ਮਿਸ਼ਨ ਫਤਿਹ ਅਧੀਨ ਮੇਹਰ ਚੰਦ ਪੋਲੀਟੈਕਨਿਕ ਨੇ ਕਰਵਾਇਆ ਵੈਬਨਾਰ

ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਵਲੋਂ ਮਿਸ਼ਨ ਫਤਿਹ ਅਧੀਨ “ਮਹਾਂਮਾਰੀ ਉਪਰੰਤ ਮਾਨਵੀ ਹੁਨਰ ਦੀ ਤਰਾਸ਼ ਅਤੇ ਪੁਨਰ ਨਿਰਮਾਣ” ਵਿਸ਼ੇ ਉਪਰ ਵੈਬਨਾਰ ਕਰਵਾਇਆ ਗਿਆ ਜਿਸ ਵਿੱਚ 70 ਤੋਂ ਵੱਧ ਅਧਿਆਪਕਾਂ ਤੇ ਹੋਰ ਇੰਜੀਨੀਅਰਾਂ ਨੇ ਭਾਗ ਲਿਆ। ਇਸ ਵੈਬਨਾਰ ਲਈ ਉਘੇ ਮਨੋਵਿਗਿਆਨੀ  ਸੰਗੀਤਾ ਭਾਟੀਆ ਨੇ ਪ੍ਰਮੱਖ ਰਿਸਰੋਸ Continue Reading

Posted On :

ਮਿਸ਼ਨ ਫਤਿਹ ਅਧੀਨ ਮੇਹਰ ਚੰਦ ਪੋਲੀਟੈਕਨਿਕ ਨੇ ਕਰਵਾਇਆ ਵੈਬਨਾਰ

ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਵਲੋਂ ਮਿਸ਼ਨ ਫਤਿਹ ਅਧੀਨ “ਮਹਾਂਮਾਰੀ ਉਪਰੰਤ ਮਾਨਵੀ ਹੁਨਰ ਦੀ ਤਰਾਸ਼ ਅਤੇ ਪੁਨਰ ਨਿਰਮਾਣ” ਵਿਸ਼ੇ ਉਪਰ ਵੈਬਨਾਰ ਕਰਵਾਇਆ ਗਿਆ ਜਿਸ ਵਿੱਚ 70 ਤੋਂ ਵੱਧ ਅਧਿਆਪਕਾਂ ਤੇ ਹੋਰ ਇੰਜੀਨੀਅਰਾਂ ਨੇ ਭਾਗ ਲਿਆ। ਇਸ ਵੈਬਨਾਰ ਲਈ ਉਘੇ ਮਨੋਵਿਗਿਆਨੀ  ਸੰਗੀਤਾ ਭਾਟੀਆ ਨੇ ਪ੍ਰਮੱਖ ਰਿਸਰੋਸ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਿਭਾਗ ਦੀ ਲਾਰਸਨ ਏਂਡ ਟੁੂਬਰੋ ਕਨਸਟਰਕਸਨ ਕੰਪਨੀ ਵਿੱਚ ਪਲੇਸਮੈਂਟ

ਜਲੰਧਰ : ਉੱਤਰੀ ਭਾਰਤ ਦੇ ਸਿਰਮੌਰ ਤਕਨੀਕੀ ਕਾਲਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਲਾਰਸਨ ਏਂਡ ਟੁੂਬਰੋ ਕਨਸਟਰਕਸ਼ਨ ਕੰਪਨੀਵੱਲੋ  ਕੈਪਸ ਪਲੇਸਮੈਟ ਡਰਾਈਵ ਕਰਵਾਈ ਗਈ ।ਇਸ ਵਿੱਚ ਸਿਵਿਲ, ਇਲੈਕਟ੍ਰੀਕਲ ਅਤੇ ਮਕੈਨੀਕਲ ਵਿਭਾਗ ਦੇ ਕੁਲ 40 ਤੋਂ  45 ਵਿਦਿਆਰਥੀਆਂ ਨੇ ਭਾਗ ਲਿਆ।ਕੰਪਨੀ ਦੇ ਮਾਹਿਰਾਂ ਵਲੋਂ ਵਿਦਿਆਰਥੀਆਂ ਦਾ ਲਿਖਤੀ ਟੈਸਟ ਲਿਆ ਗਿਆ ਸੀ।ਜਿਸ ਵਿੱਚੋ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ‘ ਪ੍ਰਭਾਵਸ਼ਾਲੀ ਸੰਚਾਰ ਅਤੇ ਇੰਟਰਵਿਊ ਦਾ ਸਾਹਮਣਾ ਕਿਵੇਂ ਕਰੀਏ?’ ਵਿਸ਼ੇ ਉਪਰ ਵੈਬਿਨਾਰ ਦਾ ਆਯੋਜਨ

