ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੇਜੂਏਟ ਫਿਜ਼ਿਕਸ ਵਿਭਾਗ ਵਲੋਂ ‘ਸਾਇੰਸ ਗ੍ਰੈਜੂਏਟਸ ਲਈ ਕੈਰੀਅਰ ਦੇ ਮੌਕੇ’ ਵਿਸ਼ੇ ਉਪਰ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ ਸਾਇੰਸ ਗ੍ਰੈਜੂਏਟਸ ਲਈ ਮੌਕਿਆਂ ਦੀ ਕੋਈ ਘਾਟ ਨਹੀਂ : ਡਾ. ਅਤੁਲ ਖੰਨਾ
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੇਜੂਏਟ ਫਿਜ਼ਿਕਸ ਵਿਭਾਗ ਵਲੋਂ ‘ਸਾਇੰਸ ਗ੍ਰੈਜੂਏਟਸ ਲਈ ਕੈਰੀਅਰ ਦੇ ਮੌਕੇ’ ਵਿਸ਼ੇ ਉਪਰ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿੱਚ ਡਾ. ਅਤੁਲ ਖੰਨਾ, ਪ੍ਰੋਫੈਸਰ ਇੰਨ ਫਿਜਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ Continue Reading