ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਅਕਾਦਮਿਕ ਸੈਸ਼ਨ 2020-21 ਲਈ ਦਾਖਲਾ ਪ੍ਰਕਿਰਿਆ ਚੱਲ ਰਹੀ ਹੈ

ਜਲੰਧਰ :- ਨਾਰੀ ਸ਼ਕਤੀਕਰਣ ਦੀ ਵਿਅਕਤੀ ਸੰਸਥਾ; ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਅਕਾਦਮਿਕ ਸੈਸ਼ਨ 2020-21 ਲਈ ਦਾਖਲਾ ਪ੍ਰਕਿਰਿਆ ਚੱਲ ਰਹੀ ਹੈ। ਕਾਲਜ ਪ੍ਰਿੰਸੀਪਲ ਡਾ.ਨਵਜੋਤ ਮੈਡਮ ਦੀ ਯੋਗ ਅਗਵਾਈ ਵਿੱਚ ਇਹ ਸੰਸਥਾ ਅਕਾਦਮਿਕ, ਸਭਿਆਚਾਰਕ ਤੇ ਖੇਡ ਗਤੀਵਿਧੀਆ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੁਹ ਰਹੀ ਹੈ। ਚੰਗੀ ਵਿੱਦਿਆ ਹਾਸਲ ਕਰਨ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਆਪਣਾਈ ਉੱਨਤ ਭਾਰਤ ਅਭਿਆਨ ਸਕੀਮ

ਜਲੰਧਰ:- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਸਿੰਘ (ਕੋਆਰਡੀਨੇਟਰ ) ਦੀ ਯੋਗ ਅਗਵਾਈ ਵਿਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਅਪਣਾਈ। ਇਹ ਸਕੀਮ ਦੀ ਦੇਖ-ਰੇਖ ਆਈ.ਆਰ.ਡੀ, Continue Reading

Posted On :

ਮੇਹਰ ਚੰਦ ਪੋਲਟੈਕਨਿਕ ਕਾਲਜ ਵਲੋਂ “ਕੋਵਿਡ-19 ਵਿੱਚ ਸਟਰੈਸ ਮੇਨੇਜਮੈਂਟ” ਤੇ ਵੇਬੀਨਾਰ ਦਾ ਆਯੋਜਨ

ਜਲੰਧਰ :- ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਰੰਦ ਪੋਲੀਟੇਕਨਿਕ ਕਾੱਲਜ ਦੇ ਫਾਰਮੇਸੀ ਵਿਭਾਗ ਵਲੋਂ “ ਕੋਵਿਡ-19 ਵਿੱਚ ਸਟ੍ਰੇਸ ਮੇਨੇਜਮੇਂਟ ‘ਤੇ ਵੇਬੀਨਾਰ ਕਰਵਾਇਆ ਗਿਆ । ਵਿਭਾਗ ਮੁੱਖੀ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦੇ “ਮਿਸ਼ਨ ਫਤਿਹ” ਹੇਠ ਕਰਵਾਇਆ ਜਾ ਰਿਹਾ ਹੈ । ਕੋੳਰਡੀਨੇਟਰ ਮੀਨਾ ਬੰਸਲ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ, ਜਲੰਧਰ ਦੇ ਐਨ.ਐੱਸ.ਐੱਸ. ਕੈਡਿਟਾਂ ਵਲੋਂ ‘ਕਾਰਗਿਲ ਵਿਜੇ ਦਿਵਸ’ ਤੇ ਦਿਤੀ ਸ਼ਰਧਾਂਜਲੀ

