ਡਿਪਟੀ ਮੈਡੀਕਲ ਕਮਿਸ਼ਰਨ ਡਾ. ਜੋਤੀ ਸ਼ਰਮਾ ਵੱਲੋਂ ਕਾਇਆਕਲਪ 2022-23 ਦੇ ਸੰਬੰਧ ਵਿੱਚ ਜਿਲ੍ਹੇ ਦੇ ਸਮੂਹ ਕਾਇਆਕਲਪ ਨੋਡਲ ਅਫਸਰਾਂ ਦੀ ਮੀਟਿੰਗ-ਕਮ-ਟ੍ਰੇਨਿੰਗ ਦਫ਼ਤਰ ਡੀ.ਐਮ.ਸੀ. ਵਿਖੇ ਬੁਲਾਈ ਗਈ

ਜਲੰਧਰ (7 ਜੁਲਾਈ, 2022): ਡਿਪਟੀ ਮੈਡੀਕਲ ਕਮਿਸ਼ਰਨ ਡਾ. ਜੋਤੀ ਸ਼ਰਮਾ ਵੱਲੋਂ ਕਾਇਆਕਲਪ 2022-23 ਦੇ ਸੰਬੰਧ ਵਿੱਚ ਜਿਲ੍ਹੇ ਦੇ ਸਮੂਹ ਕਾਇਆਕਲਪ ਨੋਡਲ ਅਫਸਰਾਂ ਦੀ ਮੀਟਿੰਗ-ਕਮ-ਟ੍ਰੇਨਿੰਗ ਦਫ਼ਤਰ ਡੀ.ਐਮ.ਸੀ. ਵਿਖੇ ਬੁਲਾਈ ਗਈ। ਮੀਟਿੰਗ ਵਿੱਚ ਵਿਸੇਸ਼ ਤੌਰ ‘ਤੇ ਸਿਵਲ ਸਰਜਨ ਡਾ. ਰਮਨ ਸ਼ਰਮਾ ਸ਼ਾਮਲ ਹੋਏ। ਮੀਟਿੰਗ ਦੌਰਾਨ ਸਿਵਲ ਸਰਜਨ ਵੱਲੋਂ ਕਾਇਆਕਲਪ 2022-23 ਦੇ ਵਿੱਚ ਵੱਧ-ਚੜ ਕੇ ਹਿੱਸਾ Continue Reading

Posted On :

ਵੈਕਸੀਨ ਪ੍ਰੀਵੈਂਟੇਬਲ ਡਿਜੀਜ਼ ਦੇ ਸਰਵਿਲੈਂਸ ਸੰਬੰਧੀ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨਾਲ ਕੀਤੀ ਮੀਟਿੰਗ

ਜਲੰਧਰ (7-7-2022): ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਵੈਕਸੀਨ ਪ੍ਰੀਵੈਂਟੇਬਲ ਡਿਜੀਜ਼ ਦੇ ਸਰਵਿਲੈਂਸ ਸੰਬੰਧੀ ਸਿਵਲ ਹਸਪਤਾਲ ਦੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਡਾ. ਰਮਨ ਸ਼ਰਮਾ ਵੱਲੋਂ ਉਨ੍ਹਾਂ ਦੇ ਕੰਮ-ਕਾਜ ਦੀ ਸਮੀਖਿਆ ਕੀਤੀ ਗਈ ਅਤੇ ਸਖਤ ਹਦਾਇਤ ਦਿੱਤੀ ਗਈ ਕਿ ਬੱਚਿਆਂ ਵਿੱਚ ਖਸਰਾ, ਕਾਲੀ ਖਾਂਸੀ, Continue Reading

Posted On :

ਵਢੇਰੀ ਉਮਰ ਦੇ ਵਿਅਕਤੀਆਂ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜਾਂ ਵੱਲ ਦਿੱਤਾ ਜਾਵੇ ਵਿਸ਼ੇਸ਼ ਧਿਆਨ: ਡਾ. ਰਮਨ ਸ਼ਰਮਾ

ਜਲੰਧਰ (7-7-2022): ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਵੀਰਵਾਰ ਨੂੰ ਬਤੌਰ ਮੈਡੀਕਲ ਸੁਪਰੀਡੈਂਟ ਸਿਵਲ ਹਸਪਤਾਲ ਜਲੰਧਰ ਦਾ ਅਡੀਸ਼ਨਲ ਚਾਰਜ ਸੰਭਾਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹਸਪਤਾਲ ਦੇ ਡਾਕਟਰਾਂ ਦੀ ਮੀਟਿੰਗ ਬੁਲਾਈ ਗਈ ਅਤੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਵੱਲੋਂ ਸਮੂਹ ਡਾਕਟਰਾਂ ਨੂੰ ਹਸਪਤਾਲ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ Continue Reading

