15 ਲੋੜਬੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ
ਫਗਵਾੜਾ, 4 ਜੁਲਾਈ (ਸ਼ਿਵ ਕੋੜਾ) ਮਾਈ ਭਾਗੋ ਵੈਲਫੇਅਰ ਸੁਸਾਇਟੀ (ਰਜਿ.) ਪਲਾਹੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਮਹੀਨਾਵਾਰ ਰਾਸ਼ਨ ਕਿੱਟਾਂ 15 ਲੋੜਬੰਦਾਂ ਪਰਿਵਾਰਾਂ ਨੂੰ ਦਿੱਤੀਆਂ ਗਈਆਂ।ਇਹਨਾ ਪਰਿਵਾਰਾਂ ਦੇ ਚੋਣ ਕਰਨ ਲੱਗਿਆਂ ਇਹ ਧਿਆਨ ਰੱਖਿਆ ਗਿਆ ਹੈ ਕਿ ਵਿਧਵਾ ਔਰਤਾਂ, ਅੰਗਹੀਣ ਅਤੇ ਜਿਹਨਾ ਪਰਿਵਾਰਾਂ ਦੇ ਕੋਈ ਕਮਾਊ ਜੀਅ ਨਹੀਂ ਹੈ, ਉਸਨੂੰ ਹੀ ਅਨਾਜ ਮਿਲੇ। ਅਨਾਜ Continue Reading