ ਰਹਿਣ ਦੇ ਨਾਲ-ਨਾਲ ਇਨੋਵੇਸ਼ਨ ਅਤੇ ਐਂਟਰਪ੍ਰੀਨਿਊਰਸ਼ਿਪ ਦੇ ਖੇਤਰ ਵਿੱਚ ਵੀ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਬੀ.ਏ (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ

ਜਲੰਧਰ (ਨਿਤਿਨ ਕੌੜਾ ) :ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਐਲਾਨੇ ਬੀ.ਏ (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਸਮਰਿਤੀ ਭਾਰਦਵਾਜ ਨੇ 450 ਵਿਚੋਂ 359 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚ ਦੂਜਾ ਸਥਾਨ ਹਾਸਲ ਕੀਤਾ।। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ Continue Reading

Posted On :

ਕੇ.ਐਮ.ਵੀ. ਦੇ ਐਨ.ਸੀ.ਸੀ. ਕੈਡਿਟਸ ਨੇ ਸ਼ਹੀਦ ਸ: ਊਧਮ ਸਿੰਘ ਦੇ ਬੁੱਤ ਨੂੰ ਕੀਤਾ ਸਾਫ਼

ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿਚ ਪੰਜਾਬ ਦੇ ਨੰਬਰ 01 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ  , ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਸਦਾ ਦੇਸ਼ ਭਗਤੀ ਦੇ ਰੰਗ ਵਿੱਚ ਸਰਾਬੋਰ ਸੰਸਥਾ ਹੈ। ਇਸ ਦੇ ਹੀ ਤਹਿਤ ਕੇ.ਐਮ.ਵੀ. ਦੇ ਐਨ.ਸੀ.ਸੀ. Continue Reading

Posted On :

ਆਈਵੀ  ਵਰਲਡ ਸਕੂਲ ਵਿੱਚ ਰੀਡਿੰਗ ਮੰਥ ਦਾ ਆਯੋਜਨ 16 ਜੁਲਾਈ ਤੋਂ 16ਅਗਸਤ ਤੱਕ ।

ਆਈਵੀ  ਵਰਲਡ ਸਕੂਲ ਵਿੱਚ ਰੀਡਿੰਗ ਮੰਥ ਦਾ ਆਯੋਜਨ 16 ਜੁਲਾਈ ਤੋਂ 16ਅਗਸਤ ਤੱਕ । ਆਈਵੀ ਵਰਲਡ ਸਕੂਲ ਵਾਸਲ ਐਜੂਕੇਸ਼ਨ ਸੁਸਾਇਟੀ ਆਪਣੇ ਵਿਦਿਆਰਥੀਆਂ  ਨੂੰ ਸਿੱਖਣ ਦੇ ਵੱਖ-ਵੱਖ ਢੰਗਾਂ ਤੋਂ ਜਾਣੂ ਕਰਵਾਉਂਦੀ ਹੀ ਰਹਿੰਦੀ ਹੈ।ਜਿਸ ਨਾਲ਼ ਉਹਨਾਂ ਦਾ ਬੌਧਿਕ ਵਿਕਾਸ ਹੋ ਸਕੇ।ਸਕੂਲ ਅਨੁਸਾਰ ਪੜ੍ਹਨਾ ਇੱਕ ਕਿਤਾਬੀ ਕੌਸ਼ਲ ਨਹੀਂ ਸਗੋਂ ਇੱਕ ਤਹਿਜੀਬ ਅਤੇ ਤਰਕੀਬ ਹੈ।ਪੜ੍ਹਨਾ,ਪੜ੍ਹ ਕੇ ਸਮਝਣਾ,ਉਸ ਬਾਰੇ ਆਪਣਾ ਵਿਚਾਰ ਪੇਸ਼ ਕਰਨਾ ਵੀ ਇੱਕ ਪ੍ਰਤੀਕਿਰਿਆ ਹੈ।ਪੜ੍ਹਨਾ ਬੁਨਿਆਦੀ ਤੌਰ ਤੇ ਇੱਕ ਅਰਥਵਾਨ ਗਤੀਵਿਧੀ ਹੈ।ਲਿਖਣ ਸਮੱਗਰੀ ਨੂੰ ਕੁਝ ਸੰਦਰਭਾ ਤੇ ਅਨੁਮਾਨ ਦੇ ਅਧਾਰ ਤੇ ਅਰਥ ਲੱਭਣ ਦੀ ਕੋਸ਼ਿਸ਼ ਪੜ੍ਹਨਾ ਹੈ।ਸਮਝ ਦੇ ਅਧਾਰ ਉੱਤੇ ਪੜ੍ਹਨ ਨਾਲ਼ ਉਸ ਵਿੱਚੋਂ ਹੋਰ ਉਸਾਰੂ ਸੁਆਲ ਮਨ ਵਿੱਚ ਪੈਦਾ ਹੋਣ,ਪੜ੍ਹਨ ਦਾ ਚੰਗਾ ਗੁਣ ਸਮਝਿਆ ਜਾਂਦਾ ਹੈ।ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਦੁਆਰਾ ਇੱਕ ਮਹੀਨੇ ਲਈ ਕਿਤਾਬਾਂ ਪੜ੍ਹਨ ਦੀ ਮੁਹਿੰਮ “ਰੀਡਿੰਗ ਮੰਥ” ਦੇ ਸਿਰਲੇਖ ਹੇਠ ਸ਼ੁਰੂ ਹੋਈ।ਇਸ ਵਿੱਚ ਵਿਦਿਆਰਥੀਆਂ  ਨੂੰ ਜਿੱਥੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ,ਉੱਥੇ ਹੀ ਉਹਨਾਂ ਦੁਆਰਾ ਪੜ੍ਹੀਆਂ ਗਈਆਂ ਕਿਤਾਬਾਂ ਬਾਰੇ ਲਿਖਣ ਲਈ ਵੀ ਪ੍ਰੋਤਸਾਹਿਤ ਕੀਤਾ ਗਿਆ। ਸ਼੍ਰੀਮਤੀ ਐੱਸ ਚੌਹਾਨ,ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਅਧਿਆਪਕਾਂ ਦੁਆਰਾ ਕੀਤੀ ਇਸ ਨਵੀਂ ਸ਼ੁਰੂਆਤ ਦੀ ਸ਼ਲਾਘਾ ਕੀਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ.ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ  ਨੂੰ ਵਰਚੁਅਲ ਟੈਕਨੋਲਜੀ ਰਾਹੀਂ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ

Posted On :