ਮੁੰਬਈ ‘ਚ ਜੀ. ਐੱਸ. ਟੀ. ਭਵਨ ‘ਚ ਲੱਗੀ ਅੱਗ
ਮੁੰਬਈ – ਮੁੰਬਈ ਦੇ ਮਝਗਾਂਓ ਇਲਾਕੇ ‘ਚ ਸਥਿਤ ਜੀ. ਐੱਸ. ਟੀ. ਭਵਨ ‘ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਭਵਨ ਦੀ ਸੱਤਵੀਂ ਅਤੇ ਅੱਠਵੀਂ ਮੰਜ਼ਲ ‘ਤੇ ਲੱਗੀ ਹੈ ਅਤੇ ਭਵਨ ਨੂੰ ਖ਼ਾਲੀ ਕਰਾ ਲਿਆ ਗਿਆ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ Continue Reading