ਜਲੰਧਰ :- ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ, ਜਲੰਧਰ ਦੇ ਐਨ.ਐੱਸ.ਐੱਸ.  ਕੈਡਿਟਾਂ ਵਲੋਂ ਦੂਸਰੇ ਪੰਜਾਬ ਗਰਲਜ਼ ਬਟਾਲੀਅਨ ਦੇ ਅੰਤਰਗਤ ‘ਕਾਰਗਿਲ ਵਿਜੇ ਦਿਵਸ’ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਹਨਾਂ ਜੇਤੂ ਦਿਨਾਂ ਨੂੰ ਯਾਦ ਕਰਦਿਆਂ  ਕੈਡਿਟ ਵਿਦਿਆਰਥਣਾ ਵਲੋਂ ਵਿਭਿੰਨ ਭਾਵਨਾਵਾਂ ਨੂੰ ਵਿਅਕਤ ਕਰਦੇ ਪੋਸਟਰ ਬਣਾਏ ਗਏ। ਕਾਲਜ ਪ੍ਰਿਸੀਪਲ ਡਾ. ਨਵਜੋਤ ਮੈਡਮ ਨੇ ਵਿਦਿਆਰਥਣਾ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਲੋਂ ਮਨਾਇਆ ਗਿਆ ਵਣ ਮਹਾਂਉਤਸਵ

ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਇਨਵਾਇਰਮੈਂਟਲ ਸਟੱਡੀਜ਼ ਵਿਭਾਗ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ।ਕਾਲਜ ਦੇ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਆਪਣੇ ਘਰਾਂ ਤੇ ਆਸ ਪਾਸ ਪੌਦੇ ਲਗਾ ਕੇ ਇਸ ਵਿਚ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ ਨਵਜੋਤ ਮੈਡਮ ਨੇ ਵਿਭਾਗ ਦੇ ਮੁਖੀ ਡਾ ਮੁਕਤਾ ਚੁੰਮ ਦੀ ਅਗਵਾਈ ਵਿਚ ਕਰਵਾਏ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਅਕਾਦਮਿਕ ਸੈਸ਼ਨ 2020-21 ਲਈ ਦਾਖਲੇ ਵਾਸਤੇ ਪ੍ਰੋਸਪੈਕਟੱਸ ਰਿਲੀਜ਼ ਕੀਤਾ ਗਿਆ

ਜਲੰਧਰ  :-  ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਅਕਾਦਮਿਕ ਸੈਸ਼ਨ 2020-21 ਲਈ ਦਾਖਲੇ ਵਾਸਤੇ ਪ੍ਰੋਸਪੈਕਟੱਸ ਰਿਲੀਜ਼ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਕਾਰਨ ਅਕਾਦਮਿਕ ਸੈਸ਼ਨ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ, ਪਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਕਾਲਜ ਦੁਆਰਾ ਹਰ ਸੰਭਵ Continue Reading

Posted On :

ਬਲਦੇਵ ਸਿੰਘ ਸੜਕਨਾਮਾ ਦਾ ਨਵਾਂ ਨਾਵਲ 31 ਜੁਲਾਈ ਨੂੰ ਹੋਵੇਗਾ ਰਿਲੀਜ਼

ਜਲੰਧਰ :- ਪੰਜਾਬੀ ਦੇ ਪ੍ਰਸਿਧ ਨਾਵਲਕਾਰ ਸ. ਬਲਦੇਵ ਸਿੰਘ ਸੜਕਨਾਮਾ ਦਾ ਨਵਾਂ ਨਾਵਲ “ਸੂਰਜ ਕਦੇ ਮਰਦਾ ਨਹੀਂ”, ਜੋ ਕਿ ਸ਼ਹੀਦ ਊਧਮ ਸਿੰਘ ਦਾ ਜੀਵਨੀ ਮੂਲਕ ਨਾਵਲ ਹੈ, 31 ਜੁਲਾਈ ਨੂੰ ਜਿਸ ਦਿਨ ਇਸ ਮਹਾਨ ਕ੍ਰਾਂਤੀਕਾਰੀ ਦਾ ਸ਼ਹੀਦੀ ਦਿਵਸ ਹੈ, ਕੇ.ਆਰ.ਐਮ.ਡੀ.ਏ.ਵੀ. ਕਾਲਜ ਨਕੋਦਰ ਵਿਖੇ ਅੰਤਰ ਰਾਸ਼ਟਰੀ ਵੈਬਨਾਰ ਵਿੱਚ ਰਿਲੀਜ਼ ਕੀਤਾ ਜਾਵੇਗਾ। Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰਿਡਰੈੱਸਲ ਸੈੱਲ ਦੁਆਰਾ ‘ਵਾਤਾਵਰਨ ਸਥਿਰਤਾ ਵਿੱਚ ਨਾਰੀ ਦੀ ਭੂਮਿਕਾ’ ਵਿਸ਼ੇ ’ਤੇ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ

 ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰਿਡਰੈੱਸਲ ਸੈੱਲ ਦੁਆਰਾ ‘ਵਾਤਾਵਰਨ ਸਥਿਰਤਾ ਵਿੱਚ ਨਾਰੀ ਦੀ ਭੂਮਿਕਾ’ ਵਿਸ਼ੇ ’ਤੇ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਰੇਨੂੰ ਭਾਰਦਵਾਜ ਡਾਇਰੈਕਟਰ ਰਿਸਰਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੈਬੀਨਾਰ Continue Reading

Posted On :

ਪਹਿਲੀ ਵਾਰ ਆਯੋਜਿਤ ‘ਵਰਚੁਅਲ ਯੋਗਾ’ ਪ੍ਰਤੀਯੋਗਤਾ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ) ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ :- ਆਤਮ-ਵਿਸ਼ਵਾਸ, ਦ੍ਰਿੜਤਾ, ਹੌਂਸਲਾ, ਲਗਨ ਤੇ ਮਿਹਨਤ ਅਜਿਹੇ ਗੁਣ ਹਨ ਜਿਹੜੇ ਕਿਸੇ ਵੀ ਮਨੁੱਖ ਲਈ ਕਾਮਯਾਬੀ ਦੀ ਪੌੜੀ ਚੜ੍ਹਨ ਵਿਚ ਸਹਾਈ ਸਿੱਧ ਹੁੰਦੇ ਹਨ। ਖੇਡਾਂ ਕਿਸੇ ਵੀ ਬੱਚੇ ਦੀ ਸ਼ਖ਼ਸੀਅਤ ਨੂੰ ਉਘਾੜਨ ਵਿਚ ਭਰਪੂਰ ਯੋਗਦਾਨ ਪਾਉਂਦੀਆਂ ਹਨ। ਇਸੇ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ‘ਪਹਿਲੀ ਵਰਚੁਅਲ ਯੋਗ ਪ੍ਰਤੀਯੋਗਤਾ 2020’ ਜੋ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਦੇਵੇਗਾ ਕੋਵਿਡ-19 ਵਾਰੀਅਰਜ਼ ਦੇ ਬੱਚਿਆਂ ਨੂੰ ਵਿਸ਼ੇਸ ਰਿਆਇਤਾਂ

ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਡਿਪਲੋਮੇ ਵਿੱਚ ਐਡਮਿਸ਼ਨ ਲੈਣ ਵਾਲੇ ਕੋਵਿਡ ਵਾਰੀਅਰਜ਼ ਦੇ ਬੱਚਿਆਂ ਨੂੰ ਟਿਊਸ਼ਨ ਫੀਸ ਵਿੱਚ ਵਿਸ਼ੇਸ਼ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਮਾਂਰੀ ਦੇ ਨਾਲ ਜੰਗ ਵਿੱਚ ਕੋਵਿਡ ਵਾਰੀਅਰਜ਼, ਜਿਨ੍ਹਾਂ ਵਿੱਚ ਡਾਕਟਰ, ਨਰਸਾਂ, ਪੁਲਸ ਤੇ ਫੌਜ Continue Reading

Posted On :