ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ਦਾ ਡਿਗਰੀ-ਵੰਡ ਸਮਾਰੋਹ

ਜਲੰਧਰ (ਨਿਤਿਨ )ਮਿਤੀ 18 ਮਾਰਚ, 202 ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਸਲਾਨਾ ਡਿਗਰੀ-ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਸੱਚ ਖੰਡ ਵਾਸੀ ਸੰਤ ਬਾਬਾ ਮਲਕੀਤ ਸਿੰਘ ਜੀ ਅਤੇ ਸਾਬਕਾ ਚਾਂਸਲਰ ਸੱਚ ਖੰਡ ਵਾਸੀ ਸੰਤ ਬਾਬਾ ਦਿਲਾਵਾਰ ਸਿੰਘ ਬ੍ਰਹਮ ਜੀ ਹੁਰਾਂ ਦੇ ਸਵਰਗੀ ਅਸ਼ੀਰਵਾਦ, ਯੂਨੀਵਰਸਟੀ ਦੇ ਚਾਂਸਲਰ ਸੰਤ ਬਾਬਾ Continue Reading

Posted On :

:ਪੰਜਾਬ ਐਸ ਸੀ ਮੋਰਚਾ ਦੇ ਪ੍ਰਧਾਨ ਸ੍ਰੀ ਐਸ ਆਰ ਲੱਧੜ ਸਾਬਕਾ ਜਲੰਧਰ ਮੰਡਲ ਕਮਿਸ਼ਨਰ ਨੇ ਪ੍ਰੈਸ ਵਾਰਤਾ ਕਿਤੀ

   ਜਲੰਧਰ :ਪੰਜਾਬ ਐਸ ਸੀ ਮੋਰਚਾ ਦੇ ਪ੍ਰਧਾਨ ਸ੍ਰੀ ਐਸ ਆਰ ਲੱਧੜ ਸਾਬਕਾ ਜਲੰਧਰ ਮੰਡਲ ਕਮਿਸ਼ਨਰ ਨੇ ਪ੍ਰੈਸ ਵਾਰਤਾ ਵਿੱਚ ਦੱਸਿਆ ਕਿ ਮਾਨ ਸਾਹਿਬ ਜੀ ਦੀ ਆਪ ਸਰਕਾਰ ਨੇ ਦਲਿਤ ਸਮਾਜ ਨਾਲ ਵੱਡਾ ਧ੍ਰੋਹ ਕਮਾਇਆ ਹੈ। ਮਾਨ ਸਾਹਿਬ ਨੇ ਕੱਲ ਧੂਰੀ ਤੋਂ ਇੱਕ ਬਿਆਨ ਦਿੱਤਾ ਹੈ ਕਿ ਹੋਰ ਸਮਾਜ ਭਲਾਈ Continue Reading

Posted On :

ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚ ਪੌਦੇ ਲਗਾਉਣ ਦੀ ਸੁਰੂਆਤ ਕੀਤੀ ਗਈ ।

     ਜਲੰਧਰ (ਨਿਤਿਨ ) : ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਸ਼ਹਿਰ ਵੱਲੋਂ ਇੱਕ ਸਾਦਾ ਸਮਾਗਮ 15 ਮਾਰਚ 2023 ਦਿਨ ਬੁੱਧਵਾਰ ਸ਼ਾਮ 4:00 ਵੱਜੇ ਮਾਡਲ ਟਾਊਨ ਸ਼ਮਸ਼ਾਨਘਾਟ ਦੀ ਪਾਰਕਿੰਗ ਵਿੱਚ ਪੌਦੇ ਲਗਾਉਣ ਦੀ ਸੁਰੂਆਤ ਕੀਤੀ ਗਈ । ਇਸ ਮੁਹਿੰਮ ਦਾ ਰਸਮੀ ਉਘਾਟਨ ਜੱਥੇਦਾਰ ਜਗਜੀਤ ਸਿੰਘ ਗਾਬਾ , ਸ੍ਰੀ ਚੰਦਨ Continue Reading

Posted On :

ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ 10 ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਸਬੰਧੀ ਪ੍ਰਵਾਨਗੀ ਪੱਤਰ ਵੰਡੇ

  ਜਲੰਧਰ, 15 ਮਾਰਚ : ਰੈੱਡ ਕਰਾਸ ਭਵਨ ਜਲੰਧਰ ਵਿਖੇ ਬੁੱਧਵਾਰ ਨੂੰ ਲਗਾਏ ਗਏ ਸੁਵਿਧਾ ਅਤੇ ਸ਼ਿਕਾਇਤ ਨਿਵਾਰਣ ਕੈਂਪ ਦੌਰਾਨ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਨਾਗਰਿਕ ਸੇਵਾਵਾਂ ਤਹਿਤ ਇਕ ਹਜ਼ਾਰ ਤੋਂ ਵੱਧ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ। ਇਸ ਮੌਕੇ ਹਲਕਾ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਐਨ.ਸੀ.ਸੀ. (ਆਰਮੀ ਵਿੰਗ) ਵੱਲੋਂ ਜੀ-20 ’ਤੇ ਡੀਬੇਟ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ

      ਜਲੰਧਰ (ਨਿਤਿਨ) :ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਨੈਸ਼ਨਲ ਕੈਡਿਟ ਕੋਰ (ਆਰਮੀ ਵਿੰਗ) ਵੱਲੋਂ ਜੀ-20 ’ਤੇ ਡੀਬੇਟ ਅਤੇ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰਨਲ ਪ੍ਰਵੀਨ ਕਬਤਿਥਾਲ, ਕਮਾਂਡਿੰਗ ਅਫਸਰ, 2 ਪੰਜਾਬ ਟਾਲੀਅਨ ਐਨ.ਸੀ.ਸੀ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਕਮਾਂਡਿੰਗ ਅਫ਼ਸਰ Continue Reading

