ਯੂਥ ਲੀਡਰਸ਼ਿਪ ਕੈਂਪ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦਾ ਵਿਦਿਆਰਥੀ ਯੂਥ ਲੀਡਰਸ਼ਿਪ ਕੈਂਪ ਦਾ ਬੈਸਟ ਕੈਂਪਰ ਬਣਿਆ

ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਜਿੱਥੇ, ਵਿੱਦਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਬੁਲੰਦੀਆਂ ਨੂੰ ਛੋਹ ਰਿਹਾ ਹੈ ਉੱਥੇ ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਦੇ ਵਿਕਾਸ ਲਈ ਵੱਖੋਂ-ਵੱਖ ਸਮੇਂ ਸਮਾਗਮ ਵੀ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਅੰਦਰ ਆਤਮ ਨਿਰਭਤਾ ਤੇ ਸੇਵਾ ਭਾਵਨਾ Continue Reading

Posted On :

ਲ਼ਾਇਲਪੁਰ ਖ਼ਾਲਸਾ ਕਾਲਜ ਫਾਰ  ਵਿਮਨ, ਜਲੰਧਰ ਵਿਚ “ਈ ਟੀਚਿੰਗ” ਦੇ ਮਾਧਿਅਮ ਨਾਲ ਕਰਵਾਈ ਜਾ ਰਹੀ ਪੜ੍ਹਾਈ

ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਕੋਵਿੰਡ-19 ਨੂੰ ਦੇਖਦੇ ਹੋਏ ਸਿੱਖਿਆ ਸੰਸਥਾਵਾਂ ਵਿੱਚ ਕੀਤੀਆ ਗਈਆਂ ਛੁੱਟੀਆਂ ਦੇ ਕਾਰਨ ਵਿਦਿਆਰਥਣਾਂ ਦੀ ਪੜਾ੍ਹਾਈ ਦੇ ਨੁਕਸਾਨ ਦੀ ਪੂਰਤੀ ਲਈ ਤਕਨੀਕੀ ਸਹਾਇਤਾ ਨਾਲ ਘਰ ਬੈਠੇ ਵਿਦਿਆਰਥੀਆਂ ਨੂੰ ਈ–ਟੀਚਿੰਗ ਮਹੁੱਈਆ ਕਰਵਾਉਣ ਦਾ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ। ਵਿਦਿਆਰਥਣਾਂ ਨੂੰ ਈ-ਨੋਟਸ, ਗੂਗਲ ਕਲਾਸ Continue Reading

Posted On :

ਸੈਕਟਰੀ ਤਕਨੀਕੀ ਬੋਰਡ ਨੇ ਕੀਤਾ ਮੇਹਰ ਚੰਦ ਪੋਲੀਟੈਕਨਿਕ ਦਾ ਦੌਰਾ

ਜਲੰਧਰ: ਪੰਜਾਬ ਤਕਨੀਕੀ ਬੋਰਡ ਦੇ ਸੈਕਟਰੀ ਅਤੇ ਡਾਇਰੈਕਟਰ ਜਨਰਲ ਰੋਜਗਾਰ ਪੰਜਾਬ ਕਰਨੇਸ਼ ਸ਼ਰਮਾ I.A.S ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਦੌਰਾ ਕੀਤਾ।ਉਹਨਾਂ ਦੇ ਨਾਲ ਰਜਿਸਟਰਾਰ  ਦਰਸ਼ਨ ਸਿੰਘ ਤੇ ਬੋਰਡ ਦੇ ਹੋਰ ਮੈਂਬਰ ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁਲਾਂ ਦੇ ਗੁਲਦਸਤੇ ਨਾਲ ਉਹਨਾਂ ਦਾ ਸਵਾਗਤ ਕੀਤਾ। ਸੈਕਟਰੀ  ਕਰਨੇਸ਼ ਸ਼ਰਮਾ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆਂ ਹਸਤੀਆਂ ਦਾ ਮਾਣ-ਸਨਮਾਨ ਹਮੇਸ਼ਾਂ ਕਰਦਾ ਹੈ।

ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆਂ ਹਸਤੀਆਂ ਦਾ ਮਾਣ-ਸਨਮਾਨ ਹਮੇਸ਼ਾਂ ਕਰਦਾ ਹੈ। ਇਸੇ ਲੜੀ ਤਹਿਤ ਕਾਲਜ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਹੈਰੀ ਬੈਂਸ ਕੈਬਨਿਟ ਮਿਨਿਸਟਰ, ਮਿਨਿਸਟਰੀ ਆਫ਼ੳਮਪ; ਲੇਬਰ ਬ੍ਰਿਟਿਸ਼ ਕੋਲੰਬੀਆ, ਕਨੇਡਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰਿੰਸੀਪਲ ਡਾ. Continue Reading

