ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਕੱਲ੍ਹ 11 ਵਜੇ ਚੁੱਕਣਗੇ ਸਹੁੰ

 ਚੰਡੀਗੜ੍ਹ : ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਨਵੇ ਮੁਖ ਮੰਤਰੀ ਤੋਰ ਤੇ ਕਲ ਚਰਨਜੀਤ ਸਿੰਘ ਚੰਨੀ 11 ਵਜੇ ਰਾਜਭਵਨ ਚ ਚੁੱਕਣਗੇ ਸਹੁੰ

Posted On :

ਦਿੱਲੀ ਸਰਕਾਰ ਦਾ ਮੁਲਾਂਕਣ, 31 ਜੁਲਾਈ ਤਕ ਹੋ ਜਾਣਗੇ ਕੋਰੋਨਾ ਦੇ 5.5 ਲੱਖ ਕੇਸ

ਨਵੀਂ ਦਿੱਲੀ : ਰਾਜਧਾਨੀ ‘ਚ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਲੈ ਕੇ ਦਿੱਲੀ ‘ਚ ਆਮ ਆਦਮੀ ਪਾਰਟੀ ਸਰਕਾਰ ਦਾ ਇਕ ਮੁਲਾਂਕਣ ਸਾਹਮਣੇ ਆਇਆ ਹੈ। ਇਸ ਦੇ ਤਹਿਤ 31 ਜੁਲਾਈ ਤਕ ਦਿੱਲੀ ‘ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਕੁੱਲ ਮਾਮਲੇ 5.5 ਲੱਖ ਹੋ ਜਾਣਗੇ, ਤੇ 80,000 ਬੈੱਡ ਦੀ ਜ਼ਰੂਰਤ ਹੋਵੇਗੀ। ਦਿੱਲੀ ਸਰਕਾਰ ਦਾ Continue Reading

Posted On :