ਕੇ.ਐਮ.ਵੀ. ਦੀ ਰਾਮ ਕੁਮਾਰੀ ਨੇ ਹਾਫ ਮੈਰਾਥਨ (ਓਪਨ ਸਟੇਟ ਚੈਂਪੀਅਨਸ਼ਿਪ) ਵਿੱਚੋਂ ਜਿੱਤਿਆ ਗੋਲਡ ਮੈਡਲ ਅਤੇ ਨਕਦੀ ਇਨਾਮ

ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇਸ਼ ਭਰ ਦੇ ਕੁਝ ਸਰਵੋਤਮ ਕਾਲਜਾਂ ਵਿੱਚੋਂ ਇੱਕ ਹੈ ਜੋ ਵਿਦਿਆਰਥਣਾਂ ਦੇ ਅਕੈਡਮਿਕ ਵਿਕਾਸ ਲਈ Continue Reading

Posted On :

ਸਵੱਛ ਭਾਰਤ ਅਭਿਯਾਨ ਤਹਿਤ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਸਫ਼ਾਈ ਪੰਦਰਵਾੜਾ”

ਜਲੰਧਰ: ਸਵੱਛ ਭਾਰਤ ਅਭਿਯਾਨ ਨੂੰ ਸਾਖਿਰ ਕਰਨ ਲਈ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾ ਅਨੂੰਸਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ “ਸਫ਼ਾਈ ਪੰਦਰਵਾੜਾ” ਚਲਾਇਆ ਗਿਆ।ਇਸ ਦੋਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾ ਨੇ ਮਿਲ ਕੇ ਸਫ਼ਾਈ ਵਿੱਚ ਹਿੱਸਾ ਲਿਆ।ਵਿਦਿਆਰਥੀਆਂ ਨੇ ਜਿੱਥੇ ਕਾਲਜ ਦੀਆਂ ਇਮਾਰਤਾ ਅਤੇ ਪਰਿਸਰ ਵਿੱਚੋ Continue Reading

Posted On :

ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਵਿਸ਼ੇਸ਼ ਸਫਲਤਾ ਲਈ ਡਾ. ਨਰਿੰਦਰਜੀਤ ਕੌਰ ਨੂੰ ਕੀਤਾ ਸਨਮਾਨਿਤ

ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੀ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਸਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਦੇ ਰਹਿਣ ਦੇ ਲਈ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ,ਜਲੰਧਰ ਵਿਚ ਮਨਾਇਆ ਗਿਆ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ

ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਮਿਤੀ 20 ਫਰਵਰੀ,2021 ਨੂੰ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ.ਨਵਜੋਤ ਮੈਡਮ ਦੀ ਸਰਪ੍ਰਸਤੀ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ ਅਕਾਲ ਅੰਮ੍ਰਿਤ ਕੌਰ ਦੀ ਅਗਵਾਈ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਮਾਂ ਬੋਲੀ ਪੰਜਾਬੀ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ “ਇਲੈਕਸ਼ਨ ਹੀਰੋ ਮੁਹਿੰਮ” ਸ਼ੁਰੂ

ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੁੰਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 22-02-2021 ਦਿਨ ਸੋਮਵਾਰ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ “ਇਲੈਕਸ਼ਨ ਹੀਰੋ ਮੁਹਿੰਮ” ਸ਼ੁਰੂ ਕੀਤੀ ਗਈ।ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਜੀ ਸੀ ਅਗਵਾਈ ਵਿੱਚ ਯੁਵਰਾਜ ਸਿੰਘ ਵਿੱਦਾਆਰਥੀ ਇਕੈਕਟ੍ਰੀਕਲ ਅਤੇ ਰੈਂਸੀ ਵਿਦਿਆਰਥਣ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਪ੍ਰਤੀਬਧ ਹੈ

ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਪ੍ਰਤੀਬਧ ਹੈ। ਇਸੇ ਕਰਕੇ ਹੀ ਕਾਲਜ ਵਿੱਚ ਵੱਖ-ਵੱਖ ਗਤੀਵਿਧੀਆਂ ਨਿਰੰਤਰ ਚਲਦੀਆਂ ਰਹਿੰਦੀਆਂ ਹਨ। ਇਸੇ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ਦੁਆਰਾ ਕਲਕੱਤਾ ਤੋਂ ਸੁਪ੍ਰਸਿੱਧ ਤਬਲਾ ਵਾਦਕ ਰਿੰਪਾ ਸ਼ਿਵਾ ਦੀ ਤਬਲਾ ਵਾਦਨ ਦੀ ਪੇਸ਼ਕਾਰੀ ਕਰਵਾਈ ਗਈ। ਪ੍ਰਿੰਸੀਪਲ ਡਾ. Continue Reading

