ਮੇਹਰ ਚੰਦ ਨੂੰ ਮਿਲਿਆ ਬੈਸਟ ਪੋਲੀਟੈਕਨਿਕ ਐਵਾਰਡ
ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ 2020 ਲਈ ਪ੍ਰੈਕਸਿਸ ਮੀਡਿਆ ਵਲੋਂ ਬੈਸਟ ਪੋਲੀਟੈਕਨਿਕ ਇਨ ਪੰਜਾਬ ਚੁਣਿਆ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਨੂੰ ਪ੍ਰੈਕਸਿਸ ਮੀਡਿਆ ਦੇ ਵਿਸ਼ੇਸ਼ ਪ੍ਰਤੀਨਿਧੀ ਵਲੋਂ ਇੱਕ ਟਰਾਫੀ ਅਤੇ ਸਰਟੀਫਿਕੇਟ ਆਫ ਐਕਸੀਲੈਂਸ ਦਿੱਤਾ ਗਿਆ ਹੈ। ਇਹ ਟਰਾਫੀ ਅਤੇ ਸਨਮਾਨ ਪੱਤਰ ਨਵੀਂ Continue Reading