ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਸੀ.ਸੀ. (ਆਰਮੀ ਵਿੰਗ) ਅਤੇ (ਏਅਰ ਵਿੰਗ) ਨੇ 74ਵਾˆ ਸੁਤੰਤਰਤਾ ਦਿਵਸ ਮਨਾਇਆ,

ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਸੀ.ਸੀ. (ਆਰਮੀ ਵਿੰਗ) ਅਤੇ (ਏਅਰ ਵਿੰਗ) ਨੇ 74ਵਾˆ ਸੁਤੰਤਰਤਾ ਦਿਵਸ ਮਨਾਇਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ। ਕੋਵਿਡ-19 ਦੀ ਮਹਾˆਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਡਿਟਸ ਨੇ ਵਿਅਕਤੀਗਤ ਦੂਰੀ ਦੇ ਨਿਯਮਾˆ ਦੀ ਪਾਲਣਾ ਕਰਦੇ ਹੋਏ ਰਾਸ਼ਟਰ ਗਾਣ ਗਾਇਆ। ਭਾਰਤ Continue Reading

Posted On :

ਆਈਵੀਵਰਲਡ ਸਕੂਲ ਵਿੱਚ ਕਰਵਾਈ ਗਈ ਜਨਮ ਅਸ਼ਟਮੀ ਗਤੀਵਿਧੀ

ਜਲੰਧਰ : ਆਈਵੀਵਰਲਡ ਸਕੂਲ , ਜਲੰਧਰ ਵਿੱਚ ਜਨਮ ਅਸ਼ਟਮੀ ਗਤੀਵਿਧੀ ਕਰਵਾਈ ਗਈ ,ਜਿਸ ਵਿੱਚ ਕਾਫੀ ਵਿਦਿਆਰਥੀ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਵਿੱਚ ਨਜ਼ਰ ਆਏ।ਵਿਦਿਆਰਥੀਆਂ ਨੇ ਸਕੂਲ ਵਿੱਚ ਓਨਲਾਇਨ ਚਲਦੀ ਪੜਾਈ ਰਾਹੀ ਵੀ ਕਾਫੀ ਰੁਚੀ ਪ੍ਰਗਟ ਕੀਤੀ ।ਇਸ ਮੌਕੇ ਵਿਦਿਆਰਥੀ ਬਹੁਤ ਖੁਸ਼ ਨਜ਼ਰ ਆਏ ਤੇ ਉਨ੍ਹਾਂ ਨੇ ਜਨਮ ਅਸ਼ਟਮੀ ਨਾਲ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਵਿਖੇ ਪੁਰਾਣੇ ਵਿਦਿਆਰਥੀਆਂ ਦਾ ਸੈਸ਼ਨ 17 ਅਗਸਤ ਤੋਂ

ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਦੂਜੇ ਅਤੇ ਤੀਜੇ ਸਾਲ ਡਿਪਲੋਮੇ ਵਿੱਚ ਪੜ ਰਹੇ ਪੁਰਾਣੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਦਾ ਨਵਾਂ ਸੈਸ਼ਨ 17 ਅਗਸਤ ਤੋਂ ਆਰੰਭ ਹੋਵੇਗਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਵਾਰ ਸਟਾਫ ਨੇ ਵਿਦਿਆਰਥੀਆਂ ਨੂੰ ਬੇਹਤਰੀਨ ਆਨਲਾਈਨ ਪੜਾਈ ਕਰਵਾਉਣ ਲਈ ਸਖਤ ਮੇਹਨਤ ਕੀਤੀ ਹੈ। Continue Reading

Posted On :

ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਯੂ.ਜੀ.ਸੀ.

