ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਡਿਗਰੀ ਕਾਲਜਾਂ ਵਿੱਚ ਸਾਲ 2021-22 ਤੋਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਆਨਲਾਈਨ ਸਾਂਝੇ ਪੋਰਟਲ ‘ਤੇ ਰੋਕ ਲਾਉਣ ਦੀ ਅਪੀਲ ਕੀਤੀ

                ਜਲੰਧਰ :ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਡਿਗਰੀ ਕਾਲਜਾਂ ਵਿੱਚ ਸਾਲ 2021-22 ਤੋਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਆਨਲਾਈਨ ਸਾਂਝੇ ਪੋਰਟਲ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ। Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਕੰਪਿਊਟਰ ਵਿਭਾਗ ਵੱਲੋਂ ਸਹਿ ਪਾਠਕ੍ਰਮ ਗਤੀਵਿਧੀਆਂ ਦਾ ਆਯੋਜਨ

ਜਲੰਧਰ :ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਕੰਪਿਊਟਰ ਵਿਭਾਗ ਵੱਲੋਂ ਸਹਿ ਪਾਠਕ੍ਰਮ ਗਤੀਵਿਧੀਆਂ ਦਾ ਆਯੋਜਨ । ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਵੱਲੋਂ ਵਿਭਾਗੀ ਪੱਧਰ ਤੇ ਸਹਿ ਪਾਠਕ੍ਰਮ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਵਿਦਿਆਰਥੀਆਂ ਦੇ ਨਜ਼ਰੀਏ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ Continue Reading

Posted On :

ਅਗਾਂਹਵਧੂ ਅਧਿਆਪਕ ਹੀ ਵਿਦਿਆਰਥੀਆਂ ਵਿਚਲੀ ਊਰਜਾ ਨੂੰ ਸਹੀ ਦਿਸ਼ਾ ਦੇ ਸਕਦੇ ਹਨ: ਪ੍ਰਿੰਸੀਪਲ ਡਾ. ਸਮਰਾ

ਲਾਇਲਪੁਰ ਖ਼ਾਲਸਾ ਕਾਲਜ ਅਕਾਦਮਿਕ, ਖੇਡਾਂ ਤੇ ਕਲਚਰਲ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਕਲਚਰਲ ਖੇਤਰ ਵਿੱਚ ਤਿੰਨ ਵਾਰ ਜੋਨਲ ਅਤੇ ਦੋ ਵਾਰ ਅੰਤਰ ਜ਼ੋਨਲ ਟ੍ਰਾਫੀ ਜਿੱਤਣ ਵਾਲੀ ਇਸ ਸੰਸਥਾ ਨੇ ਸੁਯੋਗ ਅਗਵਾਈ, ਸਖਤ ਮਿਹਨਤ ਤੇ ਲਗਨ ਨਾਲ ਇਹ ਪ੍ਰਾਪਤੀਆਂ ਕੀਤੀਆਂ ਹਨ। ਇਸ ਜਜ਼ਬੇ ਨੂੰ ਹੋਰ ਪ੍ਰਫੁੱਲਤ ਤੇ ਪ੍ਰਚੰਡ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਵਿਖੇ ਦਾਖਲੇ ਲਈ ਰਜਿਸਟੇ੍ਰਸ਼ਨ ਸ਼ੁਰੂ

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਤੋ ਮਾਨਤਾ ਪ੍ਰਾਪਤ ਮਨਪਸੰਦ ਤਿੰਨ ਸਾਲਾਂ ਡਿਪੋਲਮੇ ਵਿੱਚ ਦਾਖਲਾ ਲੈਣ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਕਾਲਜ ਦੀ ਵੈਬਸਾਈਟ ਤੇ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੱਕੀ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਦੱਸਵੀਂ ਪਾਸ ਵਿਦਿਆਰਥੀ ਸਿਵਲ, ਇਲੈਕਟਰੀਕਲ, Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਲਚਰਲ ਅਫ਼ੇਅਰਜ਼ ਦੇ ਡੀਨ ਬਣੇ ਡਾ. ਪਲਵਿੰਦਰ ਸਿੰਘ ਬੋਲੀਨਾ

