ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰਾਂ ਲਈ DAVIET ਦੇ 02 ਐਮਬੀਏ ਵਿਦਿਆਰਥੀ ਚੁਣੇ ਗਏ

    ਜਲੰਧਰ (ਨਿਤਿਨ ):ਡੀਏਵੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਜਲੰਧਰ ਆਪਣੇ ਵਿਦਿਆਰਥੀਆਂ ਦੇ ਉੱਜਵਲ ਅਤੇ ਖੁਸ਼ਹਾਲ ਕੈਰੀਅਰ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਦੇ ਯਤਨਾਂ ਦੀ ਨਿਰੰਤਰਤਾ ਵਿੱਚ, ਜੁਲਾਈ, 2023 ਵਿੱਚ ਪਾਸ ਹੋਣ ਵਾਲੇ 02 ਐਮਬੀਏ ਵਿਦਿਆਰਥੀਆਂ ਨੂੰ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਵਿੱਚ ਰੱਖਿਆ ਗਿਆ ਹੈ। ਸੋਨਾਲੀਕਾ ਟਰੈਕਟਰ ਇੱਕ Continue Reading

Posted On :

ਮਹਿਜ਼ 6 ਹਜ਼ਾਰ ਤਨਖਾਹ ਤੇ ਗੁਜ਼ਾਰਾ ਬਹੁਤ ਔਖਾ: ਹਰਪ੍ਰੀਤ ਕੌਰ ਜਲੰ

ਜਲੰਧਰ (16 ਅਪ੍ਰੈਲ, ਨਿਤਿਨ ): ਪੰਜਾਬ ਸਰਕਾਰ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਦਾਅਵਿਆਂ ਦੇ ਵਿਚਕਾਰ, 6 ਹਜ਼ਾਰ ਤਨਖਾਹ ਤੇ ਕੰਮ ਕਰ ਰਹੇ ਪੰਜਾਬ ਦੇ ਏ.ਆਈ.ਈ., ਐਸ.ਟੀ.ਆਰ., ਈ.ਜੀ.ਐਸ. ਕੱਚੇ ਅਧਿਆਪਕਾਂ ਨੇ ਸੂਬਾਈ ਕਨਵੀਨਰਾਂ ਹਰਪ੍ਰੀਤ ਕੌਰ ਜਲੰਧਰ ਅਤੇ ਦਵਿੰਦਰ ਸਿੰਘ ਮੁਕਤਸਰ ਦੀ ਅਗਵਾਈ ਹੇਠ ਸੂਬਾ ਪੱਧਰੀ ਰੋਸ ਰੈਲੀ ਕਰਕੇ ਆਪ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲ਼ੰਧਰ ਦੇ ਹੋਸਟਲ ਵਿਚ ਵਿਦਾਇਗੀ ਪਾਰਟੀ ਦਾ ਆਯੋਜਨ।

 ਜਲੰਧਰ (ਨਿਤਿਨ ):ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਹੋਸਟਲ ਵਿਚ ਫਾਈਨਲ ਯੀਅਰ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿਚ ਵਿਦਿਆਰਥਣਾਂ ਨੇ ਸ਼ਾਨਦਾਰ ਢੰਗ ਨਾਲ ਮਾਡਲਿੰਗ ਕੀਤੀ ਅਤੇ ਬਹੁਤ ਸਾਰੀਆਂ ਮੰਨੋਰੰਜਕ ਖੇਡਾ ਵਿਚ ਵੀ ਹਿੱਸਾ ਲਿਆ। ਮਿਸ ਸੁਖਬੀਰ ਕੌਰ ਨੂੰ ਮਿਸ ਫੇਅਰ ਵੈਲ ਦਾ ਤਾਜ Continue Reading

Posted On :

ਪੀ. ਜੀ. ਵਿਭਾਗ ਆਫ਼ ਫੈਸ਼ਨ ਡਿਜ਼ਾਇਨਿੰਗ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਨੇ ਇਕ ਵਿੱਦਿਅਕ ਯਾਤਰਾ ਦਾ ਆਯੋਜਨ ਕੀਤਾ।

ਜਲੰਧਰ :ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਦੇ ਪੀ.ਜੀ.ਵਿਭਾਗ ਆਫ਼ ਫੈਸ਼ਨ ਡਿਜ਼ਾਨਿੰਗ ਦੁਆਰਾ ਇੱਕ ਵਿਦਿੱਅਕ ਯਾਤਰਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਲੁਧਿਆਣਾ ਸਥਿਤ ਵੱਖ-ਵੱਖ ਉਦਯੋਗਾਂ ਦਾ ਦੌਰਾ ਕੀਤਾ। ਇਸ ਦੋਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਰੀਆਂ ਤਕਨੀਕੀ ਸੰਕਲਪਾ ਜਿਵੇਂ ਕਿ ਵਪਾਰਕ, ਉਦਪਾਦਨ, ਡਿਜ਼ਾਈਨ ਵਿਕਾਸ ਦੀ ਸਮਝ ਪ੍ਰਾਪਤ ਕਰਨਾ ਸੀ। ਕਾਰੀਗਰੀ, Continue Reading

Posted On :

ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ਦਾ ਡਿਗਰੀ-ਵੰਡ ਸਮਾਰੋਹ

ਜਲੰਧਰ (ਨਿਤਿਨ )ਮਿਤੀ 18 ਮਾਰਚ, 202 ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਸਲਾਨਾ ਡਿਗਰੀ-ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਸੱਚ ਖੰਡ ਵਾਸੀ ਸੰਤ ਬਾਬਾ ਮਲਕੀਤ ਸਿੰਘ ਜੀ ਅਤੇ ਸਾਬਕਾ ਚਾਂਸਲਰ ਸੱਚ ਖੰਡ ਵਾਸੀ ਸੰਤ ਬਾਬਾ ਦਿਲਾਵਾਰ ਸਿੰਘ ਬ੍ਰਹਮ ਜੀ ਹੁਰਾਂ ਦੇ ਸਵਰਗੀ ਅਸ਼ੀਰਵਾਦ, ਯੂਨੀਵਰਸਟੀ ਦੇ ਚਾਂਸਲਰ ਸੰਤ ਬਾਬਾ Continue Reading

