ਲ਼ਾਇਲਪੁਰ ਖ਼ਾਲਸਾ ਕਾਲਜ ਫ਼ੳਮਪ;ਾਰ ਵਿਮੈਨ, ਜਲੰਧਰ ਵਿਖੇ ‘ਬੀ.ਐਸ.ਐਫ. ਦਾ ਇਤਿਹਾਸ ਤੇ ਬਹਾਦਰੀ’ ਵਿਸ਼ੇ ਉਪਰ ਕੀਤਾ ਗਿਆ ਸੈਮੀਨਾਰ ਦਾ ਆਯੋਜਨ।
ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫ਼ੳਮਪ;ਾਰ ਵਿਮੈਨ, ਜਲੰਧਰ ਦੇ ਐਨ.ਸੀ.ਸੀ. ਵਿਭਾਗ ਤੇ ਪਲੇਸਮੈਂਟ ਸੈੱਲ ਵੱਲੋਂ ਸਾਂਝੇ ਤੌਰ’ਤੇ ਵਿਸ਼ੇ ‘ਬੀ.ਐਸ.ਐਫ. ਦਾ ਇਤਿਹਾਸ ਤੇ ਬਹਾਦਰੀ’ ਉੱਪਰ ਸੈਮੀਨਾਰ ਦਾ ਆਯੋਜਨ ਕਾਲਜ ਦੇ ਪਿੰ੍ਰਸੀਪਲ ਡਾ. ਨਵਜੋਤ ਜੀ ਦੀ ਯੋਗ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਭਾਸ਼ਣ ਸ਼੍ਰੀਮਾਨ ਵਿਰੇਂਦਰ ਪ੍ਰਤਾਪ, ਡਿਪਟੀ ਕਮਾਂਡੈਂਟ ਨੇੱ Continue Reading