ਲਾਇਲਪੁਰ ਖ਼ਾਲਸਾ ਕਾਲਜ ਅਕਾਦਮਿਕ, ਖੇਡਾਂ ਤੇ ਕਲਚਰਲ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਕਲਚਰਲ ਖੇਤਰ ਵਿੱਚ ਤਿੰਨ ਵਾਰ ਜੋਨਲ ਅਤੇ ਦੋ ਵਾਰ ਅੰਤਰ ਜ਼ੋਨਲ ਟ੍ਰਾਫੀ ਜਿੱਤਣ ਵਾਲੀ ਇਸ ਸੰਸਥਾ ਨੇ ਸੁਯੋਗ ਅਗਵਾਈ, ਸਖਤ ਮਿਹਨਤ ਤੇ ਲਗਨ ਨਾਲ ਇਹ ਪ੍ਰਾਪਤੀਆਂ ਕੀਤੀਆਂ ਹਨ। ਇਸ ਜਜ਼ਬੇ ਨੂੰ ਹੋਰ ਪ੍ਰਫੁੱਲਤ ਤੇ ਪ੍ਰਚੰਡ Continue Reading

Posted On :

ਗਲੋਬਲ ਇੰਡਸਟ੍ਰੀ ਵਿੱਚ ਵਿੱਦਿਆਰਥੀਆਂ ਦਾ ਭਵਿੱਖ ਬਣਾਉਣ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਸਮਾਰਟ ਟੈਕਨੋਲਜੀ” ਤੇ ਵੈਬੀਨਾਰ

ਪ੍ਰਿੰਸੀਪਲ ਡਾ. ਜਗਰੂਪ ਸਿੰਘ  ਦੀ ਰਹਨੁੰਮਾਈ ਹੇਠ ਮੁੱਖੀ ਵਿਭਾਗ ਪ੍ਰੋ. ਦਿੱਲਦਾਰ ਸਿੰਘ ਰਾਣਾਂ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਨੇ ਉਂਕਾਰ ਸਿੰਘ ਮੈਨੇਜਰ (ਸ਼ਨਾਈਡਰ ਇਲੈਕਟ੍ਰਿਕ ਇੰਡੀਆ ਕਪੰਨੀ) ਜੀ ਦੇ ਸਹਿਯੋਗ ਨਾਲ (ਸਮਾਰਟ ਟੈਕਨੋਲਜੀ) ਤੇ ਆਨਲਾਇੰਨ ਵੈਬੀਨਾਰ ਕਰਵਾਇਆ।ਕੋਆਰਡੀਨੇਟਰ ਸ਼੍ਰੀ ਅਰਵਿੰਦ ਦੱਤਾ ਨੇ ਪ੍ਰੋਫ਼ੳਮਪ;ੈਸਰ ਕਸ਼ਮੀਰ ਕੁਮਾਰ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਵਾਤਾਵਰਣ ਅਧਿਐਨ ਵਿਭਾਗ ਵਲੋਂ ਮਨਾਇਆ ਗਿਆ ਮਾਂ ਦਿਵਸ।

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿੱਚ ਵਾਤਾਵਰਣ ਅਧਿਐਨ ਵਿਭਾਗ ਦੀ ਵਾਤਾਵਰਣ ਸੁਸਾਇਟੀ ਕਲਪ ਵਰਿਕਸ਼ ਵੱਲੋਂ ਵਿਲੱਖਣ ਢੰਗ ਨਾਲ ਮਾਂ ਦਿਵਸ ਮਨਾਇਆ। ਇਸ ਦਿਵਸ ਨੂੰ ਮਨਾਉਂਦਿਆਂ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਂ ਦੇ ਅਨੋਖੇ ਪਿਆਰ, ਧਿਆਨ ਕੁਰਬਾਨੀ, ਸ਼ਕਤੀ ਅਤੇ ਜੀਵਨ ਵਿੱਚ ਮਾਂ ਦੀ ਮਹੱਤਤਾ ਤੇ ਹੋਰ ਅਨੇਕਾਂ ਪਹਿਲ ̈ਆਂ ਨੂੰ ਖ਼ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਹੈ। ਇਸੇ ਕਰਕੇ ਇਥੋਂ ਦੇ ਵਿਦਿਆਰਥੀ ਅਕਾਦਮਿਕ ਤੇ ਹੋਰ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ।