ਜਲੰਧਰ : ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਯੂ.ਜੀ.ਸੀ. ਅਤੇ ਸਰਕਾਰ ਦੁਆਰਾ ਡਿਗਰੀ ਤੇ ਡਿਪਲੋਮਾ ਕੋਰਸਾˆ ਦੇ ਆਖਰੀ ਸਮੈਸਟਰ ਦੀਆˆ ਪ੍ਰੀਖਿਆਵਾˆ ਲੈਣ ਦੇ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਜਾਹਰ ਕਰਦਿਆˆ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ-19 ਦੇ ਵਧਦੇ ਕੇਸਾˆ ਦੇ ਮੱਦੇਨਜ਼ਰ Continue Reading

Posted On :

ਮੇਹਰ ਚੰਦ ਪੋਲਿਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ ਅੱਜ “ਜਲ ਸ਼ੰਰਕਸ਼ਣ ਅਭਿਯਾਨ” ਬਾਰੇ ਜਾਗਰੂਕ ਕੀਤਾ

ਜਲੰਧਰ :- ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਦੇ ਅਥਾਹ ਯਤਨਾਂ ਸਦਕਾ ਮੇਹਰ ਚੰਦ ਪੋਲਿਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੋ ਅੱਜ “ਜਲ ਸ਼ੰਰਕਸ਼ਣ ਅਭਿਯਾਨ” ਸ਼ੁਰੂ ਕੀਤਾ ਗਿਆ।ਜਿਸ ਦੌਰਾਨ ਕਾਲਜ ਦੇ ਕੈਂਪਸ ਵਿੱਚ ਸਥਾਪਿਤ ਵਾਟਰ ਰੀਚਾਰਜਿੰਗ ਸਿਸਟਮ ਬਾਰੇ ਬੱਚਿਆਂ ਨੂੰ ਧਰਤੀ ਥੱਲੇ Continue Reading

Posted On :

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਮੁੱਖ ਮੰਤਰੀ ਵਲੋਂ ਮਿਲਿਆ ਵਿਸ਼ੇਸ਼ ਸਨਮਾਨ ਪੱਤਰ

ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਮਿਸ਼ਨ ਫਤਿਹ ਅਧੀਨ ਕੋਵਿਡ-19 ਸਬੰਧੀ ਆਮ ਸਧਾਰਨ ਲੋਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਆਪਣੀਆਂ ਸੇਵਾਵਾਂ ਦੇਣ ਕਾਰਣ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਸਖ਼ਤਾਂ ਹੇਠ ਇਕ ਵਿਸ਼ੇਸ਼ ਸਨਮਾਨ ਪੱਤਰ ਪ੍ਰਾਪਤ ਹੋਇਆ ਹੈ। ਇਹ Continue Reading

Posted On :

ਕੋਵਿਡ-19 ਅਤੇ ਸਿੱਖਿਆ ਸੰਸਥਾਵਾਂ ਦਾ ਮਾਲੀ ਸੰਕਟ

ਜਲੰਧਰ :- ਇਸ ਧਰਤੀ ’ਤੇ ਜਦੋਂ ਦੀ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਹੀ ਉਹ ਆਪਣੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਲਈ ਯਤਨਸ਼ੀਲ ਰਿਹਾ ਹੈ। ਉਸਨੇ ਕਰੋੜਾਂ ਸਾਲਾਂ ਦੇ ਜੀਵਨ ਵਿੱਚ ਬਹੁਤ ਵੱਡੀਆਂ ਸੰਘਰਸ਼ਸ਼ੀਲ ਸਥਿਤੀਆਂ, ਆਪਦਾਵਾਂ, ਧਰਤੀ ਤੇ ਪ੍ਰਕਿਰਤੀ ਵਿੱਚ ਉੱਥਲ-ਪੁਥਲ ਅਤੇ ਮਹਾਂਮਾਰੀਆਂ ਨੂੰ ਵੇਖਿਆ, ਆਪਣੇ ਆਪ ’ਤੇ ਹੰਢਾਇਆ Continue Reading

Posted On :

ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਧੀਆˆ ਨੂੰ ਸਮਰਪਿਤ ਤੀਆ ਦਾ ਤਿਉਹਾਰ  ਮਨਾਇਆ ਗਿਆ