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗਰੈਜੂਏਟ ਕਮਰਸ ਤੇ ਬਿਜਨੈੱਸ ਸਟੱਡੀਜ਼ ਵਿਭਾਗ ਵਲੋਂ ਆਈ ਸੀ ਐੱਫ ਏ ਆਈ ਬਿਜਨੈੱਸ ਸਕੂਲ ਦੇ ਸਹਿਯੋਗ ਨਾਲ 29 ਜੂਨ, 2020 ਨੂੰ ਵਿਸ਼ੇ ਪ੍ਰਭਾਵਸ਼ਾਲੀ ਸੰਚਾਰ ਅਤੇ ਇੰਟਰਵਿਊ ਦਾ ਸਾਹਮਣਾ ਕਿਵੇਂ ਕਰੀਏ?’ ਦੇ ਅੰਤਰਗਤ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬਿਨਾਰ ਵਿੱਚ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਨੇ (ਈ-ਲਰਨਿੰਗ) ਤੇ ਵੈਬੀਨਾਰ ਆਯੋਜਿਤ ਕੀਤਾ

ਜਲੰਧਰ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁੰਮਾਈ ਹੇਠ ਮੁੱਖੀ ਵਿਭਾਗ ਪ੍ਰੋ. ਦਿੱਲਦਾਰ ਸਿੰਘ ਰਾਣਾਂ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਨੇ ਡਾ. ਅਜੇ ਦੱਤਾ (ਪ੍ਰੋ. ਪੀ.ਟੀ.ਯੂ) ਜੀ ਦੇ ਸਹਿਯੋਗ ਨਾਲ (ਈ-ਲਰਨਿੰਗ) ਤੇ ਆਨਲਾਇੰਨ ਵੈਬੀਨਾਰ ਆਯੋਜਿਤ ਕੀਤਾ ਗਿਆ।ਮਾਣਯੋਗ ਪ੍ਰਿੰਸੀਪਲ ਜੀ ਨੇ ਇਸਦਾ ਸ਼ੁਭ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ “ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰ-ਰਾਸ਼ਟਰੀ ਦਿਵਸ” ਮਨਾਇਆ

ਜਲੰਧਰ : ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 26 ਜੂਨ,2020. ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਅਨੂਸਾਰ ਅੱਜ “ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰ-ਰਾਸ਼ਟਰੀ ਦਿਵਸ” ਮਨਾਇਆ ਗਿਆ। ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ (ਨੋਡਲ ਅਫ਼ਸਰ) ਨੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਬਾਇਓਟੈਕਨਾਲੋਜੀ ਵਿਭਾਗ ਵਲੋਂ “ਫੋਲਡਸਕੋਪ ਐਂਡ ਇਟਸ ਅਪਲੀਕੇਸ਼ਨ” ਦਾ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ

ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਬਾਇਓਟੈਕਨਾਲੋਜੀ ਵਿਭਾਗ ਵਲੋਂ “ਫੋਲਡਸਕੋਪ ਐਂਡ ਇਟਸ ਅਪਲੀਕੇਸ਼ਨ” ਦਾ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਕਾਨਫਰੰਸ ਸਾਰੇ ਭਾਰਤ ਤੋਂ 11 ਵੱਖ-ਵੱਖ ਸੰਸਥਾਵਾਂ ਨੇ ਸਾਂਝੇ ਤੌਰ ’ਤੇ ਆਯੋਜਿਤ ਕੀਤੀ। ਇਸ ਕਾਨਫਰੰਸ ਵਿਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ; Continue Reading

Posted On :

ਡੇਵੀਏਟਵਿਖੇ “ਗਲੋਬਲਟੈਕਨਾਲੋਜੀਵਿਕਾਸ: ਕਿਸਨੇਕੋਵਿਡ 19 ਨੇਨਵੀਨਤਾ ਨੂੰਸੁਪਰਚਾਰਜਕੀਤਾਹੈ?” ਵੈਬਿਨਾਰਦਾਆਯੋਜਨ

