ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਲੱਗਿਆ ਕੋਰੋਨਾ ਵੈਕਸੀਨੇਸ਼ਨ ਕੈਂਪ

ਪਿੰ੍ਰਸੀਪਲ ਸ. ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸੇਵ ਅਰਥ ਸੁਸਾਇਟੀ (ਸ਼ੳਵੲ ਓੳਰਟਹ ਸ਼ੋਚਇਟੇ) ਅਤੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨੇਸ਼ਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਦੀ ਟੀਮ ਵਲੋਂ ਇਸ ਵੈਕਸੀਨੇਸ਼ਨ ਕੈਂਪ ਵਿੱਚ ਕੋਵੀਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਦੀ ਵੈਕਸੀਨੇਸ਼ਨ Continue Reading

Posted On :

ਕੇ.ਐਮ.ਵੀ. ਵਿਖੇ ਮਨਾਇਆ ਗਿਆ ਐਨ.ਸੀ.ਸੀ. ਦਿਵਸ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਐੱਨ.ਸੀ. ਸੀ. ਦਿਵਸ ਮਨਾਇਆ ਗਿਆ। ਇਸ ਮੌਕੇ ਆਯੋਜਿਤ ਹੋਈਆਂ ਵੱਖ-ਵੱਖ ਗਤੀਵਿਧੀਆਂ ਦੇ ਵਿਚ ਕੈਡਿਟਸ ਨੇ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਸੁਰੱਖਿਆ ਕਰਨ ਦੇ ਨਾਲ-ਨਾਲ ਸਮਾਜ ਸੇਵਾ ਰਾਹੀਂ ਰਾਸ਼ਟਰ Continue Reading

Posted On :

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਆਤਮ ਵਿਸ਼ਲੇਸ਼ਣ ਅਤੇ ਸਵੈ ਭਰੋਸੇ ਦੀ ਮਹੱਤਤਾ ਬਾਰੇ ਜਾਣਿਆ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਅੰਡਰਗ੍ਰੈਜੂਏਟ ਪੱਧਰ ਦੇ ਸਮੈਸਟਰ ਤੀਸਰਾ ਦੀਆਂ ਵਿਦਿਆਰਥਣਾਂ ਲਈ ਲਾਜ਼ਮੀ ਵੈਲਿਊ ਐਡਿਡ ਪ੍ਰੋਗਰਾਮ ਪ੍ਰਸਨੈਲਿਟੀ ਡਿਵੈੱਲਮੈਂਟ ਦੌਰਾਨ ਆਤਮ ਵਿਸ਼ਲੇਸ਼ਣ, ਸਵੈ ਭਰੋਸਾ ਅਤੇ ਸਵਾਟ ਵਿਸ਼ਲੇਸ਼ਣ ਵਿਸ਼ੇ ਤੇ ਇਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਜੇ.ਸੀ. ਕਿਰਨਦੀਪ ਗੁਲਾਟੀ ਅਤੇ ਜੇ.ਸੀ. ਰਿਤੇਸ਼, ਪ੍ਰੋਵੀਜਨਲ ਜ਼ੋਨ ਟ੍ਰੇਨੀ, Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. (ਕੈਮਿਸਟਰੀ) ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ।

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸਸੀ. (ਕੈਮਿਸਟਰੀ) ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਕਲਾਸ ਦੀ ਵਿਦਿਆਰਥਣ ਪਕੀਜਾ ਨੇ 1675 ਵਿਚੋਂ 1349 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਵਿਚੋਂ ਅੱਠਵਾਂ, ਅਮਨਪ੍ਰੀਤ ਕੌਰ ਨੇ 1327 ਅੰਕ ਪ੍ਰਾਪਤ ਕਰਕੇ ਦੱਸਵਾਂ ਅਤੇ ਰਾਜਬੀਰ ਕੌਰ ਨੇ 1289 ਅੰਕ Continue Reading

Posted On :

डीएवी कॉलेज जालंधर में “मशरूम की खेती” पर अंतर्विभागीय कार्यशाला आयोजन

डीएवी कॉलेज जालंधर के जूलॉजी विभाग और वनस्पति विज्ञान विभाग द्वारा “मशरूम की खेती” पर एक अंतरविभागीय कार्यशाला व व्यावहारिक प्रशिक्षण का आयोजन किया गया। प्रशिक्षण डीबीटी, भारत सरकार द्वारा प्रायोजित किया गया था। इस कार्यशाला के सचिव डॉ. कपिला महाजन और डॉ अभिनय ठाकुर थे। प्रशिक्षण का उद्घाटन जूलॉजी Continue Reading

Posted On :

पीसीएम एसडी कॉलेज फॉर विमेन,जालंधर के हिंदी साहित्य धारा की तरफ से मौलिक लेखन प्रतियोगिता का आयोजन