Posted On :

ਮੇਹਰ ਚੰਦ ਕਾਲਜ ਵਲੋਂ ਉੱਨਤ ਭਾਰਤ ਅਭਿਆਨ ਨੂੰ ਸਾਖਿਰ ਕਰਨ ਲਈ “ਕੁਸ਼ਲ ਹਰੀਆਂ ਇਮਾਰਤਾਂ” ਬਨਾਉਣ ਸਬੰਧੀ ਜਾਗਰੁਕਤਾ

ਜਲੰਧਰ :- ਉੱਨਤ ਭਾਰਤ ਅਭਿਆਨ ਅਧੀਨ ਪ੍ਰਿੰਸੀਪਲ ਡਾ.ਜਗਰੁਪ ਸਿੰਘ ਦੀ ਰਹਿਨੁਮਾਈ ਹੇਠ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਿਵਲ ਵਿਭਾਗ ਦੇ ਮੁੱਖੀ ਡਾ. ਰਾਜੀਵ ਭਾਟੀਆ ਜੀ ਦੀ ਅਗਵਾਈ ਵਿੱਚ “ਕੁਸ਼ਲ ਹਰੀ ਇਮਾਰਤ”(Efficient Green Building-Eco-friendly Building) ਸਬੰਧੀ ਵੈਬੀਨਾਰ ਕੀਤਾ ਗਿਆ।ਭਾਰਤ ਸਰਕਾਰ ਵਲੌਂ ਨਵੀਆਂ ਤਕਨੀਕਾ ਨੂੰ ਘਰ- ਘਰ ਪਹੁਚਾਉਣ ਲਈ ਵਿੱਢੀ ਗਈ Continue Reading

Posted On :

“ਨਾਰੀ ਸ਼ਸ਼ਕਤੀਕਰਣ ਦੀ ਪ੍ਰਤੀਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ.ਸੀ.ਸੀ ਵਿਭਾਗ ਵੱਲੋਂ ਏ.ਟੀ.ਸੀ. ਕੈਂਪ ਦਾ ਆਯੋਜਨ

ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ. ਸੀ. ਸੀ. ਵਿਭਾਗ ਦੁਆਰਾ ਕਰਨਲ ਨਰਿੰਦਰ ਤੂਰ, ਕੈਂਪ ਕਮਾਂਡਿੰਗ ਅਫਸਰ ਸੈਕਿੰਡ ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ. ਜਲੰਧਰ ਦੇ ਦਿਸ਼ਾ ਨਿਰਦੇਸ਼ਾ ਹੇਠ “ਏ.ਟੀ.ਸੀ. ਕੈਂਪ” ਦਾ ਆਯੋਜਨ ਮਿਤੀ 11/02/2021 ਤੋਂ 15/02/2021 ਤੱਕ ਕੀਤਾ ਗਿਆ। ਜਿਸਦੇ ਅੰਤਰਗਤ ਵਿੰਭਿਨ ਵਿਸ਼ੇ ਜਿਵੇ ਸੈਨਾ ਦਾ Continue Reading

Posted On :

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਆਨਲਾਈਨ ਟ੍ਰੇਨਿੰਗ ਵਿੱਚ ਹਾਸਿਲ ਕੀਤੇ ਸਟਾਰਜ਼

ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੋਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਬੀ.ਐੱਸ.ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਪੰਜਵਾਂ ਦੀਆਂ ਵਿਦਿਆਰਥਣਾਂ ਲਈ ਇਨੋਵੇਟਿਵ ਨਿਟਸ, ਮੁਹਾਲੀ ਨਾਲ ਆਨਲਾਈਨ ਟ੍ਰੇਨਿੰਗ Continue Reading

Posted On :

ਆਈਵੀ ਵਰਲਡ ਸਕੂਲ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ

ਜਲੰਧਰ  :- ਆਈਵੀ ਵਰਲਡ ਸਕੂਲ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ਼ ਮਨਾਇਆ ਗਿਆ।ਸਕੂਲ ਵਿੱਚ ਬਸੰਤ ਪੰਚਮੀ ਨਾਲ਼ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਵਿਦਿਆਰਥੀਆਂ ਨੇ ਜਿੱਥੇ ਸਕੂਲ ਵਿੱਚ ਹਾਜ਼ਰ ਰਹਿ ਕੇ ਇਹਨਾਂ ਗਤੀਵਿਧੀਆਂ ਦਾ ਅਨੰਦ ਮਾਣਿਆ ਉੱਥੇ ਹੀ ਆਨ-ਲਾਈਨ ਮਾਧਿਅਮ ਰਾਹੀਂ ਵੀ ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈ ਕੇ Continue Reading

Posted On :