Posted On :

ਆਪਣੇ ਕੈਰੀਅਰ ਅਤੇ ਚੰਗੇ ਭਵਿੱਖ ਲਈ ਦੱਸਵੀਂ ਪਾਸ ਵਿਦਿਆਰਥੀਆਂ ਵਿੱਚ ਪਾਲਿਟੇਕਨਿਕ ਡਿਪਲੋਮਾ ਕੋਰਸਿਜ ਲਈ ਖਿੱਚ ਦੇਖਣ ਨੂੰ ਮਿਲ ਰਹੀ ਹੈ

ਜਲੰਧਰ 7 ਜੁਲਾਈ:- ਆਪਣੇ ਕੈਰੀਅਰ ਅਤੇ ਚੰਗੇ ਭਵਿੱਖ ਲਈ ਦੱਸਵੀਂ ਪਾਸ ਵਿਦਿਆਰਥੀਆਂ ਵਿੱਚ ਪਾਲਿਟੇਕਨਿਕ ਡਿਪਲੋਮਾ ਕੋਰਸਿਜ ਲਈ ਖਿੱਚ ਦੇਖਣ ਨੂੰ ਮਿਲ ਰਹੀ ਹੈ। ਸੇਂਟ ਸੋਲਜਰ ਪਾਲੀਟੇਕਨਿਕ ਕਾਲਜ ਵਲੋਂ ਕੀਤੇ ਗਏ ਇੱਕ ਅਭਿਆਨ ਦੇ ਅਨੁਸਾਰ ਪੰਜਾਬ ਵਿੱਚ ਤਕਨੀਕੀ ਸਿੱਖਿਆ ਲਈ ਵਿਦਿਆਰਥੀਆਂ ਦੇ ਵਿੱਚ ਵਿਸ਼ਾਲ ਜਾਗਰੂਕਤਾ ਹੈ। ਇਸ ਸਮੇਂ ਵਿੱਚ ਬਹੁਤ ਸਾਰੇ ਵਿਦਿਆਰਥੀ ਪਾਲੀਟੇਕਨਿਕ Continue Reading

Posted On :

ਜਲੰਧਰ ਦੇ ਭਗਤ ਸਿੰਘ ਕਲੋਨੀ ਦੇ ਫਲਾਈਓਵਰ ਨੀਚੇ ਰੇਲਵੇ ਟਰੈਕ ਤੇ ਟਰੇਨ ਹੇਠਾਂ ਆਉਣ ਨਾਲ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ

  ਜਲੰਧਰ  :ਜਲੰਧਰ ਦੇ ਭਗਤ ਸਿੰਘ ਕਲੋਨੀ ਦੇ ਫਲਾਈਓਵਰ ਦੇ ਨੀਚੇ ਰੇਲਵੇ ਟਰੈਕਾਂ ਤੇ ਇਕ ਵਿਅਕਤੀ ਦੀ ਰੇਲ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ। ਮੌਕੇ ਤੇ ਹੀ ਜੀਆਰਪੀ ਪੁਲਿਸ ਅਤੇ ਥਾਣਾ ਇੱਕ ਦੀ ਪੁਲਸ ਕਰਮਚਾਰੀ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਬੰਧੀ ਜਾਣਕਾਰੀ Continue Reading

Posted On :

ਝੂਠੀ ਨਿਕਲੀ 10 ਲੱਖ ਰੁਪਏ ਲੁੱਟ ਦੀ ਗੱਲ, ਪੁਲਿਸ ਨੇ ਕੀਤਾ ਮਾਮਲੇ ਦਾ ਖੁਲਾਸਾ

ਜਲੰਧਰ : ਮਾਨਯੋਗ ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਸ਼੍ਰੀ ਜਗਮੋਹਨ ਸਿੰਘ PPS/DCP- City, ਮਾਨਯੋਗ ਸ਼੍ਰੀ ਸੁਹੇਲ ਮੀਰ (IPS) ADCP-1 ਸਾਹਿਬ ਜਲੰਧਰ ਅਤੇ ਮਾਨਯੋਗ ਸ੍ਰੀ ਮੋਹਿਤ ਕੁਮਾਰ ਸਿੰਗਲਾ PPS ACP North ਸਾਹਿਬ ਜਲੰਧਰ ਦੀਆ ਹਦਾਇਤਾ ਅਨੁਸਾਰ ਐਸ.ਆਈ.ਬਲਵਿੰਦਰ ਕੁਮਾਰ ਮੁੱਖ ਅਫਸਰ ਥਾਣਾ Continue Reading

Posted On :

ਅਗਨੀਪੱਥ ਯੋਜਨਾ ਨਾਲ ਜੁੜ ਕੇ ਨੌਜਵਾਨਾਂ ਨੂੰ ਅਗਨੀਵੀਰ ਬਣਨ ਦਾ ਮੌਕਾ ਮਿਲੇਗਾ :ਸਰਬਜੀਤ ਸਿੰਘ ਮੱਕੜ