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਹੈ। ਇਸੇ ਕਰਕੇ ਇਥੋਂ ਦੇ ਵਿਦਿਆਰਥੀ ਅਕਾਦਮਿਕ ਤੇ ਹੋਰ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ। ਅਕਾਦਮਿਕ ਖੇਤਰ ਵਿੱਚ ਵੱਡੀ ਪ੍ਰਾਪਤੀ ਕਰਦਿਆਂ ਕਾਲਜ ਦੇ ਬੀ.ਐਸ.ਸੀ. ਨਾਨ ਮੈਡੀਕਲ ਸਮੈਸਟਰ ਚੌਥਾ ਦੇ ਵਿਦਿਆਰਥੀ ਆਨੰਦ ਸਾਗਰ ਨੇ ਸਰਕਾਰ ਦੇ ਧਸ਼ਠ ਦੇ ੀਨਸਪਰਿੲ Continue Reading

Posted On :

ਆਈ.ਵੀ ਵਰਲਡ ਸਕੂਲ ਵਿੱਚ “ਮਾਂ ਦਿਹਾੜਾ” ਮਨਾਇਆ ਗਿਆ।

ਆਈ.ਵੀ ਵਰਲਡ ਸਕੂਲ,ਵਾਸਲ ਐਜੂਕੇਸ਼ਨ ਸੁਸਾਇਟੀ ਅਧੀਨ ਵਿੱਚ “ਮਾਤ ਦਿਹਾੜਾ” ਆਯੋਜਿਤ ਕੀਤਾ ਗਿਆ। ਮਾਂ ਦਾ ਦਿਨ ਉਸ ਅਨਮੋਲ ਹਸਤੀ ਦੇ ਨਾਂ ਸਮਰਪਿਤ ਕੀਤਾ ਗਿਆ ਜੋ ਆਦਿ ਕਾਲ ਤੋਂ ਹੀ ਤਿਆਗ,ਮਮਤਾ ਅਤੇ ਪਿਆਰ ਦੀ ਮੂਰਤ ਹੈ।ਮਾਂ ਉਹ ਹੈ ਜੋ ਸਾਡੇ ਸੁੱਖ-ਦੁੱਖ ਵਿੱਚ ਸਾਰੇ ਰਿਸ਼ਤੇ ਨਾਤਿਆਂ ਤੋਂ ਮੋਹਰੇ ਖੜੀ ਹੁੰਦੀ ਹੈ ਅਤੇ ਹਰ Continue Reading

Posted On :

ਆਜਾਦੀ ਦੀ 75ਵੀਂ ਵਰੇਗਢ ਅਧੀਨ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਹੋਏ ਆਨਲਾਇੰਨ ਮੁਕਾਬਲੇ

ਭਾਰਤ ਸਰਕਾਰ ਵਲੌਂ ਆਯੋਜਿਤ ਭਾਰਤ ਦੀ ਆਜਾਦੀ ਦੀ 75 ਸਾਲਾ ਵਰੇ੍ਹਗਢ ਆਜਾਦੀ ਦੀ “ਅੰਮ੍ਰਿਤ ਮਹਾਂਉਤਸਵ” ਅਧੀਨ ਸਭਿਆਚਾਰਕ ਮਾਮਲੇ , ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁੰਸਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ (ਜਲੰਧਰ) ਦੇ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁੰਮਾਈ ਹੇਠ ਵਿੱਦਿਆਰਥੀਆਂ ਦੇ ਲੇਖ ਲਿਖਣ ਦੇ ਆਨਲਾਇੰਨ ਮੁਕਾਬਲੇ ਕਰਵਾਏ ਗਏ।ਕਾਲਜ Continue Reading

Posted On :