“ਆਈਵੀ ਵਰਲਡ ਸਕੂਲ ਵਿੱਚ ਸਮਰ ਕੈਂਪ ਦਾ ਆਯੋਜਨ”

ਆਈਵੀ ਵਰਲਡ ਸਕੂਲ ,ਵਾਸਲ ਐਜੂਕੇਸ਼ਨ ਸੁਸਾਇਟੀ ਅਧੀਨ ਵਰਚੁਅਲ ਟੈਕਨੋਲੋਜੀ ਰਾਹੀ ਵਿਦਿਆਰਥੀਆਂ ਲਈ ਫ੍ਰੀ ਸਮਰ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਕਰੋਨਾ ਕਾਲ ਵਿੱਚ ਵੀ ਵਿਦਿਆਰਥੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਖੁਦ ਨੂੰ ਸੁਸਤ ਨਾ ਮਹਿਸੂਸ ਕਰਨ।ਸਕੂੁੁੁਲ ਦੁਆਰਾ ਆਪਣੇ ਵਿਦਿਆਰਥੀਆਂ ਲਈ ਹੈਂਡ ਕਰਾਫ਼ੳਮਪ;ਟ ,ਡਾਂਸ,ਬਿਨਾਂ ਅੱਗ ਤੋਂ ਭੋਜਨ ਤਿਆਰ ਕਰਨ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਪੀ.ਜੀ. ਬਾਇਓਟੈਕਨਾਲੌਜੀ ਵਿਭਾਗ ਅਤੇ ਮਾਈਕਰੋਬਾਇਓਲੋਜਿਸਟ ਸੁਸਾਇਟੀ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ ਵੈਬੀਨਾਰ ਦਾ ਆਯੋਜਨ

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਸ਼ਨ ਬਾਇਓਟੈਕਨਾਲੌਜੀ ਵਿਭਾਗ ਅਤੇ ਮਾਈਕਰੋਬਾਇਓਲੋਜਿਸਟ ਸੁਸਾਇਟੀ ਇੰਡੀਆ (ਐਮਐਸਆਈ) ਦੇ ਸਹਿਯੋਗ ਨਾਲ “ਕੋਰੋਨਾ ਵੈਕਸੀਨ ਕੋਵਿਡ-19 ਵਿਰੁੱਧ ਸਾਡਾ ਸਭ ਤੋਂ ਵੱਡਾ ਹਥਿਆਰ” ਵਿਸ਼ੇ ’ਤੇ, ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਇਸ ਵੈਬੀਨਾਰ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਲ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਵਿਭਾਗ ਦੁਆਰਾ ਵਰਲਡ ਨੋ ਤੰਬਾਕ ̈ ਦਿਵਸ ਦਾ ਕੀਤਾ ਗਿਆ ਆਯੋਜਨ ।

ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐੱਨ. ਐੱਸ. ਐੱਸ. ਅਤੇ ਐੱਨ. ਸੀ. ਸੀ. ਵਿਭਾਗ ਦੀ ਭਾਗੀਦਾਰੀ ਨਾਲ 31/05/2021 ਨੂੰ ਵਰਲਡ “ਨੋ ਤੰਬਾਕ ̈ ਦਿਵਸ” ਮਨਾਉਂਦਿਆਂ ਸਿਹਤ ਸਬੰਧੀ ਜਾਗਰ ̈ਕ ਕਰਨ ਸਬੰਧੀ ਲੜੀਵਾਰ ਗਤੀਵਿਧੀਆਂ ਦਾ ਆਰੰਭ ਕੀਤਾ ਗਿਆ। ਇਸ ਮੌਕੇ ਕਰਵਾਈ ਗਈ ਗਤੀਵਿਧੀ ਸਲੋਗਨ ਰਾਈਟਿੰਗ ਪ੍ਰਤੀਯੋਗਤਾ ਵਿਚ ਐੱਨ.ਸੀ.ਸੀ. ਅਤੇ ਐੱਨ.ਐੱਸ.ਐੱਸ. ਦੇ ਲਗਪਗ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਬੋਰਡ ਦੇ ਪੇਪਰਾਂ ਵਿੱਚ ਕੀਤਾ ਕਮਾਲ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਬੋਰਡ ਦੇ ਪੰਜਵੇ ਸਮੈਸਟਰ ਦੇ ਇਮਤਿਹਾਨਾ ਵਿੱਚ ਉਮਦਾ ਕਾਰਗੁਜਾਰੀ ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ।

ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਬੋਰਡ ਦੇ ਪੇਪਰਾਂ ਵਿੱਚ ਕੀਤਾ ਕਮਾਲ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਬੋਰਡ ਦੇ ਪੰਜਵੇ ਸਮੈਸਟਰ ਦੇ ਇਮਤਿਹਾਨਾ ਵਿੱਚ ਉਮਦਾ ਕਾਰਗੁਜਾਰੀ ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਕੈਨਕਿਲ ਤੇ ਇਲੈਕਟਰਾਨਿਕਸ ਦੇ ਵਿਦਿਆਰਥੀਆਂ Continue Reading

Posted On :

ਆਈ ਵੀ . ਵਰਲਡ ਸਕੂਲ ਵਿੱਚ ਕਰਵਾਈ ਗਈ ਖੇਡ ਪ੍ਰਤੀਯੋਗਿਤਾ

ਆਈ.ਵੀ.ਵਰਲਡ ਸਕੂਲ, ਜਲੰਧਰ ਵਿੱਚ ਕਿੰਡਰਗਾਰਡਨ ਦੇ ਵਿਦਿਆਰਥੀਆਂ ਲਈ ਖੇਡਾਂ ਨਾਲ ਸੰਬੰਧਿਤ ਪ੍ਰਤੀਯੋਗਿਤਾ ਕਰਵਾਈ ਗਾਈ । ਅਸਲ ਵਿੱਚ ਖੇਡਾਂ ਮਨੁੱਖੀ ਜੀਵਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ । ਇਸ ਨਾਲ ਤਨ ਅਤੇ ਮਨ ਨਰੋਇਆ ਰਹਿੰਦਾ ਹੈ । ਇਸ ਪ੍ਰਤੀਯੋਗਿਤਾ ਲਈ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੁੰ ਮਿਲਿਆ ।ਇਸ ਸਮੇਂ Continue Reading

Posted On :

ਵਾਤਾਵਰਣ ਨੂੰ ਬਚਾਉਣ ਅਤੇ ਲੋਕਾਂ ਨੂੰ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਕਰਨ ਲਈ ਡਿਪਸ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਕਾਗਜ਼ ਅਤੇ ਕੱਪੜੇ ਨਾਲ ਬਣੇ ਲਿਫਾਫੇ ਅਤੇ ਬੈਗ ਬਣਾ ਕੇ ਵਰਤਣ ਦਾ ਸੰਦੇਸ਼ ਦਿੱਤਾ।

ਜਲੰਧਰ 29 ਮਈ  ਵਾਤਾਵਰਣ ਨੂੰ ਬਚਾਉਣ ਅਤੇ ਲੋਕਾਂ ਨੂੰ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਕਰਨ ਲਈ ਡਿਪਸ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਕਾਗਜ਼ ਅਤੇ ਕੱਪੜੇ ਨਾਲ ਬਣੇ ਲਿਫਾਫੇ ਅਤੇ ਬੈਗ ਬਣਾ ਕੇ ਵਰਤਣ ਦਾ ਸੰਦੇਸ਼ ਦਿੱਤਾ। ਡਿਪਸ ਦੇ ਸਾਰੇ ਸਕੂਲਾਂ ਵਿਚ ਪੇਪਰ ਬੈਗਾਂ ਦੀ ਗਤੀਵਿਧੀ ਕੀਤੀ ਗਈ। Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਮੈਰਿਟ ’ਚ ਅੱਵਲ

     ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐੱਮ.ਏ. ਭੂਗੌਲ ਦੇ ਤੀਜੇ ਸਮੈਸਟਰ ਦੇ ਨਤੀਜੇ ’ਚ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਇਸੇ ਕਲਾਸ ਦੀ ਸਰਿਤਾ ਦੇਵੀ ਨੇ ਯੂਨੀਵਰਸਿਟੀ ਵਿਚੋਂ 400 ਵਿਚੋਂ 337 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚ ਪਹਿਲਾ ਸਥਾਨ ਅਤੇ ਸ਼ੁਸ਼ਮੀਤਾ ਨੇ 400 ਵਿਚੋਂ Continue Reading

Posted On :

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. ਬਾਇਓਟੈਕਨੋਲੋਜੀ ਸਮੈਸਟਰ ਤੀਜਾ ਦੇ ਨਤੀਜੇ ’ਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. ਬਾਇਓਟੈਕਨੋਲੋਜੀ ਸਮੈਸਟਰ ਤੀਜਾ ਦੇ ਨਤੀਜੇ ’ਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਇਸ ਕਲਾਸ ਦੀ ਕੋਮਲ ਵਰਮਾ ਨੇ 400 ਵਿਚੋਂ 348 ਅੰਕ ਪ੍ਰਾਪਤ ਕਰਕੇ ਪਹਿਲਾ, ਪੂਜਾ ਤੇ ਅੰਕਿਤਾ ਨੇ 324 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਦੂਜਾ ਅਤੇ ਅਲੀਸ਼ਾ ਠਾਕੁਰ ਨੇ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਈ.ਡਾਟਾ ਮੈਨੇਜਮੈਂਟ ਸੈੱਲ ਦੇ ਡੀਨ ਬਣੇ ਪ੍ਰੋ. ਮਨਪ੍ਰੀਤ ਸਿੰਘ ਲਹਿਲ

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਧਿਆਪਨ ਅਤੇ ਪਾਠ ਸਹਾਇਕ ਗਤੀਵਿਧੀਆਂ ਦੇ ਨਾਲ-ਨਾਲ ਸਿੱਖਿਆ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਬਦਲਦੇ ਸਮੇਂ ਅਤੇ ਟੈਕਨਾਲੋਜੀ ਦੇ ਦੌਰ ਵਿੱਚ ਕੰਪਿਊਟਰਾਈਜ਼ਡ ਅਤੇ ਇੰਟਰਨੈੱਟ ਅਧਾਰਤ ਕਾਲਜ ਦੇ ਸਮੁੱਚੇ ਢਾਂਚੇ ਨੂੰ ਹੋਰ ਵਿਕਸਿਤ ਕਰਨ ਲਈ ਪ੍ਰੋ. ਮਨਪ੍ਰੀਤ ਸਿੰਘ ਲਹਿਲ, ਅਸਿਸਟੈਂਟ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ. ਜਲੰਧਰ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਆਯੋਜਿਤ ਪ੍ਰਸ਼ਨੋਤਰੀ ਮੁਕਾਬਲਾ।

ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ, ਜਲੰਧਰ ਦੇ ਪੋਸਟ ਗ੍ਰੈਜ ̈ਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਵਿਭਾਗ ਵੱਲੋਂ ਦ ਪਾਵਰ ਟ ̈ ਪ੍ਰੈਜ਼ਨਟ ਪ੍ਰੋਗਰਾਮ ਅਧੀਨ ਸਹਿ-ਪਾਠਕ੍ਰਮ ਸਬੰਧੀ ਲੜੀਵਾਰ ਲੜæੀਵਾਰ ਚੱਲ ਰਹੀਆਂ ਗਤੀਵਿਧੀਆਂ ਤਹਿਤ ਖæਾਸ ਕਰਕੇ ਸਮੈਸਟਰ ਚੌਥਾ ਅਤੇ ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਲਈ Continue Reading

Posted On :