ਪੁਲੀਸ ਅਫ਼ਸਰਾਂ ਨੇ ਖ਼ਾਲਸਾਈ ਸ਼ਸਤਰ ਮਾਰਚ ਦੇ ਰੂਟ ਦਾ ਪ੍ਰਬੰਧਕਾਂ ਨਾਲ ਮੁਆਇਨਾ ਕੀਤਾ
ਜਲੰਧਰ 16 ਜੁੁਲਾਈ :ਦਿਨ ਸ਼ਨੀਵਾਰ ਨੂੰ ਨਿਕਲ ਰਹੇ ਖ਼ਾਲਸਾਈ ਸ਼ਸਤਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਇਸ ਸਬੰਧ ਵਿਚ ਪੁਲੀਸ ਅਫ਼ਸਰਾਂ ਡੀ ਸੀ ਪੀ ਜਗਮੋਹਨ ਸਿੰਘ ਤੇ ਆਈ ਪੀ ਐੱਸ ਸੋਹੇਲ ਮੀਰ ਨੇ ਖ਼ਾਲਸਾਈ ਸ਼ਸਤਰ ਮਾਰਚ ਦੇ ਪੂਰੇ ਰੂਟ ਦਾ ਦੌਰਾ ਕੀਤਾ। ਸ਼ਸਤਰ ਮਾਰਚ ਦਾਣਾ ਮੰਡੀ ਤੋਂ ਆਰੰਭ Continue Reading