ਚੰਗਾ ਪੋਸ਼ਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਅਜੋਕੇ ਸਮੇਂ ਦੀ ਮੰਗ – ਡਾ. ਸਮਰਾ

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰੀਡਰੈੱਸਲ ਸੈੱਲ ਦੁਆਰਾ ਰਾਸ਼ਟਰੀ ਪੋਸ਼ਣ ਮਾਹ 2020 ਮਨਾਇਆ ਗਿਆ। ਇੱਕ ਮਹੀਨੇ ਚੱਲੇ ਇਸ ਪ੍ਰੋਗਰਾਮ ਦੇ ਆਨਲਾਈਨ ਸਮਾਪਤੀ ਸਮਾਗਮ ਵਿੱਚ ਪੂਰੇ ਮਹੀਨੇ ਦੌਰਾਨ ਕੀਤੀਆਂ ਗਈਆ ਗਤੀਵਿਧੀਆਤ ਬਾਰੇ ਸੰਖੇਪ ਚਰਚਾ ਕੀਤੀ ਗਈ। ਇੱਕ ਸਿਹਤਮੰਦ ਸਰੀਰ ਅਤੇ ਸ਼ਾਂਤ ਦਿਮਾਗ ਪੋਸ਼ਣ ਲਈ ਮੁਢਲੀ ਜ਼ਰੂਰਤ ਹੈ। ਸਾਡੇ ਜੀਵਨ ਵਿੱਚ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੀਆ ਹੋਣਹਾਰ ਵਿਦਿਆਰਥਣਾਂ ਜੱਟ ਸਿੱਖ ਕੌਂਸਲ ਤੋਂ ਮਿਲੀ ਵਿੱਤੀ ਮਦਦ  

ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੀ ਪਰੰਪਰਾਗਤ ਸੋਚ ਕਿ ਕੋਈ ਵੀ ਧੀ ਆਰਥਿਕ ਤੰਗੀ ਸਦਕਾ ਸਿੱਖਿਆ ਪ੍ਰਾਪਤੀ ਤੋਂ ਵਾਂਝੀ ਨਾ ਰਹੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਨਾਮ ਹੈ। ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਅਤੇ ਹੱਕਾਂ ਲਈ ਬੁਲੰਦ ਆਵਾਜ਼ ਹੈ। Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਰਾਸ਼ਟਰ ਪਿਤਾ ਮਹਾਂਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਜਲੰਧਰ :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਇਤਿਹਾਸ ਵਿਭਾਗ ਦੁਆਰਾ ਰਾਸ਼ਟਰਪਿਤਾ ਮਹਾਤਮਾ ਗਾਧੀ ਅਤੇ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਬਣਾਇਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀ ਸਟੇਟ ਬੋਰਡ ਰਿਜ਼ਲਟ ਵਿੱਚ ਛਾਏ

ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਤਕਨੀਕੀ ਬੋਰਡ ਵਲੋਂ ਚੌਥੇ ਅਤੇ ਦੂਜੇ ਸਮੈਸਟਰ ਦੇ ਐਲਾਨੇ ਰਿਜ਼ਲਟ ਵਿੱਚ ਉਮਦਾ ਪ੍ਰਦਰਸ਼ਨ ਕਰਦਿਆ ਕਾਲਜ ਦਾ ਨਾਂ ਰੌਸ਼ਨ ਕੀਤਾ । ਪ੍ਰਿੰਸੀਪਲ ਡਾ ਜਗਰੂਪ ਸਿੰਘ ਨੇ ਦਸਿਆ ਕਿ ਇਲੈਕਟਰੀਕਲ , ਇਲੈਕਟਰਾਨਿਕਸ ਅਤੇ ਮਕੈਨੀਕਲ ਵਿਭਾਗਾਂ ਦੇ ਚੋਥੇ ਸਮੈਸਟਰ ਦਾ ਨਤੀਜਾ Continue Reading

Posted On :

ਨਕੋਦਰ ’ਚ ਕੇਵਲ ਡੀ.ਏ.ਵੀ. ਕਾਲਜ ਵਿਚ ਸ਼ੁਰੂ ਹੋਣਗੇ ਯੂ.ਜੀ.ਸੀ. ਸਪਾਂਸਰਡ ਕੋਰਸ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰੁਜ਼ਗਾਰ ਦੇ ਮੌਕੇ ਮਿਲ ਸਕਣਗੇ— ਡਾ. ਅਨੂਪ ਕੁਮਾਰ

ਨਕੋਦਰ, 30 ਸਤੰਬਰ— ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਦੇ ਪਿ੍ਰੰਸੀਪਲ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਭਾਰਤ ਸਰਕਾਰ ਦੇ ਐੱਮ.ਐੱਚ.ਆਰ.ਡੀ. ਵੱਲੋਂ ਚਲਾਈ ਜਾ ਰਹੀ ਐੱਨ.ਐੱਸ.ਕਿਊ.ਐੱਫ਼. ਅਧੀਨ ਕੌਸ਼ਲ ਅਧਾਰਿਤ ਕੋਰਸ ਪੂਰੇ ਨਕੋਦਰ ਵਿਚ ਕੇਵਲ ਡੀ.ਏ.ਵੀ. ਕਾਲਜ ਵਿਚ ਇਸ ਸੈਸ਼ਨ ਤੋਂ ਸ਼ੁਰੂ ਹੋਣਗੇ। ਕਾਲਜ ਨੂੰ ਪਹਿਲੀ ਵਾਰ Continue Reading

