“ਆਈਵੀ ਵਰਲਡ ਸਕੂਲ ਵਿੱਚ ਵਿਦਿਆਰਥੀਆਂ ਨੂੰ ਟੇਬਲ ਮੈਨਰਜ਼ ਐਕਟੀਵਿਟੀ ਕਰਵਾਈ ਗਈ”

ਜਲੰਧਰ :- ਆਈਵੀ ਵਰਲਡ ਸਕੂਲ ਇਹ ਗੱਲ ਭਲੀ-ਭਾਂਤੀ ਜਾਣਦਾ ਹੈ ਕਿ ਸਿੱਖਿਆ ਦਾ ਮੂਲ ਅਰਥ ਹੈ-ਕਰੈਕਟਰ ਬਿਲਡਿੰਗ।ਕਰੋਨਾ ਕਾਲ ਵਿੱਚ ਆਈਵੀ ਵਰਲਡ ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਈ ਨਾਲ਼ ਜੋੜ ਕੇ ਰੱਖਿਆ ਹੈ,ਬਲਕਿ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਅਜਿਹੀਆਂ ਗਤੀਵਿਧੀਆਂ ਨਾਲ਼ ਵੀ ਜੋੜਿਆ ਹੈ ਜਿਸ ਨਾਲ਼ ਉਹ ਆਪਣਾ ਸਰਵਪੱਖੀ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦੀ “ਸੋਨਾਲੀਕਾ ਇੰਟਰਨੈਸ਼ਨਲ ਟੈ੍ਰਕਟਰ” ਲਿਮਿਟਿਡ ਵਿੱਚ ਪਲੇਸਮੈਂਟ

ਜਲੰਧਰ :- ਉੱਤਰੀ ਭਾਰਤ ਦੇ ਸਿਰਮੌਰ ਤਕਨੀਕੀ ਕਾਲਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿੱਚ ਸੋਨਾਲੀਕਾ ਇੰਟਰਨੈਸ਼ਨਲ ਟੈ੍ਰਕਟਰ ਲਿਮਿਟਿਡ ਵਲੋਂ ਕਾਲਜ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਆਨਲਾਈਨ ਇੰਟਰਵਿਊੁ ਲਈ ਗਈ ਜਿਸ ਵਿੱਚ ਮਕੈਨਿਕਲ ਅਤੇ ਆਟੋਮੋਬਾਇਲ ਵਿਭਾਗ ਦੇ 25 ਵਿਦਿਆਰਥੀਆਂ ਨੇ ਭਾਗ ਲਿਆ ।ਜਿਸ ਵਿੱਚ ਕੰਪਨੀ ਦੇ ਅਧਿਕਾਰੀਆਂ ਨੇ ਪੰਜ ਵਿਦਿਆਰਥੀਆਂ ਨੂੰ ਨੌਕਰੀ Continue Reading

Posted On :

