ਬੋਰਡ ਪ੍ਰੀਖਿਆਵਾਂ ‘ਚ ਨਤੀਜੇ ਰਹੇ ਸੌ ਫੀਸਦੀ

ਫਗਵਾੜਾ 8 ਜੁਲਾਈ (ਸ਼ਿਵ ਕੋੜਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਦੀ ਕਾਰਜਕਾਰੀ ਪਿ੍ਰੰਸੀਪਲ ਇੰਦਰਜੀਤ ਕੌਰ ਖਾਟੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ, ਦਸਵੀਂ ਅਤੇ ਬਾਹਰਵੀਂ ਜਮਾਤਾਂ ਦੇ ਐਲਾਨੇ ਗਏ ਨਤੀਜਿਆਂ ਵਿਚ ਸਕੂਲ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ ਹੈ। ਸਾਰੀਆਂ ਹੀ ਪ੍ਰੀਖਿਆਵਾਂ ਵਿਚ ਸਕੂਲ Continue Reading

Posted On :

ਬਾਬਾ ਬਲਾਕ ਨਾਥ ਜੀ ਦੀ ਮੁਰਤੀ ਸਥਾਪਤ 9 ਜੁਲਾਈ ਨੂੰ

ਫਗਵਾੜਾ (ਸ਼ਿਵ ਕੌੜਾ): ਬਾਬਾ ਬਲਾਕ ਨਾਥ ਜੀ ਮੰਦਰ ਹਦੀਆਬਾਦ ਦੁਗਾਲ ਮੁਹੱਲਾ ਗਲੀ ਨੰ:1 ਵਿਖੇ ,9 ਜੁਲਾਈ ਸਵੇਰੇ 10 ਵਜੇ ਦਿਨ ਸ਼ਨੀਵਾਰ ਨੂੰ ਬਾਬਾ ਬਲਾਕ ਨਾਥ ਜੀ ਦੀ ਮੁਰਤੀ ਮੰਦਰ ਵਿਖੇ ਸਥਾਪਤ ਕੀਤੀ ਜਾਂ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਗੱਦੀ ਨਸ਼ੀਨ ਸੰਤ ਛੋਟੂ ਨਾਥ ਜੋਗੀ ਜੀ ਨੇ ਇੱਕ ਮੁਲਕਾਤ Continue Reading

Posted On :

ਸਵਰਗੀ ਡਾ: ਐਮ. ਡੀ. ਬੋਰੀ ਦੇਜਨਮਦਦਨ ਤੇਬਾਜ਼ਾਰ ਪੰ ਜਪੀਰ ਦਵਖੇਕਲੀਦਨਕ ਤੇਅੱ ਖਾਂ ਦੀ ਓ. ਪੀ. ਡੀ. ਦੀ ਸ਼ੁਰੂਆਤ

     ਜਲੰਧਰ  :ਬੋਰੀ ਮੇਮੋਰਰਅਲ ਐਜੂਕੇਸ਼ਨਲ ਐਡਂ ਮੈਡੀਕਲ ਟਰੱ ਸਟ ਦੇਵਲੋਂਚਲਾਏ ਜਾ ਰਹੇ’ਰਦਸ਼ਾ-ਇਕ ਪਰਹਲ’ ਦੀ ਮੈਡੀਕਲ ਸੇਵਾਵਾਂ ਦੇਤਰਹਤ ਸ਼ੁਰੂਹੋਏ ਪਰੋਜੈਕਟ ‘ਐਮ. ਡੀ. ਬੋਰੀ ਰੇਟੀਨਲ ਕੇਅਰ’ ਨੂੂੰ ਸਵਰਗੀ ਡਾ: ਐਮ. ਡੀ. ਬੋਰੀ ਰਜਨਹ ਾਂ ਨੇ ਸਾਰੀ ਉਮਰ ਮਾਨਵਤਾ ਦੀ ਸੇਵਾ ਕੀਤੀ, ਉਹਨਾਂ ਦੇਜਨਮ ਰਦਵਸ ਦੇਮੌਕੇਤੇਬਾਜ਼ਾਰ ਪੂੰ ਜਪੀਰ ਰਵਖੇਉਹਨਾਂ ਦੇਕਲੀਰਨਕ ਤੇਉਹਨਾਂ ਦੀ Continue Reading