Posted On :

ਸੁਰਜੀਤ ਹਾਕੀ ਸੁਸਾਇਟੀ ਨੇ ਲੋੜਵੰਦ ਹਾਕੀ ਖਿਡਾਰੀ ਨੂੰ ਗੋਲਕੀਪਿੰਗ ਕਿੱਟ ਪ੍ਰਦਾਨ ਕਰਕੇ ਕੀਤਾ ਉਤਸ਼ਾਹਿਤ 

ਜਲੰਧਰ :- ਨੌਜਵਾਨਾਂ ਵਿਚ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਉਤਸ਼ਾਹ ਵਧਾਉਣ ਦੇ ਉਦੇਸ਼ ਨਾਲ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਨੇ ਲਕਸ਼ਮੀ ਫਿਲਿੰਗ ਸਟੇਸ਼ਨ, ਲੁਧਿਆਣਾ ਦੇ ਅਸ਼ੋਕਮਲਕ ਸਚਦੇਵਾ ਦੇ ਸਹਿਯੋਗ ਨਾਲ ਹਾਕੀ ਦੇ ਇਕ ਜ਼ਰੂਰਤਮੰਦ ਅਤੇ ਉੱਭੇਰਦੇ ਹਾਕੀ ਖਿਡਾਰੀ ਸੁਨੀਲ ਸ਼ੀਂਹਮਾਰ (ਪਿੰਡ ਗਾਖ਼ਲ)  ਨੂੰ ਸੁਰਜੀਤ ਹਾਕੀ ਸੋਸਾਇਟੀ ਦੇ Continue Reading

Posted On :

ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਅਗਵਾਈ ਹੇਠ ਜਿੱਥੇ ਇਹ ਸੰਸਥਾ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਨਵੇਂ ਦਿਸਹੱਦੇ ਸਥਾਪਿਤ ਕਰ ਰਹੀ ਹੈ।

ਜਲੰਧਰ : ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਅਗਵਾਈ ਹੇਠ ਜਿੱਥੇ ਇਹ ਸੰਸਥਾ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਨਵੇਂ ਦਿਸਹੱਦੇ ਸਥਾਪਿਤ ਕਰ ਰਹੀ ਹੈ। ਉੱਥੇ ਨਾਲ ਹੀ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵੀ ਵਚਨਬੱਧ ਹੈ। ਇਸੇ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ Continue Reading

Posted On :

ਕੇਂਦਰ ਸਰਕਾਰ ਵੱਲੋ ਪਾਸ ਕੀਤਾ ਗਿਆ ਖੇਤੀ ਸੁਧਾਰ ਬਿੱਲ ਦੇਸ਼ ਭਰ ਦੇ ਕਿਸਾਨਾ ਵਾਸਤੇ ਬਹੁਤ ਹੀ ਮੰਦਭਾਗਾ ਹੈ

ਜਲੰਧਰ :- ਕੇਂਦਰ ਸਰਕਾਰ ਵੱਲੋ ਪਾਸ ਕੀਤਾ ਗਿਆ ਖੇਤੀ ਸੁਧਾਰ ਬਿੱਲ ਦੇਸ਼ ਭਰ ਦੇ ਕਿਸਾਨਾ ਵਾਸਤੇ ਬਹੁਤ ਹੀ ਮੰਦਭਾਗਾ ਹੈ। ਅਸੀਂ ਸਮੁੱਚੀ ਜੱਟ ਸਿੱਖ ਕੌਂਸਲ ਇਸ ਕਾਨੂੰਨ ਦੇ ਖਿਲਾਫ ਹਾ। ਦੇਸ਼ ਦੀ ਕਿਸਾਨੀ ਪਹਿਲਾ ਹੀ ਮਰ ਰਹੀ ਹੈ। ਇਹ ਕਿਸਾਨ ਦੇਸ਼ ਦੇ ਸਵਾ ਸੌ ਕਰੋੜ ਲੋਕਾ ਦਾ ਢਿੱਡ ਭਰ ਰਹੇ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਤਿਆਰ ਕੀਤੀ ਬਾਂਸ ਦੀ ਝੋਪੜੀ

ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਵਿਦਿਆਰਥੀਆਂ ਨੇ ਮੇਜਰ ਪ੍ਰੋਜੈਕਟ ਦੇ ਅਧੀਨ ਬਾਂਸ ਦੀ ਬਹੁਤ ਹੀ ਖੂਬਸੂਰਤ ਝੋਪੜੀ ਤਿਆਰ ਕੀਤੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਬਾਂਸ ਦੀ ਝੋਪੜੀ ਦਾ ਮਕਸਦ ਘੱਟ ਲਾਗਤ ਵਾਲੀ ਬਣਤਰ ਤਿਆਰ ਕਰਨ ਤੇ ਨਾਲ ਹੀ ਵਿਦਿਆਰਥੀਆਂ ਲਈ Continue Reading

Posted On :

ਨਵੀਂ ਸਿੱਖਿਆ ਨੀਤੀ-2020 ਪ੍ਰਤੀ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਕੀਤਾ ਜਾਗਰੂਕ

ਜਲੰਧਰ :- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਸਟਾਫ਼ ਅਤੇ ਵਿੱਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਜਾਣ Continue Reading

Posted On :