ਜਲੰਧਰ :- ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਧੀਆ ਨੂੰ ਸਮਰਪਿਤ ਤੀਆ ਦਾ ਤਿਉਹਾਰ ਮਨਾਇਆ ਗਿਆ। ਕੋਵਿਡ-19 ਦੇ ਮੱਦੇਨਜ਼ਰ ਇਹ ਤਿਉਹਾਰ ਸੋਸ਼ਲ ਡਿਸਟੈਸਿੰਗ ਅਤੇ ਹੋਰ ਸਰਕਾਰੀ ਹਦਾਇਤਾ ਦੀ ਪਾਲਣਾ ਕਰਦਿਆ ਮਨਾਇਆ ਗਿਆ। ਪੰਜਾਬੀ ਲੋਕਧਾਰਾ ਤੇ ਧੀਆ ਦਾ ਮਹੱਤਵ ਦਰਸਾਉਦੀਆ ਵਿਰਾਸਤੀ ਪੀਘਾ ਪਾ ਕੇ ਤੇ ਲੋਕ ਗੀਤ ਗਾਉਂਦਿਆ ਇਹ ਤਿਉਹਾਰ ਸਿਖਰ ਤੇ Continue Reading

Posted On :

ਸੀਟੀ ਗਰੁੱਪ ਮਕਸੂਦਾਂ ਕੈਂਪਸ ਦੀ ਰਿਸਰਚ ਟੀਮ ਨੇ ਵਿਕਸਿਤ ਕੀਤਾ ਰੀਚਾਰਜਬਲ ਅਤੇ ਪੋਰਟੇਬਲ ਯੂਵੀਸੀ ਸੈਨੀਟਾਈਜ਼ਰ ਬੈਟਨ (ਡਾਂਗ)

ਜਲੰਧਰ :- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੌਰਥ ਕੈਂਪਸ (ਮਕਸੂਦਾਂ) ਦੀ ਰਿਸਰਚ ਟੀਮ ਜਿਸ ਵਿੱਚ ਸੀਟੀਆਈਟੀਆਰ ਈਸੀਈ ਦੇ ਅਸਿਸਟੈਂਟ ਪ੍ਰੋਫੈਸਰ ਨਵਦੀਪ ਸਿੰਘ ਅਤੇ ਮਕੈਨਿਕਲ ਇੰਜੀਨਿਅਰਿੰਗ ਦੇ ਵਿਕਾਸ ਕੁਮਾਰ ਨੇ ਰੀਚਾਰਜਬਲ ਅਤੇ ਪੋਰਟੇਬਲ ਯੂਵੀਸੀ ਸੈਨੀਟਾਈਜ਼ਰ ਬੈਟਨ (ਡਾਂਗ) ਵਿਕਸਿਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਵਿਕਾਸ ਕੁਮਾਰ ਨੇ ਕਿਹਾ ਕਿ ਬੈਟਨ (ਡਾਂਗ) Continue Reading

Posted On :

ਕਰੋਨਾ ਸੰਕਟ ਦੇ ਬਾਵਜੂਦ ਕਾਲਜ ਖਿਡਾਰੀਆਂ ਨੂੰ ਹਰ ਸਹੂਲਤ ਰਹੇਗੀ ਬਰਕਰਾਰ- ਪ੍ਰਿੰਸੀਪਲ ਡਾ. ਸਮਰਾ

ਜਲੰਧਰ :- ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਖੇਡਾਂ ਨਾਲ ਸੰਬੰਧਤ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਕੋਚਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਕਰੋਨਾਂ ਸੰਕਟ ਦੇ ਬਾਵਜੂਦ ਨਵੇਂ ਵਿੱਦਿਅਕ ਵਰੇ ਵਿੱਚ ਖਿਡਾਰੀਆਂ ਨੂੰ ਦਿੱਤੀ ਜਾਂਦੀ ਹਰ ਸਹੂਲਤ ਬਰਕਰਾਰ ਰਹੇਗੀ, Continue Reading

Posted On :