ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ “ਡਰੱਗ ਮੋਨੀਟ੍ਰਿੰਗ  ਮੀਟਿੰਗ” ਹੋਈ

ਜਲੰਧਰ : ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪ੍ਰੋ. ਕਸ਼ਮੀਰ ਕੁਮਾਰ (ਨੋਡਲ ਅਫ਼ਸਰ) ਦੇ ਅਥਾਹ ਯਤਨਾਂ ਸਦਕਾ ਅੱਜ ਮਿੱਤੀ 14-03-2020 (ਸ਼ਨੀਵਾਰ) ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪੰਜਾਬ ਸਰਕਾਰ ਦੇ ਬਡੀ ਪ੍ਰੋਗਰਾਮ ਤਹਿੱਤ ਅੱਜ ਡਰੱਗ ਮੋਨੀਟ੍ਰਿੰਗ ਕਮੇਟੀ ਦੀ ਪਹਿਲੀ ਮੀਟਿੰਗ ਹੋਈ।ਇਸ ਮਿਟਿੰਗ ਦਾ ਮੁੱਖ ਮੰਤਵ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿੱਖੇ ਮਾਡਲ ਮੇਕਿੰਗ ਪ੍ਰਤੀਯੋਗਤਾ  ਦਾ ਆਯੋਜਨ

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੇੈਨ ਜਲੰਧਰ, ਵਿਚ ਜਿਉਗ੍ਰਾਫੀ ਵਿਭਾਗ ਦੀ ਮੈਡਮ ਮਨੀਤਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਮਾਡਲ ਮੇਕਿੰਗ ਪ੍ਰਤੀਯੋਗਤਾ  ਦਾ ਆਯੋਜਨ ਕੀਤਾ ਗਿਆ। ਇਸ ਦੇ ਅੰਤਰਗਤ ਵੀਹ ਵਿਦਿਆਰਥਣਾਂ ਨੇ ਸੱਤ ਸਮੂਹਾਂ ਵਿਚ ਹਿੱਸਾ ਲਿਆ। ਵਿਦਿਆਰਥਣਾਂ ਨੇ ਫਾਰਮੇਸ਼ਨ ਆਫ ਡੇਅ ਐਂਡ ਨਾਈਟ, ਸਲਰ ਡਰਿਪ ਇਰੀਗੇਸ਼ਨ, ਸਲਰ ਇਰੀਗੇਸ਼ਨ ਸਿਸਟਮ, ਬੈਸਟ Continue Reading

Posted On :

ਯੂਨੀਵਰਸਿਟੀ ਪ੍ਰੀਖਿਆ ਵਿੱਚ ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟਿਟਯੂਸ਼ਨਸ ਦੇ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ

ਜਲੰਧਰ  : ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟਿਟਯੂਸ਼ਨਸ ਦੇ ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਦਾ ਆਈ.ਕੇ.ਜੀ. ਪੀ.ਟੀ.ਯੂ. ਨਵੰਬਰ 2019 ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਬੀਬੀਏ- 1 ਸੈਮੇਸਟਰ ਦੀ ਹੈਜ਼ਲ ਅਤੇ ਆਕਾਸ਼ ਨੇ 9.8 ਐਸਜੀਪੀਏ, ਸਾਕਸ਼ੀ ਅਤੇ ਹਰਸ਼ਪ੍ਰੀਤ ਨੇ 9.7, ਇੰਦਰਜੀਤ ਅਤੇ ਰਹਮਨਪ੍ਰੀਤ ਨੇ 9.6 ਐਸਜੀਪੀਏ, ਵਿਸ਼ਾਖਾ 9.5, ਰਾਜਵੀਰ 9.1 ਅਤੇ ਕ੍ਰਿਸਟਿਨਾ ਅਤੇ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗਣਿਤ ਵਿਭਾਗ ਵੱਲੋਂ ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਗਣਿਤ ਦਿਵਸ ਮਨਾਇਆ

ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗਣਿਤ ਵਿਭਾਗ ਵੱਲੋਂ ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ ਜਿਸ ਵਿੱਚ 22 ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ ਡਾ. ਆਰ.ਆਰ. ਸਿਨਹਾ ਗਣਿਤ ਵਿਭਾਗ ਐਨ.ਆਈ.ਟੀ. ਜਲੰਧਰ ਮੁੱਖ ਮਹਿਮਾਨ ਵਜੋਂ Continue Reading

Posted On :

ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ sclpture dept ਵਲੋਂ ceramics and pottry (terracotta) ਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ

ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ sclpture dept ਦੁਆਰਾ ceramics and pottry (terracotta) ‘ਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਮੁੱਖ ਕਲਾਕਾਰ ਦੇ ਰੂਪ ‘ਚ ceramics ਅਰਥਾਤ ਮਿੱਟੀ ਅਤੇ ਬੋਨ ਚਾਇਨਾ ਦੇ ਸੁਮੇਲ ਤੋਂ ਕਲਾਕ੍ਰਿਤੀਆਂ ਦੇ ਨਿਰਮਾਣ ‘ਚ ਈਨਾ ਭਾਟੀਆ ਹਾਜਿਰ ਹੋਈ। ਪ੍ਰਿੰ ਡਾ.ਸੁਚਾਰਿਤਾ ਸ਼ਰਮਾ ਨੇ Continue Reading

