ਕੈਨੇਡਾ ਚ ਮੁੜ ਸਰਕਾਰ ਬਣਾਉਣ ਦੀ ਤਿਆਰੀ ਚ ਜਸਟਿਨ ਟਰੂਡੋ
ਓਟਾਵਾ : ਕੈਨੇਡਾ ‘ਚ ਹਾਲ ਹੀ ਹੋਈਆਂ ਸੰਸਦੀ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ਼ ਕੈਨੇਡਾ 157 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣੇ ਕੇ ਉੱਭਰੀ ਹੈ ਪਰ ਉਹ ਅਜੇ ਵੀ ਬਹੁਮਤ ਦੇ ਅੰਕੜੇ 13 ਸੀਟਾਂ ਦੂਰ ਹੈ। ਕੈਨੇਡਾ Continue Reading