ਆਈਵੀਵਰਲਡ ਸਕੂਲ, ਜਲੰਧਰ ਵਿੱਚ ਵਿਦਿਆਰਥੀਆਂ ਲਈ ‘ਆਈ ਨਰਿਸ਼ਡ ਮਾਈ ਮਾਈਂਡ’ਗਤੀਵਿਧੀ ਦਾ ਆਯੋਜਨ।

ਜਲੰਧਰ: ਪੁਸਤਕਾਂ ਸਾਡੀਆਂ ਸਭ ਤੋਂ ਚੰਗੀਆਂ ਮਿੱਤਰ ਹੁੰਦੀਆਂ ਹਨ।ਇਹਨਾਂ ਰਾਹੀਂ ਪ੍ਰਾਪਤ ਕੀਤੇ ਗਏ ਗਿਆਨ ਨੂੰ ਸਾਡੇ ਤੋਂ ਕੋਈ ਵੀ ਖੋਹ ਨਹੀਂ ਸਕਦਾ।ਇਸ ਤਰ੍ਹਾਂ ਪੁਸਤਕਾਂ ਰਾਹੀਂ ਪ੍ਰਾਪਤ ਕੀਤਾ ਗਿਆਨ ਸਾਡਾ ਕੀਮਤੀ ਅਤੇ ਵਡਮੁੱਲਾ ਸਰਮਾਇਆ ਬਣ ਜਾਂਦਾ ਹੈ।ਇਸੇ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਵਾਸਲ ਐਜੂਕੇਸ਼ਨਸੁਸਾਇਟੀ ਦੁਆਰਾ ਸੰਚਾਲਿਤ ਆਈਵੀਵਰਲਡ ਸਕੂਲ, ਜਲੰਧਰ ਕੋਵਿਡ ਦੀ Continue Reading

Posted On :

ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪਿੰ੍ਰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆˆ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਾਲਜਾਂ ਵਿੱਚ ਹਰੇਕ ਕੋਰਸ ਦੇ ਤੀਜੇ ਅਤੇ ਪੰਜਵੇਂ ਸਮੈਸਟਰ ਵਿੱਚ ਦਾਖ਼ਲੇ ਲਈ 5000/- ਰੁਪਏ ਲੇਟ ਫ਼ੀਸ ਨਾਲ 31 ਅਕਤੂਬਰ 2020 ਤੱਕ ਦਾ ਵਾਧਾ ਕਰ ਦਿੱਤਾ ਹੈ

ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪਿੰ੍ਰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆˆ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਾਲਜਾਂ ਵਿੱਚ ਹਰੇਕ ਕੋਰਸ ਦੇ ਤੀਜੇ ਅਤੇ ਪੰਜਵੇਂ ਸਮੈਸਟਰ ਵਿੱਚ ਦਾਖ਼ਲੇ ਲਈ 5000/- ਰੁਪਏ ਲੇਟ ਫ਼ੀਸ ਨਾਲ 31 ਅਕਤੂਬਰ 2020 ਤੱਕ ਦਾ ਵਾਧਾ ਕਰ ਦਿੱਤਾ Continue Reading

Posted On :

ਮੇਹਰ ਚੰਦ ਪੌਲਿਟੈਕਨਿਕ ਕਾਲਜ ਨੇ ਲੜਕੀਆਂ ਨੂੰ ਸਰਟੀਫਿਕੇਟ ਵੰਡੇ

ਜਲੰਧਰ :- ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਫਿਰ ਬਣਿਆ ਉੱਤਰ ਭਾਰਤ ਦਾ ਸਰਬੋਤਮ ਬਹੁਤਕਨੀਕੀ ਕਾਲਜ

ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਇੱਕ ਵਾਰੀ ਫਿਰ ਉੱਤਰ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਕਾਲਜ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪਰੈਕਸਿਸ ਮੀਡੀਆ ਨਵੀਂ ਦਿੱਲੀ ਵਲੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੂੰ ਨੈਸ਼ਨਲ ਕਆਲਿਟੀ ਐਕਸੀਲੈਸ ਐਵਾਰਡ 2020 ਦੀ ਚੋਣ ਵਿੱਚ ਨਾਰਥ ਇੰਡਿਆ Continue Reading

Posted On :

ਅਕਾਦਮਿਕ ਸਿੱਖਿਆ, ਖੋਜ, ਕਲਚਰਲ, ਸਾਹਿਤਕ ਅਤੇ ਖੇਡਾ ਦੇ ਖੇਤਰ ਵਿਚ ਮਾਣਮੱਤੀਆ ਪ੍ਰਾਪਤ ਕਰਨ ਵਾਲੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਉੱਚ ਪ੍ਰਾਪਤੀ ਕੀਤੀ ਹੈ