Posted On :

ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ “ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ” ਸੰਬੰਧੀ ਲੈਕਚਰ ਦਾ ਆਯੋਜਨ

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ  ਵਿਮਨ, ਜਲੰਧਰ ਵਿਚ ਆਰ ਸੀ.ਸੀ ਆਫ਼ ਰੋਟਰੀ ਕਲੱਬ ਦੇ ਸਹਿਯੋਗ ਨਾਲ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਸੰਬੰੰਧੀ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਵਕਤਾ ਦੇ ਰੂਪ ਵਿਚ ਡਾ. ਸ਼ੁਸ਼ਮਾ ਚਾਵਲਾ ਅਤੇ ਡਾ. ਹਰਨੀਤ ਕੌਰ ਨੇ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਡਾ. ਐਸ. ਪੀ. Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਪੰਜਾਬ’ਚ 69 ਸਥਾਨਾਂ ਤੇ ਮੱਲਾਂ ਮਾਰੀਆਂ

 ਜਲੰਧਰ : ਮਈ,2019 ਵਿੱਚ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਵਲੋਂ ਲਈ ਪ੍ਰੀਖਿਆ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮਲਾਂ ਮਾਰਦਿਆਂ ਸਮੁੱਚੇ ਪੰਜਾਬ ਵਿੱਚੋਂ ਵੱਖ ਵੱਖ ਕੋਰਸਾਂ ਵਿੱਚ 69 ਮੈਰਿਟ ਸਥਾਨਾਂ ਤੇ ਕਬਜਾ ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ Continue Reading

Posted On :

ਏ.ਪੀ.ਜੇ ਕਾਲਜ ਆਫ਼ ਫਿਨੇ ਆਰਟਸ ਜਲੰਧਰ ‘ਚ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਵਾਈਲਿਨ ਵਾਦਕ ਪੰਡਿਤ (ਡਾ.) ਸੰਤੋਸ਼ ਨਾਹਰ ਅਤੇ ਤਬਲੇ ਦੇ ਜਾਦੂਗਰ ਮਧੂਰੇਸ਼ ਭੱਟ ਦੀ ਜੁਗਲਬੰਦੀ ਨੇ ਕੀਤਾ ਸ੍ਰੋਤਾਵਾਂ ਨੂੰ ਮੰਤਰ-ਮੁਗਧ

ਜਲੰਧਰ : ਏ.ਪੀ.ਜੇ ਕਾਲਜ ਆਫ਼ ਫਿਨੇ ਆਰਟਸ ਜਲੰਧਰ ਦੇ PG Dept of music vocal and music instrmental ਦੁਆਰਾ ‘subtle nuances of classical and light music ‘ਤੇ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਜਿਸ ‘ਚ ਵਕਤਾ ਦੇ ਰੂਪ ‘ਚ ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰ ਦੇ ਪ੍ਰਸਿੱਧ ‘ਭਾਗਨਪੁਰ ਮਿਸ਼ਰ ਘਰਾਣਾ ‘ ਦੇ ਪ੍ਰਸਿੱਧ ਵਾਈਲਿਨ Continue Reading

Posted On :

ਕੇ.ਐਮ.ਵੀ. ਵਿਖੇ ਐਕਚੇਂਜ ਪ੍ਰੋਗਰਾਮ ਦੇ ਤਹਿਤ ਹੰਗਰੀ ਤੋਂ ਵਿਦਿਆਰਥੀ ਅਤੇ ਫੈਕਲਟੀ ਆਏ ਵਿਭਿੰਨ ਵਿਸ਼ਿਆਂ ਵਿਚ ਪਾਇਆ ਯੋਗਦਾਨ ਅਤੇ ਫੀਲਡ ਵਿਜ਼ਿਟਸ ਕੀਤੀਆਂ ਆਰੰਭ

ਜਲੰਧਰ : ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਅਤੇ ਭਾਰਤ ਦੇ ਨੰਬਰ-1 ਕਾਲਜ (ਇੰਡੀਆ ਟੂਡੇ 2019 ਦੀ ਰੈਕਿੰਗ ਅਨੁਸਾਰ) ਜਲੰਧਰ ਸਦਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਯਤਨਸ਼ੀਲ ਰਹਿੰਦਾ ਹੈ। ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਵੱਲੋਂ 2017 ਦੀ ਆਪਣੀ ਹੰਗਰੀ ਦੀ ਫੇਰੀ ਦੇ ਦੌਰਾਨ ਉੱਥੋਂ ਦੀ ਟਾਪ ਰੈਕਿੰਗ ਇਟੋਵਾਸ Continue Reading

Posted On :

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੀ ਵਿਦਿਆਰਥਣ ਆਈ ਮੈਰਿਟ ਸੂਚੀ ਵਿਚ

ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ  ਗੈ੍ਰਜੂਏਟ ਕੰਪਿਊਟਰ ਸਾਇੰਸ ਅਤੇ ਆਈ ਟੀ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਵਿਚ ਬੀ ਐਸ ਸੀ ਆਈ ਟੀ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਮਨਪ੍ਰੀਤ ਕੌਰ  ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਤੀਜਾ ਸਥਾਨ ਹਾਸਿਲ ਕੀਤਾ। ਇਥੇ Continue Reading

Posted On :