Posted On :

ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚ ਪੌਦੇ ਲਗਾਉਣ ਦੀ ਸੁਰੂਆਤ ਕੀਤੀ ਗਈ ।

     ਜਲੰਧਰ (ਨਿਤਿਨ ) : ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਸ਼ਹਿਰ ਵੱਲੋਂ ਇੱਕ ਸਾਦਾ ਸਮਾਗਮ 15 ਮਾਰਚ 2023 ਦਿਨ ਬੁੱਧਵਾਰ ਸ਼ਾਮ 4:00 ਵੱਜੇ ਮਾਡਲ ਟਾਊਨ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚ ਪੌਦੇ ਲਗਾਉਣ ਦੀ ਸੁਰੂਆਤ ਕੀਤੀ ਗਈ । ਇਸ ਮੁਹਿੰਮ ਦਾ ਰਸਮੀ ਉਘਾਟਨ ਜੱਥੇਦਾਰ ਜਗਜੀਤ ਸਿੰਘ ਗਾਬਾ , ਸ੍ਰੀ ਚੰਦਨ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਸੀ.ਸੀ. (ਆਰਮੀ ਵਿੰਗ) ਵੱਲੋਂ ਜੀ-20 ’ਤੇ ਡੀਬੇਟ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ

      ਜਲੰਧਰ (ਨਿਤਿਨ) :ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਨੈਸ਼ਨਲ ਕੈਡਿਟ ਕੋਰ (ਆਰਮੀ ਵਿੰਗ) ਵੱਲੋਂ ਜੀ-20 ’ਤੇ ਡੀਬੇਟ ਅਤੇ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਨਲ ਪ੍ਰਵੀਨ ਕਬਤਿਥਾਲ, ਕਮਾਂਡਿੰਗ ਅਫਸਰ, 2 ਪੰਜਾਬ ਟਾਲੀਅਨ ਐਨ.ਸੀ.ਸੀ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਕਮਾਂਡਿੰਗ ਅਫ਼ਸਰ Continue Reading

Posted On :

ਨਾਰੀ ਸਸ਼ਕਤੀਕਰਨ ਦੀ ਪ®ਤੀਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਵਿਖੇ ਸਲਾਨਾ ਕਾਰਨੀਵਾਲ-2023 ਦਾ ਆਯੋਜਨ।

     ਜਲੰਧਰ (ਨਿਤਿਨ ):ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਵਿਖੇ ਕਾਲਜ ਗਵਰਨਿੰਗ ਕੌਂਸਲ ਦੇ ਪ®ਧਾਨ ਸਰਦਾਰਨੀ ਬਲਬੀਰ ਕੌਰ ਦੀ ਸਰਪ੍ਰਸਤੀ ਅਤੇ ਕਾਲਜ ਦੇ ਪਿ®ੰਸੀਪਲ ਡਾ. ਨਵਜੋਤ ਜੀ ਦੀ ਦਿਸ਼ਾਂ ਨਿਰਦੇਸ਼ਾ ਅਧੀਨ ਵਿਦਿਆਰਥੀਆਂ ਦੇ ਮਨੋਰੰਜਨ ਲਈ ਸਲਾਨਾ ਕਾਰਨੀਵਾਲ-2023 ਦਾ ਆਯੋਜਨ ਕੀਤਾ ਗਿਆ। ਡਾ. ਜਸਲੀਨ ਕੌਰ ਸੀ.ਈ.ਓ. ਆਰਥੋਨੋਵਾ ਹਸਪਤਾਲ ਤੇ ਕਲਾਕਾਰ Continue Reading

Posted On :

ਐਚ.ਐਮ.ਵੀ. ਨੇ ਗਣਿਤ ਵਿਭਾਗ ਨੇ ਪਾਈ ਡੇ ਦੇ ਮੌਕੇ ਤੇ ਕਰਵਾਈ ਪੋਸਟਰ ਪ੍ਰੇਜ਼ੇਟੇਂਸ਼ਨ ਪ੍ਰਤੀਯੋਗਤਾ

ਜਲੰਧਰ (ਨਿਤਿਨ):ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੀਜੀ ਗਣਿਤ ਵਿਭਾਗ ਵੱਲੋਂ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਪਾਈ ਡੇ ਦੇ ਮੌਕੇ ਤੇ ਪੋਸਟਰ ਪ੍ਰੇਜ਼ੇਂਟੇਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਪ੍ਰਤੀਯੋਗਤਾ ਦਾ ਵਿਸ਼ਾ ਗਣਿਤ ਦੇ ਮੁੱਖ ਆਕਰਸ਼ਣ ਰਿਹਾ। ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਗਣਿਤ ਦੇ ਵਿਭਿੰਨ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਗਣਿਤ ਦਿਵਸ

         ਜਲੰਧਰ  (ਨਿਤਿਨ )ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਗਣਿਤ ਵਿਭਾਗ ਵੱਲੋਂ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ ਜਿਸ ਵਿੱਚ 23 ਕਾਲਜਾਂ ਦੇ 320 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ ਡਾ. ਆਰ.ਆਰ. ਸਿਨਹਾ ਐਸੋਸੀੲਟੇ Continue Reading

Posted On :