ਜਲੰਧਰ :ਭਾਰਤ ਸਰਕਾਰ ਦੀ ਅਭਿਲਾਸ਼ੀ ਯੋਜਨਾ ਅਗਨੀਪਥ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਜਾ ਰਹੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਅਗਨੀਪਥ ਯੋਜਨਾ ਤਿਆਰ ਕੀਤੀ ਹੈ।ਨੌਜਵਾਨਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਅਗਨੀਵੀਰ ਬਣਕੇ ਦੇਸ਼ ਦੀ ਸੇਵਾ ਨੂੰ ਸਮਰਪਿਤ ਹੋਕੇ ਯੋਗਦਾਨ ਕਰਨਾ ਚਾਹੀਦਾ Continue Reading

Posted On :

ਬ੍ਰਹਮਪੁਰ ਵਿਖੇ ਘਰ ‘ਚ ਲੱਗੀ ਅੱਗ ਨਾਲ ਨਗਦੀ ਤੇ ਕੀਮਤੀ ਸਮਾਨ ਦਾ ਹੋਇਆ ਨੁਕਸਾਨ

ਫਗਵਾੜਾ 6 ਜੁਲਾਈ (ਸ਼ਿਵ ਕੋੜਾ) ਇੱਥੋਂ ਦੇ ਨਜਦੀਕੀ ਪਿੰਡ ਬ੍ਰਹਮਪੁਰ ਵਿਖੇ ਇਕ ਘਰ ‘ਚ ਬੀਤੀ ਸ਼ਾਮ ਸ਼ੱਕੀ ਹਾਲਤ ‘ਚ ਅਚਾਨਕ ਅੱਗ ਲੱਗਣ ਨਾਲ ਨਗਦੀ ਸਮੇਤ ਹੋਰ ਕੀਮਤੀ ਸਮਾਨ ਦੇ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜ੍ਹਤ ਵਿਜੇ ਕੁਮਾਰ ਪੁੱਤਰ ਮਹਿੰਦਰ ਰਾਮ ਵਾਸੀ ਬ੍ਰਹਮਪੁਰ ਨੇ ਦੱਸਿਆ ਕਿ ਉਹ ਮਿਹਨਤ ਮਜਦੂਰੀ Continue Reading

Posted On :

ਸਿਹਤ ਵਿਭਾਗ ਦਾ ਮਕਸਦ ਰੋਜਾਨਾ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ‘ਚ ਹੋਰ ਸੁਧਾਰ ਲਿਆਉਣਾ : ਡਾ. ਰਮਨ ਸ਼ਰਮਾ

ਜਲੰਧਰ (6 ਜੁਲਾਈ, 2022): ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਅਨੁਸਾਰ ਸਰਕਾਰ ਖਾਣ-ਪੀਣ ਦੀਆਂ ਵਸਤੂਆਂ ਦੀ ਸੁਰੱਖਿਆ, ਗੁਣਵੱਤਾ ਦੇ ਮਿਆਰ ਅਤੇ ਨਿੱਜੀ ਸਾਫ-ਸਫਾਈ ਵਰਗੇ ਮੁਦਿੱਆਂ ਬਾਰੇ ਜਾਗਰੂਕਤਾ ਲਿਆਉਣ ਲਈ ਫੂਡ ਬਿਜਨਸ ਆਪਰੇਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਵੱਲੋਂ ਜਿਲ੍ਹਾ ਸਿਹਤ ਅਫ਼ਸਰ ਡਾ. ਨਰੇਸ਼ ਕੁਮਾਰ ਬਾਠਲਾ Continue Reading

Posted On :

ਪੇਂਡੂ ਮਜ਼ਦੂਰ ਯੂਨੀਅਨ 6 ਜੁਲਾਈ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇਗੀ ਮੰਗ ਪੱਤਰ

ਜਲੰਧਰ,4 ਜੁਲਾਈ (ਨਿਤਿਨ  )– ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਦੇਸ ਭਗਤ ਯਾਦਗਾਰ ਹਾਲ ਵਿੱਚ ਇੱਕ ਦਿਨਾਂ ਸੂਬਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੂਬੇ ਭਰ ਤੋਂ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।ਇਸ ਮੌਕੇ ਸਰਕਾਰੀ ਆਦੇਸ਼ਾਂ ਦੇ ਬਾਵਜੂਦ 16 ਜੂਨ ਤੋਂ 26 ਜੂਨ ਤੱਕ ਸੂਬੇ ਭਰ ਵਿੱਚ ਪੰਚਾਇਤੀ ਵਿਭਾਗ ਵਲੋਂ Continue Reading

Posted On :