Category:

ਬਿਹਾਰ ‘ਚ ਭਿਆਨਕ ਹਾਦਸੇ ‘ਚ 11 ਲੋਕਾਂ ਦੀ ਮੌਤ

ਮੁਜੱਫਰਪੁਰ :  ਬਿਹਾਰ ਦੇ ਮੁਜੱਫਰਪੁਰ ਸਥਿਤ ਕਾਂਟੀ ਵਿਚ ਟਰੈਕਟਰ ਤੇ ਸਕਾਰਪਿਓ ਦੀ ਭਿਆਨਕ ਟੱਕਰ ਹੋ ਗਈ। ਜਿਸ ਵਿਚ 11 ਲੋਕਾਂ ਦੀ ਮੌਕੇ ‘ਤੇ ਦਰਦਨਾਕ ਮੌਤ ਹੋ ਗਈ। ਉੱਥੇ ਹੀ, 4 ਲੋਕ ਗੰਭੀਰ ਰੂਪ ‘ਚ ਫੱਟੜ ਹੋਏ ਹਨ। ਇਹ ਲੋਕ ਬਿਹਾਰ ਦੇ ਹਥੌੜੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

Posted On :
Category:

50 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 4 ਨਸ਼ਾ ਤਸਕਰ ਗ੍ਰਿਫ਼ਤਾਰ

ਬੈਂਗਲੁਰੂ : ਸਿਟੀ ਕ੍ਰਾਈਮ ਬਰਾਂਚ ਨੇ 5 ਅਤੇ 6 ਮਾਰਚ ਦੀ ਦਰਮਿਆਨੀ ਰਾਤ ਨੂੰ 50 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Posted On :
Category:

ਨੋਇਡਾ ‘ਚ ਕੋਰੋਨਾ ਵਾਇਰਸ ਕਾਰਨ ਸਕੂਲ ਦੀ ਪ੍ਰੀਖਿਆ ਮੁਲਤਵੀ

ਨੋਇਡਾ: ਕੋਰੋਨਾ ਵਾਇਰਸ ਹੁਣ ਚੀਨ ਤੋਂ ਬਾਹਰ ਨਿਕਲ ਕੇ ਪੂਰੀ ਦੁਨੀਆ ‘ਚ ਆਪਣੇ ਪੈਰ ਪਸਾਰ ਰਿਹਾ ਹੈ। ਈਰਾਨ, ਜਰਮਨੀ ਤੇ ਇਟਲੀ ਤੋਂ ਬਾਅਦ ਹੁਣ ਭਾਰਤ ਵਿਚ ਵੀ ਕੋਰੋਨਾ ਵਾਇਰਸ ਦੇ 5 ਮਾਮਲੇ ਪਾਜੀਟਿਵ ਮਿਲੇ ਹਨ। ਨੋਇਡਾ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿਚਕਾਰ Continue Reading

Posted On :
Category:

ਤਿੰਨ ਮੋਟਰਸਾਈਕਲਾਂ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ ਪੰਜ ਮੌਤਾਂ।

ਮੁੰਬਈ :  ਪੁਣੇ-ਮੁੰਬਈ ਹਾਈਵੇ ‘ਤੇ ਬੀਤੀ ਰਾਤ ਰਾਏਗੜ੍ਹ ਜ਼ਿਲ੍ਹੇ ‘ਚ ਤਿੰਨ ਮੋਟਰਸਾਈਕਲਾਂ ਅਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਪੰਜ ਵਿਅਕਤੀਆਂ ਦੀ ਮੌਤ ਅਤੇ ਇਕ ਜ਼ਖਮੀ ਹੋ ਗਿਆ।

Posted On :
Category:

2.45 ਕਰੋੜ ਦੀ ਭੰਗ ਸਮੇਤ 4 ਗ੍ਰਿਫ਼ਤਾਰ। 

ਵਿਸ਼ਾਖਾਪਟਨਮ : ਡੀ.ਆਰ.ਆਈ ਨੇ 1638 ਕਿੱਲੋ ਭੰਗ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਭੰਗ ਵਿਸ਼ਾਖਾਪਟਨਮ ਤੋਂ ਖਰੀਦੀ ਗਈ ਸੀ ਜਿਸ ਨੂੰ ਕਿ ਕੇਲਿਆਂ ਦੀਆਂ ਪਰਚੀਆਂ ਹੇਠਾਂ ਲੁਕੋ ਕੇ ਉਡੀਸ਼ਾ ਲਿਜਾਇਆ ਜਾ ਰਿਹਾ ਸੀ। ਬਰਾਮਦ ਕੀਤੀ ਗਈ ਭੰਗ ਦੀ ਕੀਮਤ 2.45 ਕਰੋੜ ਰੁਪਏ ਦੱਸੀ ਜਾ ਰਹੀ ਹੈ। 

Posted On :
Category:

ਮੈਟਰੋ ਸਟੇਸ਼ਨਾਂ ਦੇ ਸਾਰੇ ਗੇਟ ਖੋਲੇ ਗਏ।

ਨਵੀਂ ਦਿੱਲੀ : ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਦੇ ਸਾਰੇ ਮੈਟਰੋ ਸਟੇਸ਼ਨਾਂ ਦੇ ਗੇਟ ਖ਼ੋਲ ਦਿੱਤੇ ਗਏ ਹਨ ਤੇ ਮੈਟਰੋ ਸੇਵਾ ਬਹਾਲ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ‘ਚ ਹਿੰਸਾ ਨੂੰ ਦੇਖਦੇ ਹੋਏ ਕਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਸਨ।

Posted On :
Category:

ਅਨੰਤਨਾਗ ‘ਚ ਮੁਠਭੇੜ ਦੌਰਾਨ ਲਸ਼ਕਰ ਦੇ ਦੋ ਅੱਤਵਾਦੀ ਢੇਰ।

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਇਲਾਕੇ ‘ਚ ਹੋਈ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੈ।

Posted On :
Category:

ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ‘ਚ 3 ਮੌਤਾਂ, 10 ਜ਼ਖਮੀ

ਚੇਨਈ : ਤਾਮਿਲਨਾਡੂ ਦੇ ਚੇਨਈ ਵਿਖੇ ਫ਼ਿਲਮ ਇੰਡੀਅਨ-2 ਦੀ ਸ਼ੂਟਿੰਗ ਦੌਰਾਨ ਕਰੇਨ ਡਿੱਗਣ ਕਾਰਨ 3 ਜਣਿਆ ਦੀ ਮੌਤ ਹੋ ਗਈ, ਜਦਕਿ 10 ਜਣੇ ਜ਼ਖਮੀ ਹੋਏ ਹਨ। ਮ੍ਰਿਤਕਾਂ ‘ਚ ਫ਼ਿਲਮ ਦੇ ਨਿਰਦੇਸ਼ਕ ਸ਼ੰਕਰ ਦੀ ਨਿੱਜੀ ਸਹਾਇਕ ਮਧੂ, ਸਹਾਇਕ ਨਿਰਦੇਸ਼ਕ ਕ੍ਰਿਸ਼ਨਾ ਅਤੇ ਸਟਾਫ਼ ਮੈਂਬਰ ਚੰਦਰਨ ਸ਼ਾਮਲ ਹਨ।

Posted On :