Posted On :

ਸਰਕਾਰੀ ਨਰਸਿੰਗ ਸਕੂਲ ਸਿਵਲ ਹਸਸਪਤਾਲ ਜਲੰਧਰ ਵਿਖੇ ਰੂਰਲ ਮੈਡੀਕਲ ਅਫਸਰਾਂ ਦੀ ਕੋਰੋਨਾ ਵਾਇਰਸ ਸਬੰਧੀ ਟ੍ਰੇਨਿੰਗ ਆਯੋਜਿਤ ਕੀਤੀ ਗਈ

ਜਲੰਧਰ  : ਸਰਕਾਰੀ ਨਰਸਿੰਗ ਸਕੂਲ ਸਿਵਲ ਹਸਸਪਤਾਲ ਜਲੰਧਰ ਵਿਖੇ ਰੂਰਲ ਮੈਡੀਕਲ ਅਫਸਰਾਂ ਦੀ ਕੋਰੋਨਾ ਵਾਇਰਸ ਸਬੰਧੀ ਟ੍ਰੇਨਿੰਗ ਆਯੋਜਿਤ ਕੀਤੀ ਗਈ । ਇਸ ਮੌਕੇ ਡਾ.ਗੁਰਮੀਤ ਕੌਰ ਦੁੱਗਲ ਸਹਾਇਕ ਸਿਵਲ ਸਰਜਨ ਵਲੋਂ ਕਰੋਨਾ ਵਾਇਰਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਲੈਕੇ ਘਬਰਾਉਣ ਦੀ ਕੋਈ ਗੱਲ ਨਹੀ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ  ਵਿਮਨ, ਜਲੰਧਰ ਵਿੱਚ ਸਟਾਫ ਲਈ ਪ੍ਰਤਿਭਾ ਨਿਖਾਰ ਸੌਂਕੀਆਂ ਕਲਾਸਾ ਦਾ ਆਯੋਜਨ

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ  ਵਿਮਨ, ਜਲੰਧਰ ਵਿੱਚ ਸਟਾਫ ਦੇ ਮੈਂਬਰਾ ਲਈ ਸਟੀਚਿੰਗ, ਕੁਕਿੰਗ, ਮੇਕਅੱਪ ਦੀਆ ਪ੍ਰਤਿਭਾ ਨਿਖਾਰ ਕਲਾਸਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਦਸ–ਦਸ ਅਧਿਆਪਕਾਂ ਦੇ ਸਮੂਹ ਨੁੰ ਇਹਨਾਂ ਨਾਲ ਸੰਬੰਧਿਤ ਵਿਭਿੰਨ ਪੱਖਾਂ ਦੀ ਜਾਣਕਾਰੀ ਦਿੱਤੀ ਗਈ। ਕੁਕਿੰਗ ਵਿਚ ਪੋਸ਼ਟਿਕ ਤੱਤਾ ਨੂੰ ਬਰਕਰਾਰ ਰੱਖਦਿਆਂ ਭੌਜਨ ਪਕਾਉਣ ਦੀਆਂ Continue Reading

Posted On :

ਆਈਵੀ ਵਰਲਡ ਸਕੂਲ ਨੇ ‘ਬੈਸਟ ਲਾਇਬ੍ਰੇਰੀ ਯੂਜ਼ਰ ਅਵਾਰਡ’ 2019-20 ਨਾਲ ਕੀਤਾ ਵਿਦਿਆਰਥੀਆਂ ਨੂੰ ਸਨਮਾਨਿਤ

ਜਲੰਧਰ : ਆਈਵੀ ਵਰਲਡ ਸਕੂਲ ਜਲੰਧਰ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਬੈਸਟ ਲਾਇਬ੍ਰੇਰੀ ਯੂਜ਼ਰ ਅਵਾਰਡ 2019-20 ਨਾਲ ਸਨਮਾਨਿਤ ਕੀਤਾ।ਇਸ ਵਿੱਚ ਜਯੋਤਸਨਾ ਚੌਧਰੀ,ਇਸ਼ਾਨੀ ਤੇ ਸਮਰਥ ਬਡੋਲਾ ਜਮਾਤ ਅੱਠਵੀਂ ਦੇ ਵਿਦਿਆਰਥੀਆਂ ਨੂੰ ਸਾਲ 2019-20 ਵਿੱਚ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਅਤੇ ਲਾਇਬ੍ਰੇਰੀ ਨੂੰ Continue Reading