Posted On :

ਨਾਰੀ ਸਸ਼ਕਤੀਕਰਨ ਦੀ ਪ®ਤੀਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਵਿਖੇ ਸਲਾਨਾ ਕਾਰਨੀਵਾਲ-2023 ਦਾ ਆਯੋਜਨ।

     ਜਲੰਧਰ (ਨਿਤਿਨ ):ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਵਿਖੇ ਕਾਲਜ ਗਵਰਨਿੰਗ ਕੌਂਸਲ ਦੇ ਪ®ਧਾਨ ਸਰਦਾਰਨੀ ਬਲਬੀਰ ਕੌਰ ਦੀ ਸਰਪ੍ਰਸਤੀ ਅਤੇ ਕਾਲਜ ਦੇ ਪਿ®ੰਸੀਪਲ ਡਾ. ਨਵਜੋਤ ਜੀ ਦੀ ਦਿਸ਼ਾਂ ਨਿਰਦੇਸ਼ਾ ਅਧੀਨ ਵਿਦਿਆਰਥੀਆਂ ਦੇ ਮਨੋਰੰਜਨ ਲਈ ਸਲਾਨਾ ਕਾਰਨੀਵਾਲ-2023 ਦਾ ਆਯੋਜਨ ਕੀਤਾ ਗਿਆ। ਡਾ. ਜਸਲੀਨ ਕੌਰ ਸੀ.ਈ.ਓ. ਆਰਥੋਨੋਵਾ ਹਸਪਤਾਲ ਤੇ ਕਲਾਕਾਰ Continue Reading

Posted On :

ਐਚ.ਐਮ.ਵੀ. ਨੇ ਗਣਿਤ ਵਿਭਾਗ ਨੇ ਪਾਈ ਡੇ ਦੇ ਮੌਕੇ ਤੇ ਕਰਵਾਈ ਪੋਸਟਰ ਪ੍ਰੇਜ਼ੇਟੇਂਸ਼ਨ ਪ੍ਰਤੀਯੋਗਤਾ

ਜਲੰਧਰ (ਨਿਤਿਨ):ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੀਜੀ ਗਣਿਤ ਵਿਭਾਗ ਵੱਲੋਂ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਪਾਈ ਡੇ ਦੇ ਮੌਕੇ ਤੇ ਪੋਸਟਰ ਪ੍ਰੇਜ਼ੇਂਟੇਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਪ੍ਰਤੀਯੋਗਤਾ ਦਾ ਵਿਸ਼ਾ ਗਣਿਤ ਦੇ ਮੁੱਖ ਆਕਰਸ਼ਣ ਰਿਹਾ। ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਗਣਿਤ ਦੇ ਵਿਭਿੰਨ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਗਣਿਤ ਦਿਵਸ

         ਜਲੰਧਰ  (ਨਿਤਿਨ )ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਗਣਿਤ ਵਿਭਾਗ ਵੱਲੋਂ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ ਜਿਸ ਵਿੱਚ 23 ਕਾਲਜਾਂ ਦੇ 320 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ ਡਾ. ਆਰ.ਆਰ. ਸਿਨਹਾ ਐਸੋਸੀੲਟੇ Continue Reading

Posted On :

ਤੁਹਾਡੇ ਖੂਨ ਦਾਨ ਨਾਲ ਕਿਸੇ ਹੋਰ ਦੀ ਜਾਨ ਬਚ ਸਕਦੀ ਹੈ- ਪਲਾਹੀ

ਫਗਵਾੜਾ, 13 ਮਾਰਚ (ਸ਼ਿਵ ਕੋੜਾ) ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਸਮਾਜ ਸੇਵੀ ਸੰਤੋਖ ਸਿੰਘ ਰਾਵਲਪਿੰਡੀ ਨੇ ਆਪਣੇ ਸਾਥੀਆਂ ਅੰਮ੍ਰਿਤਪਾਲ ਸਿੰਘ ਸਰਪੰਚ ਰਾਵਲਪਿੰਡੀ, ਸੰਦੀਪ ਸਿੰਘ ਪੰਚ ਅਤੇ ਲਲਿਤ ਕੁਮਾਰ ਆੜ੍ਹਤੀਆ ਦੀ ਪ੍ਰੇਰਨਾ ਨਾਲ ਆਪਣਾ ਖੂਨ ਦਾਨ ਕੀਤਾ। ਇਸ ਖੂਨ ਦਾਨੀ ਵਲੋਂ ਅਨੇਕਾਂ ਵੇਰ ਪਹਿਲਾਂ ਵੀ ਖੂਨ ਦਾਨ ਕੀਤਾ ਗਿਆ ਹੈ। Continue Reading

Posted On :

ਪਿੰਡ ਵਿਰਕਾਂ ‘ਚ 25 ਸਤੰਬਰ ਨੂੰ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਵੇਗਾ 21ਵਾਂ ਮਹਾਂ ਕੁਸ਼ਤੀ ਦੰਗਲ

ਫਗਵਾੜਾ 3 ਸਤੰਬਰ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਵਿਰਕਾਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੋਆਬੇ ਦਾ ਮਸ਼ਹੂਰ 21ਵਾਂ ਸਲਾਨਾ ਮਹਾਂ ਕੁਸ਼ਤੀ ਦੰਗਲ ਗੁੱਗਾ ਜਾਹਰ ਪੀਰ ਦੰਗਲ ਕਮੇਟੀ ਵਲੋਂ ਐਨ.ਆਰ.ਆਈ ਵੀਰਾਂ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਉਂਡ ਵਿਖੇ Continue Reading

Posted On :