ਜਲੰਧਰ :- ਅਕਾਦਮਿਕ ਸਿੱਖਿਆ, ਖੋਜ, ਕਲਚਰਲ, ਸਾਹਿਤਕ ਅਤੇ ਖੇਡਾ ਦੇ ਖੇਤਰ ਵਿਚ ਮਾਣਮੱਤੀਆ ਪ੍ਰਾਪਤ ਕਰਨ ਵਾਲੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਉੱਚ ਪ੍ਰਾਪਤੀ ਕੀਤੀ ਹੈ। ਕਾਲਜ ਨੂੰ ਦੇਸ਼ ਦੀ ਮਨਿਸਟਰੀ ਆਫ਼ ਯੂਥ ਅਫੇਅਰਜ਼ ਅਤੇ ਸਪੋਰਟਸ ਦੁਆਰਾ ਖੇਲੋ ਇੰਡੀਆ ਟੈਲੇਟ ਡਿਵੈਲਪਮੈਟ ਪ੍ਰੋਗਰਾਮ Continue Reading

Posted On :

ਕੋਰੋਨਾ ਦੀ ਰੋਕ-ਥਾਮ ਲਈ ਉੱਨਤ ਭਾਰਤ ਸਕੀਮ ਅਧੀਨ ਮੇਹਰ ਚੰਦ ਕਾਲਜ ਨੇ ਪਿੰਡਾ ਵਿੱਚ ਕੀਤਾ ਉਪਰਾਲਾ

ਜਲੰਧਰ :- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਕੋਰੋਨਾ ਤੋਂ ਬਚਣ ਲਈ ਅੱਜ ਪਿੰਡ ਮਾਗੇਵਾਲ, ਘੁਲੂਵਾਲ ਅਤੇ ਸੰਗਰਾਵਾਂ Continue Reading

Posted On :

ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ, ਬੱਚਿਆਂ ਨੂੰ ਆਪਣੀ ਊਰਜਾ ਚੰਗੇ ਪਾਸੇ ਲਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਹ ਆਨਲਾਈਨ ਮੁਕਾਬਲਾ ਕਰਵਾਇਆ ਗਿਆ

ਜਲੰਧਰ :- ਸਾਲ 2020 ਵਿੱਚ ਹਰ ਕੰਮ ਠੱਪ ਹੋਇਆ ਪਿਆ ਹੈ। ਉਥੇ ਸਕੂਲ-ਕਾਲਜ ਵੀ ਬੰਦ ਹਨ। ਤੇ ਬੱਚੇ ਘਰਾਂ ਵਿੱਚ ਸਿਰਫ ਆਨਲਾਈਨ ਕਲਾਸਾਂ ਹੀ ਲਗਾ ਰਹੇ ਹਨ। ਮੰਨੋਰੰਜਨ ਤੇ ਖੇਡਾਂ ਦਾ ਮਾਧਿਅਮ ਸਿਰਫ ਆਨਲਾਈਨ ਫੋਨ ਹੀ ਹਨ ਪਾਰ ਕੁੱਝ ਕੁ ਅਜਿਹੇ ਜ਼ਰੀਏ ਵੀ ਬਣੇ ਹਨ ਜੋ ਬੱਚਿਆਂ ਨੂੰ ਬੋਰੀਅਤ ਤੋਂ Continue Reading

Posted On :

ਮੇਹਰ ਚੰਦ ਦੇ ਇਲੈਕਟ੍ਰੀਕਲ ਵਿਭਾਗ ਨੇ ਲਗਾਇਆ ਵੈਬੀਨਾਰ

ਜਲੰਧਰ :- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਨੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਨਵੀਂ ਸਿੱਖਿਆ ਨੀਤੀ-2020 ਪ੍ਰਤੀ ਲੋਕਾ ਨੂੰ ਜਾਗਰੂਕ ਕੀਤਾ।ਇਸ ਵੈਬੀਨਾਰ ਦੇ ਕੌਆਰਡੀਨੇਟਰ ਅਰਵਿੰਦ ਦੱਤਾ ਸਨ ਅਤੇ Continue Reading

Posted On :