ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮਨਾਈ ਗਈ ਸ. ਬਲਬੀਰ ਸਿੰਘ ਜੀ ਦੀ ਤੇਰ੍ਹਵੀਂ ਬਰਸੀ
ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸ. ਬਲਬੀਰ ਸਿੰਘ ਜੀ, ਸਾਬਕਾ ਪ੍ਰਧਾਨ ਗਵਰਨਿੰਗ ਕੌਂਸਲ ਦੀ ਤੇਰ੍ਹਵੀਂ ਬਰਸੀ ਲਾਇਲਪੁਰ ਖ਼ਾਲਸਾ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਪਤਾਹਿਕ ਪਾਠ ਉਪਰੰਤ ਭਾਈ ਅਰਵਿੰਦਰ ਤੇ ਸਾਥੀ ਜੋ ਕਿ ਕਾਲਜ ਦੇ ਵਿਦਿਆਰਥੀਆਂ ਦਾ ਰਾਗੀ ਜੱਥਾ ਹੈ ਨੇ ਵੈਰਾਗਮਈ ਕੀਰਤਨ Continue Reading