Posted On :

ਆਪਣੇ ਕੈਰੀਅਰ ਅਤੇ ਚੰਗੇ ਭਵਿੱਖ ਲਈ ਦੱਸਵੀਂ ਪਾਸ ਵਿਦਿਆਰਥੀਆਂ ਵਿੱਚ ਪਾਲਿਟੇਕਨਿਕ ਡਿਪਲੋਮਾ ਕੋਰਸਿਜ ਲਈ ਖਿੱਚ ਦੇਖਣ ਨੂੰ ਮਿਲ ਰਹੀ ਹੈ

ਜਲੰਧਰ 7 ਜੁਲਾਈ:- ਆਪਣੇ ਕੈਰੀਅਰ ਅਤੇ ਚੰਗੇ ਭਵਿੱਖ ਲਈ ਦੱਸਵੀਂ ਪਾਸ ਵਿਦਿਆਰਥੀਆਂ ਵਿੱਚ ਪਾਲਿਟੇਕਨਿਕ ਡਿਪਲੋਮਾ ਕੋਰਸਿਜ ਲਈ ਖਿੱਚ ਦੇਖਣ ਨੂੰ ਮਿਲ ਰਹੀ ਹੈ। ਸੇਂਟ ਸੋਲਜਰ ਪਾਲੀਟੇਕਨਿਕ ਕਾਲਜ ਵਲੋਂ ਕੀਤੇ ਗਏ ਇੱਕ ਅਭਿਆਨ ਦੇ ਅਨੁਸਾਰ ਪੰਜਾਬ ਵਿੱਚ ਤਕਨੀਕੀ ਸਿੱਖਿਆ ਲਈ ਵਿਦਿਆਰਥੀਆਂ ਦੇ ਵਿੱਚ ਵਿਸ਼ਾਲ ਜਾਗਰੂਕਤਾ ਹੈ। ਇਸ ਸਮੇਂ ਵਿੱਚ ਬਹੁਤ ਸਾਰੇ ਵਿਦਿਆਰਥੀ ਪਾਲੀਟੇਕਨਿਕ Continue Reading

Posted On :

ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਵਿਚ ਧੀਆਂ ਦੇ ਹੱਕ ਵਿਚ ਉੱਠੀ ਅਵਾਜ਼।

ਜਲੰਧਰ : ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਵਿਚ ਆਪਣੀ ਗਾਇਕੀ ਰਾਹੀਂ ਧੀਆਂ ਦੇ ਹੱਕ ਵਿਚ ਅਵਾਜ਼ ਉਠਾੳੇਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਤੇਜੀ ਸੰਧੂ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ। ਉਹ ਅਜਿਹੇ ਗਾਇਕ ਹਨ ਜੋ ਆਪਣੀ ਗਾਇਕੀ ਰਾਹੀਂ ਸਿਰਫ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਦੀ ਗੱਲ ਹੀ ਨਹੀਂ ਕਰਦੇ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਤੀਜਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਮਨੀਸ਼ਾ ਸ਼ਰਮਾ ਨੇ 600 ਵਿਚੋਂ 562 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਪਹਿਲਾ ਅਤੇ ਵਿਦਿਆਰਥੀ ਨਿਤੀਸ਼ ਨੇ 531 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਵਿਖੇ ਐਡਮਿਸ਼ਨ ਹੈਲਪ ਡੈਸਕ ਸਥਾਪਿਤ