पीसीएम एसडी कॉलेज फॉर विमेन, जालंधर में हिंदी साहित्य धारा की तरफ से मौलिक लेखन प्रतियोगिता का आयोजन किया गया। इस प्रतियोगिता में विभिन्न स्ट्रीम की छात्राओं ने बड़े उत्साहपूर्वक भाग लिया। विषय उसी समय बताया गया। छात्राओं ने गद्य एवम पद्य शैली में लेख लिखे। इस  प्रतियोगिता का आयोजन Continue Reading

Posted On :

ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਦੀਆਂ ਹਾਕੀ ਖਿਡਾਰਨਾਂ ਨੇ ਜਿਲ੍ਹਾ ਚੈਂਪੀਅਨਸ਼ਿਪ ਵਿਚ ਹਾਸਿਲ ਕੀਤਾ ਪਹਿਲਾ ਸਥਾਨ।

ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਹਾਕੀ ਜਲੰਧਰ ਜਿਲ੍ਹਾਂ ਚੈਂਪੀਅਨਸ਼ਿਪ ਵੱਲੋਂ ਕਰਵਾਏ ਗਏ ਵੱਖ-ਵੱਖ ਟੂਰਨਾਮੈਂਟਾਂ ਵਿਚ ਸਰੀਰਕ ਸਿੱੀਖਆ ਵਿਭਾਗ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨਕਾਰੀ ਨਾਲ ਜਿੱਤ ਹਾਸਲ ਕੀਤੀ। ਇਹ ਟੂਰਨਾਮੈਂਟ ਮਿਤੀ 11 ਅਤੇ 12 ਨਵੰਬਰ 2021 ਨੂੰ ਲਾਇਲਪੁਰ ਖਲਾਸਾ ਕਾਲਜ ਫਾਰ Continue Reading

Posted On :

ਕੇ.ਐਮ.ਵੀ. ਦੁਆਰਾ ਡਸਿਪਲਿਨ ਸਕਵੈਡ ਅਤੇ ਕਲੀਨਲੀਨੈੱਸ ਕੌਪਸ ਦਾ ਗਠਨ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਵਿਦਿਆਰਥਣਾਂ ਅੰਦਰ ਨੈਤਿਕ ਮੁੱਲਾਂ ਦੇ ਸੁਚੱਜੇ ਸੰਚਾਰ ਲਈ ਸਦਾ ਸਾਰਥਕ ਯਤਨ ਕੀਤੇ ਜਾਂਦੇ ਰਹਿੰਦੇ ਹਨ। ਇਸੇ ਹੀ ਕਡ਼ੀ ਨੂੰ ਅੱਗੇ ਤੋਰਦੇ ਹੋਏ ਵਿਦਿਆਲਾ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਦੁਆਰਾ ਡਿਸਿਪਲਿਨ ਸਕਵੈਡ ਅਤੇ ਕਲੀਨਲੀਨੈੱਸ ਕੌਪਸ ਦਾ ਗਠਨ ਕੀਤਾ ਗਿਆ। ਵਿਦਿਆਲਾ ਵਿਦਿਆਰਥਣਾਂ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਐਸਸੀ. (ਨਾਨ-ਮੈਡੀਕਲ) ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ।

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਐਸਸੀ. (ਨਾਨ-ਮੈਡੀਕਲ) ਸਮੈਸਟਰ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਕਲਾਸ ਦੀ ਵਿਦਿਆਰਥਣ ਸੰਦੀਪ ਸਿੰਘ ਨੇ 400 ਵਿਚੋਂ 370 ਅੰਕ ਪ੍ਰਾਪਤ ਕਰਕੇ 12ਵਾਂ ਅਤੇ ਤਨੂ ਪ੍ਰਿਯਾ ਨੇ 368 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਵਿਚ 14ਵਾਂ ਸਥਾਨ ਹਾਸਲ ਕੀਤਾ। ਇਸ Continue Reading

Posted On :

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸ.ਸੀ. ਕੈਮਿਸਟਰੀ ਦੂਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐਮ.ਐਸ.ਸੀ. ਕੈਮਿਸਟਰੀ ਦੂਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਲਾਇਲਪੁਰ ਖ਼ਾਲਸਾ ਕਾਲਜ ਦੀ ਵਿਦਿਆਰਥਣ ਰੌਸ਼ਨੀ ਨੇ 450 ਵਿਚੋਂ 427 ਅੰਕ ਪ੍ਰਾਪਤ ਕਰਦੇ ਹੋਏ ਯੂਨੀਵਰਸਿਟੀ ਮੈਰਿਟ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸੇ ਕਲਾਸ ਦੀ ਵਿਦਿਆਰਥਣ ਚਰਨਪ੍ਰੀਤ ਕੌਰ ਨੇ 424 ਅੰਕ ਪ੍ਰਾਪਤ Continue Reading

Posted On :