Posted On :

ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਵਿੱਚ ਦੇ ਹਿੰਦੀ ਵਿਭਾਗ ਦੀਆਂ ਵਿਦਿਆਰਥਣਾਂ ਮੈਰਿਟ ਵਿਚ।

ਜਲੰਧਰ: ਲਾਇਲਪੁਰ ਖਾਲਸਾ ਕਾਲਜ  ਵਿਮਨ, ਜਲੰਧਰ ਦੇ ਪੋਸਟ ਗਰੈਜੂਏਟ ਹਿੰਦੀ ਵਿਭਾਗ ਦਾ ਪ੍ਰੀਖਿਆ ਨਤੀਜ਼ਾ ਸ਼ਾਨਦਾਰ ਰਿਹਾ। ਜਿਸ ਵਿਚ ਐਮ.ਏ .ਹਿੰਦੀ ਸਮੈਸਟਰ ਤੀਸਰਾ ਦੀ ਵਿਦਿਆਰਥਣ ਨੇਹਾ ਨੇ 77% ਅੰਕ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ । ਇਸੇ ਕਾਲਜ ਦੀ ਮਨੀਸ਼ਾ ਨੇ 75% ਅੰਕਾਂ ਨਾਲ ਯੂਨੀਵਰਸਿਟੀ ਵਿਚ Continue Reading

Posted On :

ਆਈਵੀ ਵਰਲਡ ਸਕੂਲ ਨੇ ‘ਬੈਸਟ ਲਾਇਬ੍ਰੇਰੀ ਯੂਜ਼ਰ ਅਵਾਰਡ’ 2019-20 ਨਾਲ ਕੀਤਾ ਵਿਦਿਆਰਥੀਆਂ ਨੂੰ ਸਨਮਾਨਿਤ

ਜਲੰਧਰ : ਆਈਵੀ ਵਰਲਡ ਸਕੂਲ ਜਲੰਧਰ ਨੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਬੈਸਟ ਲਾਇਬ੍ਰੇਰੀ ਯੂਜ਼ਰ ਅਵਾਰਡ 2019-20 ਨਾਲ ਸਨਮਾਨਿਤ ਕੀਤਾ।ਇਸ ਵਿੱਚ ਜਯੋਤਸਨਾ ਚੌਧਰੀ,ਇਸ਼ਾਨੀ ਤੇ ਸਮਰਥ ਬਡੋਲਾ ਜਮਾਤ ਅੱਠਵੀਂ ਦੇ ਵਿਦਿਆਰਥੀਆਂ ਨੂੰ ਸਾਲ 2019-20 ਵਿੱਚ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਅਤੇ ਲਾਇਬ੍ਰੇਰੀ ਨੂੰ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਕੁਦਰਤ ਵਿਚ ਖੂਬਸੁਰਤੀ ਭਰਨ ਵਾਲੇ ਫੁੱਲਾਂ ਦੀ ਪ੍ਰਦਰਸ਼ਨੀ ਐਰਾਇਸ਼-ਏ-ਗੁਲ ਦਾ ਆਯੋਜਨ ਕੀਤਾ ਗਿਆ

ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਕੁਦਰਤ ਵਿਚ ਖੂਬਸੁਰਤੀ ਭਰਨ ਵਾਲੇ ਫੁੱਲਾਂ ਦੀ ਪ੍ਰਦਰਸ਼ਨੀ ਐਰਾਇਸ਼-ਏ-ਗੁਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿੱਦਿਅਕ ਸੰਸਥਾਵਾਂ, ਨਰਸਰੀਆਂ ਅਤੇ ਟੂਲ ਇੰਡਸਟਰੀਜ਼ ਤੋਂ ਫੁੱਲਾਂ ਦੀਆਂ ਅਠਾਰਾਂ ਕੈਟੇਗਰੀ ਵਿਚ 200 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ। ਫੁੱਲਾਂ ਦੀਆਂ ਵਿਲੱਖਣ ਕਿਸਮਾਂ ਨਾਲ ਸਜੇ ਇਸ ਫਲਾਵਰ ਸ਼ੋਅ ਵਿੱਚ Continue Reading

Posted On :