  ਜਲੰਧਰ :ਮੇਹਰ ਚੰਦ ਪੋਲੀਟੇਕਨਿਕ ਕਾਲਜ ਜਲੰਧਰ ਵਿਖੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਸਹਾਇਤਾ ਲਈ ਐਡਮਿਸ਼ਨ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਹੈਲਪ ਡੈਸਕ ਵਿੱਚ ਬਹੁਤ ਹੀ ਤਜਰਬੇਕਾਰ ਅਧਿਆਪਕ ਲਗਾਏ ਹਨ , ਜੋ ਵਿਦਿਆਰਥੀਆਂ ਨੂੰ ਉਹਨਾਂ ਦੀ ਰੁਚੀ ਅਤੇ ਝੁਕਾਅ ਨੂੰ ਵੇਖ ਕੇ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਬੀ.ਐਸਸੀ. (ਬਾਇਓਟੈਕਨੋਲੋਜੀ) ਪੰਜਵਾਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾ

 ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਐਸਸੀ. ਪੰਜਵਾਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥੀ ਧਾਲੀਵਾਲ ਆਨੰਦ ਨੇ 420 ਵਿਚੋਂ 399 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਕਲਾਸ ਦੀਆਂ ਵਿਦਿਆਰਥਣਾਂ ਪ੍ਰੇਰਨੀਤ ਕੌਰ ਅਤੇ ਗੁਰਪ੍ਰੀਤ ਕੌਰ ਪਲਾਹਾ ਨੇ 394 ਅੰਕ ਪ੍ਰਾਪਤ ਕਰਕੇ ਸਾਂਝੇ Continue Reading

Posted On :

ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਹੋਸਟਲ ਵਿਚ ਕਰਵਾਈ ਗਈ ਫੈਅਰ ਵੈੱਲ ਪਾਰਟੀ।

  ਜਲੰਧਰ ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਕਾਲਜ ਹੋਸਟਲ ਦੇ ਆਖਰੀ ਸਮੈਸਟਰ ਦੇ ਵਿਦਿਆਰਥਣਾਂ ਲਈ ਫੈਅਰ ਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਿਮਰਨ ਕੌਰ ਮਿਸ ਫੈਅਰਵੈਲ ਚੁਣੀ ਗਈ, ਫਸਟ ਰੱਨਰ ਅੱਪ ਆਯੂਸ਼ੀ ਭਾਰਦਵਾਜ ਅਤੇ ਸੈਕਿੰਡ ਰੱਨਰ ਅੱਪ ਪ੍ਰਿਅੰਕਾ ਪਟਿਆਲ ਚੁਣੀ ਗਈ। ਇਸ ਤੋਂ ਇਲਾਵਾ ਹੋਰ ਸਾਰੇ ਵਿਦਿਆਰਥੀਆਂ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਖੇ ਐਨ.ਐਸ.ਐਸ. ਵਿਭਾਗ ਦੁਅਰਾ ਡਾ. . ਆਰ. ਅੰਬੇਦਕਰ ਜੈਯੰਤੀ ਮਨਾਈ

ਜਲੰਧਰ :ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਖੇ ਐਨ.ਐਸ.ਐਸ. ਵਿਭਾਗ ਦੁਅਰਾ ਡਾ. . ਆਰ. ਅੰਬੇਦਕਰ ਜੈਯੰਤੀ ਮਨਾਈ ਗਈ। ਜਿਸ ਵਿਚ ਵਿਦਿਆਰਥੀਆਂ ਨੂੰ ਡਾਕਟਰ ਸਾਹਿਬ ਜੀ ਦੇ ਜੀਵਨ ਫਲਸਫੇ ਅਤੇ ਉਹਨਾਂ ਦੁਅਰਾ ਬਣਾਇਆ ਗਿਆ ਭਾਰਤੀ ਸੰਵਿਧਾਨ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਇਸ ਨਾਲ ਸੰਬੰਧਿਤ ਅੰਬੇਦਕਰ ਜੈਯੰਤੀ ਨੂੰ ਹਮੇਸ਼ਾ ਲੋਕਾਂ ਵਿਚ ਭੇਦ –ਭਾਵ Continue Reading

Posted On :