ਪ੍ਰਸਿੱਧ ਪੱਤਰਕਾਰ ਤੇ ਕਾਲਮਨਵੀਸ ਸੁਰਿੰਦਰ ਮਚਾਕੀ ਨੂੰ ਸ਼ਰਧਾਂਜਲੀ
ਫਗਵਾੜਾ: 28 ਜਨਵਰੀ (ਸ਼ਿਵ ਕੋੜਾ) )- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ(ਰਜਿ:) ਦੇ ਕਾਰਜ਼ਸ਼ੀਲ ਮੈਂਬਰ ਪ੍ਰਸਿੱਧ ਪੱਤਰਕਾਰ ਤੇ ਕਾਲਮਨਵੀਸ ਸੁਰਿੰਦਰ ਮਚਾਕੀ ਅਚਨਚੇਤ ਵਿਛੋੜੇ ਦੇ ਗਏ। ਸੁਰਿੰਦਰ ਮਚਾਕੀ ਪੰਜਾਬ ਦੇ ਪ੍ਰਸਿੱਧ ਕਾਲਮਨਵੀਸ ਸਨ, ਜਿਹਨਾ ਦੇ ਲੇਖ ਪੰਜਾਬੀ ਦੀਆਂ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਛੱਪਦੇ ਸਨ। ਸੰਘਰਸ਼ਸ਼ੀਲ, ਬੁੱਧੀਮਾਨ, ਚਿੰਤਕ ਸੁਰਿੰਦਰ ਮਚਾਕੀ ਦੇ ਇਸ ਦੁਨੀਆ ਤੋਂ Continue Reading