ਫਗਵਾੜਾ ਇਨਵਾਇਰੰਮੈਂਟ ਐਸੋਸੀਏਸ਼ਨ ਨੇ ਮਨਾਇਆ 51ਵਾਂ ਵਿਸ਼ਵ ਧਰਤੀ ਦਿਵਸ

ਫਗਵਾੜਾ 24 ਅਪ੍ਰੈਲ (ਸ਼਼ਿਵ ਕੋੋੜਾ) ਫਗਵਾੜਾ ਇਨਵਾਇਰੰਮੈਂਟ ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਦੇ ਸਹਿਯੋਗ ਨਾਲ 51ਵਾਂ ਵਿਸ਼ਵ ਧਰਤੀ ਦਿਵਸ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਮਨਾਇਆ ਗਿਆ। ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਸੰਖੇਪ ਰੂਪ ਵਿਚ ਆਯੋਜਿਤ ਸਮਾਗਮ ਦੇ Continue Reading

Posted On :

ਸ੍ਰੋਮਣੀ ਅਕਾਲੀ ਦਲ (ਬ) ਦਾ ਇਕ ਵਫਦ ਤਹਿਸੀਲਦਾਰ ਫਗਵਾੜਾ ਨੂੰ ਮਿਲਿਆ।

ਫਗਵਾੜਾ 22 ਅਪ੍ਰੈਲ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਦਾ ਇਕ ਵਫਦ ਹਲਕਾ ਇੰਚਾਰਜ ਜੱਥੇਦਾਰ ਸਰਵਨ ਸਿੰਘ ਕੁਲਾਰ ਦੀ ਅਗਵਾਈ ਹੇਠ ਤਹਿਸੀਲਦਾਰ ਫਗਵਾੜਾ ਹਰਕਰਮ ਸਿੰਘ ਨੂੰ ਮਿਲਿਆ। ਇਸ ਦੌਰਾਨ ਕਾਰਪੋਰੇਸ਼ਨ ਚੋਣਾਂ ਸਬੰਧੀ ਜਾਰੀ ਹੋਈਆਂ ਨਵੀਂਆਂ ਵੋਟਰ ਲਿਸਟਾਂ ਸਬੰਧੀ ਇਤਰਾਜ ਦਰਜ ਕਰਵਾਏ ਗਏ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਕੁਲਾਰ Continue Reading

Posted On :

ਕੇ.ਐਮ.ਵੀ. ਵਿਖੇ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਫੈਕਲਟੀ ਨੂੰ ਵੰਡੇ ਗਏ ਪੌਦੇ

ਜਲੰਧਰ : ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਰੈੱਡ ਰਿਬਨ ਕਲੱਬ ਅਤੇ ਐਨਵਾਇਰਨਮੈਂਟ ਸਾਇੰਸ ਵਿਭਾਗ ਦੁਆਰਾ ਵਿਸ਼ਵ ਧਰਤੀ ਦਿਵਸ Continue Reading

Posted On :

ਲ਼ਾਇਲਪੁਰ ਖ਼ਾਲਸਾ ਕਾਲਜ ਫ਼ੳਮਪ;ਾਰ ਵਿਮਨ, ਜਲੰਧਰ ਦੀ ਨੈਂਸ਼ਨਲ ਸੈਮਬੋ ਚੈਪੀਅਨਸ਼ਿਪ -2021 ਵਿਚ ਤਿੰਨ ਰੋਜ਼ਾ ਗੋਲਡ ਮੈਡਲ ਨਾਲ ਸ਼ਾਨਾਮੱਤੀ ਜਿੱਤ।

ਜਲੰਧਰ: ਲ਼ਾਇਲਪੁਰ ਖ਼ਾਲਸਾ ਕਾਲਜ ਫ਼ੳਮਪ;ਾਰ ਵਿਮਨ, ਜਲੰਧਰ ਦੇ ਸਰੀਰਿਕ ਸਿੱਖਿਆ ਵਿਭਾਗ ਦੀਆਂ ਖਿਡਾਰਨਾਂ ਨੇ ਮਿਤੀ 08 ਅਪ੍ਰੈਲ 2021 ਨੂੰ ਨੈਸ਼ਨਲ ਸੈਮਬੋ ਚੈਪੀਅਨਸ਼ਿਪ-2021 ਗੋਆ ਵਿਖੇ ਭਾਗ ਲਿਆ ਅਤੇ ਤਿੰਨ ਗੋਲਡ ਮੈਡਲ ਪ੍ਰਾਪਤ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ ਸੈਮਬੋ ਮੁਕਾਬਲੇ ਵਿਚ ਵਿਦਿਆਰਥਣ ਪੱਲਵੀ ਨੇ 80 ਕਿਲੋ ਵੇਟ ਕੈਟਾਗਰੀ ਵਿਚ Continue Reading

Posted On :

ਲੁਧਿਆਣਾ ਜ਼ਿਲ੍ਹੇ ਵਿਚ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ

ਲੁਧਿਆਣਾ,19 ਅਪ੍ਰੈਲ – ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰਿਆਂ ਜਿਵੇਂ ਸਕੂਲ ਅਤੇ ਕਾਲਜਾਂ ਆਦਿ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕਨਾਚ ਕੈਂਪ ਦਾ ਆਰੰਭ 16.4.2021 ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ।

ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕਨਾਚ ਕੈਂਪ ਦਾ ਆਰੰਭ 16.4.2021 ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ। ਜਿਸ ਦੇ ਉਦਘਾਟਨੀ ਸਮਾਰੋਹ ਸਮੇਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਂਪ ਦਾ ਮਕਸਦ ਦੱਸਦੇ ਆਪਣੇ ਵਿਚਾਰਾਂ ਵਿਚ ਆਖਿਆ ਕਿ ਅਜਿਹੇ ਕੈਂਪ ਜਿੱਥੇ Continue Reading

Posted On :

ਕੇ.ਐਮ.ਵੀ. ਦੁਆਰਾ ਵਿਦਿਆਰਥਣਾਂ ਲਈ ਡੀ. ਬੀ. ਟੀ. ਸਟਾਰ ਕਾਲਜ ਸਟੇਟਸ ਦੇ ਅੰਤਰਗਤ

ਜਲੰਧਰ:ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਡੀ.ਬੀ.ਟੀ. ਸਟਾਰ ਕਾਲਜ ਸਟੇਟਸ ਦੇ ਅੰਤਰਗਤ ਨੈਸ਼ਨਲ ਇੰਸਟੀਚਿਊਟ ਆਫ ਪਲਾਂਟ ਜੀਨੋਮ, ਨਵੀਂ ਦਿੱਲੀ ਦੇ ਵਿਗਿਆਨੀਆਂ ਨਾਲ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਵਿਖੇ ਦੱਸਵੀਂ ਤੋਂ ਬਾਅਦ ਦਾਖਲੇ ਆਰੰਭ – ਲੱਖਾਂ ਰੁਪਏ ਦੀ ਮਿਲੇਗੀ ਸਕਾਲਰਸ਼ਿਪ

ਉੱਤਰ ਭਾਰਤ ਵਿੱਚ ਕਈ ਵਾਰ ਚੁਣੇ ਗਏ ਸਭ ਤੋਂ ਉਤਮ ਪੋਲੀਟੈਕਨਿਕ, ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਵਿਦਿਆਰਥੀਆਂ ਲਈ ਦੱਸਵੀਂ ਤੋਂ ਬਾਅਦ ਸਾਲ 2021-22 ਲਈ ਤਿੰਨ ਸਾਲ ਦੇ ਡਿਪਲੋਮੇ ਲਈ ਦਾਖਲੇ ਆਰੰਭ ਕਰ ਦਿੱਤੇ ਗਏ ਹਨ।ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਾਪਿਆ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਕਾਂਉਸਲਿੰਗ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿੱਚ ਬਲਾਕ ਦੌੜ ਦਾ ਆਯੋਜਨ।

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿੱਚ ਬਲਾਕ ਦੌੜ ਦਾ ਆਯੋਜਨ। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐੱਨ. ਸੀ. ਸੀ. ਵਿਭਾਗ ਵਲੋਂ ਐਨ. ਐੱਨ. ਸੀ. ਗਰੁੱਪ ਹੈੱਡਕੁਆਰਟਰ ਜਲੰਧਰ ਦੇ ਸਹਿਯੋਗ ਨਾਲ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਸੰਦਰਭ ਵਿੱਚ ਜਲਿ੍ਹਆਂਵਾਲਾ ਬਾਗ ਕਾਂਡ ਦੇ ਯਾਦ ਦਿਵਸ ਉੱਤੇ ਸੁਤੰਤਰਤਾ ਦੇ Continue Reading

Posted On :

ਆਈਵੀ ਵਰਲਡ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਸਿੱਖਣ ਦੇ ਨਾਲ਼ ਮਨੋਰੰਜਨ ਆਈਵੀ ਦਾ ਉਦੇਸ਼ ਹੈ।

ਆਈਵੀਅਨਜ਼ ਨੇ ਵਿਸਾਖੀ ਨੂੰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ਼ ਵਰਚੁਅਲ ਅਸੈਂਬਲੀ ਵਿੱਚ ਮਨਾਇਆ।ਦਿਨ ਦੀ ਸ਼ੁਰੂਆਤ ਸਰਵ ਸ਼ਕਤੀਮਾਨ ਨੂੰ ਉਸਦੀ ਬ੍ਰਹਮ ਕਿਰਪਾ ਲਈ ਧੰਨਵਾਦ ਕਰਨ ਨਾਲ਼ ਕੀਤੀ ਗਈ ਅਤੇ ਵਰਚੁਅਲ ਸਭਿਆਚਾਰਕ ਸ਼ੋਅ ਵਿਸਾਖੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਅੱਗੇ ਵਧਾਇਆ ਗਿਆ।ਵਿਦਿਆਰਥੀਆਂ ਨੂੰ ਅੰਮ੍ਰਿਤਸਰ ਦੇ ਜਲਿ੍ਹਆਂਵਾਲਾ ਬਾਗ਼ ਵਿੱਚ ਸਾਡੇ ਸੁਤੰਤਰਤਾ ਸੰਗਰਾਮੀਆਂ ਵੱਲੋਂ Continue Reading

Posted On :