ਡੇਵੀਏਟਸੰਸਥਾਵਿਖੇਇਨਫਾਰਮੇਸ਼ਨਟੈਕਨੋਲਜੀਵਿਭਾਗਨੇ 9 ਜੂਨ, 2020 ਨੂੰਡਾ. ਮਨੋਜਕੁਮਾਰ, ਪ੍ਰਿੰਸੀਪਲਦੀਰਹਿਨੁਮਾਈਹੇਠ “ਗਲੋਬਲਟੈਕਨਾਲੋਜੀਵਿਕਾਸ: ਕਿਸਨੇਕੋਵਿਡ 19 ਨੇਨਵੀਨਤਾਨੂੰਸੁਪਰਚਾਰਜਕੀਤਾਹੈ?” ਵਿਸ਼ੇਤੇਇਕਵੈਬਿਨਾਰਦਾਆਯੋਜਨਕੀਤਾ। ਵੈਬਿਨਾਰਦੇਸੰਚਾਲਕਡਾ: ਦਿਨੇਸ਼ਕੁਮਾਰ, ਮੁਖੀ ,ਆਈਟੀਵਿਭਾਗਸਨ।ਉਹਨਾਂਨੇਵੈਬਿਨਾਰਦੀਸ਼ੁਰੂਆਤਵੈਬਿਨਾਰਦੇਉਦੇਸ਼ਾਂਅਤੇਇਸਦੀਮੌਜੂਦਾਮਹਾਂਮਾਰੀਨਾਲਸੰਬੰਧਿਤਪ੍ਰਸੰਗਿਕਤਾਬਾਰੇਸੰਖੇਪਜਾਣਪਛਾਣਨਾਲਕੀਤੀ। ਵੈਬਿਨਾਰ ਦੇ ਭਾਸ਼ਣਕਾਰ ਸ੍ਰੀ ਹਰਸ਼ਦੀਪ ਸਿੰਘ, ਡਾਇਰੈਕਟਰ ਆਪ੍ਰੇਸ਼ਨ- ਈ ਐਮ ਈ ਏ ਕਲਾਉਡਵਿਕ ਟੈਕਨੋਲੋਜੀਜ, ਯੂ ਕੇ ਸਨ। ਇੱਥੇ ਇਹ ਵਰਣਨ ਯੋਗ ਹੈ ਕਿ ਸਪੀਕਰ ਵਿਭਾਗ ਦਾ ਇਕ ਮਾਣਮੱਤਾ ਵਿਦਿਆਰਥੀ ਹੈ। ਆਪਣੇ ਭਾਸ਼ਣ ਵਿੱਚ ਸ੍ਰੀ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਇਨਵਾਇਰਮੈਂਟਲ ਸਟੱਡੀਜ਼ ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਪੋਸਟਰ ਬਣਾਏ।ਇਸਦੇ ਨਾਲ ਹੀ ਉਨ੍ਹਾਂ ਨੇ ਵਿਅਰਥ ਪਦਾਰਥਾਂ ਜਿਵੇਂ ਪਲਾਸਟਿਕ ਦੀਆਂ ਬੋਤਲਾਂ, ਜਿਊਟ ਆਦਿ ਦੀ ਵਰਤੋਂ ਕਰਕੇ ਖੂਬਸੂਰਤ ਪਲਾਂਟਰਾਂ(ਗਮਲਿਆਂ) ਦਾ ਨਿਰਮਾਣ ਕੀਤਾ। ਕਾਲਜ ਦੇ Continue Reading

Posted On :

ਲਾਇਲਪੁਰ ਖਾਲਸਾ ਕਾਲਜ ਜਲੰਧਰ ਪੜ੍ਹਾਈ ਦੇ ਨਾਲ-ਨਾਲ ਮਨੁੱਖਤਾ ਦੇ ਭਲੇ ਲਈ ਨਿਰੰਤਰ ਕਾਰਜ ਕਰਨ ਲਈ ਵੀ ਜਾਣਿਆ ਜਾਂਦਾ ਹੈ।

ਜਲੰਧਰ: ਅਜਿਹੇ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਸਮੂਹ ਅਧਿਆਪਨ ਵਿਭਾਗਾਂ ਦੇ ਮੁਖੀ ਅਤੇ ਸਮੂਹ ਕਲਾਸਾਂ ਦੇ ਕੋਆਰਡੀਨੇਟਰ ਸਾਹਿਬਾਨ ਨਾਲ ਵੀਡੀਓ ਕਾਨਫਰੰਸ ਰਾਹੀ ਕਾਲਜ ਦੇ ਗੁਰਦੁਆਰਾ ਸਾਹਿਬ ਤੋਂ ਭਾਈ ਹਰਦੇਵ ਸਿੰਘ ਜੀ ਦੁਆਰਾ ਕੀਤੀ ਅਰਦਾਸ ਵਿਚ ਸ਼ਾਮਿਲ ਹੋਏ। ਅਰਦਾਸ ਉਪਰੰਤ ਸੰਬੋਧਨ ਕਰਦਿਆਂ ਉਨ੍ਹਾਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਤੋਂ ਬਚਾਓ ਘਰ ਵਿੱਚ ਰਹਿ ਕੇ ਅਤੇ ਸਮਾਜਿਕ–ਵਿਅਕਤੀਗਤ ਦੂਰੀ ਸਦਕਾ ਹੀ ਕੀਤਾ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਸਾਨੂੰ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰਮਨ ਪਿਆਰਾ ਤਿਉਹਾਰ ਅਤੇ ਮੇਲਾ ਵਿਸਾਖੀ ਲੋਕਾਂ ਨੂੰ ਘਰ ਦੇ ਅੰਦਰ ਰਹਿ ਕੇ ਹੀ ਮਨਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਵਿਸਾਖੀ ਦੇ ਦਿਹਾੜੇ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਗੁਰੂ ਜੀ ਨੇ ਬੁਰਾਈ<span lang=”EN-US” style=”font-family: Arial; color: rgb(34, 34, 34); background-image: initial; background-position: initial; background-size: in …

Posted On :