ਕੋਰੋਨਾ / ੳਮੀਕਰੋਨ ਵਾਇਰਸ ਦੀ ਰੋਕ-ਥਾਮ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਪਿੰਡਾਂ ਵਿੱਚ ਮਾਸਕ ਵੰਡੇ
ਜਲੰਧਰ :ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਤਹਿਤ ਕੋਰੋਨਾ / ੳਮੀਕਰੋਨ ਤੋਂ ਬਚਾ ਲਈ ਅੱਜ ਪਿੰਡ ਸ਼ਾਮ ਚੋਰਾਸੀ (ਆਦਮਪੁਰ) ਵਿਖੇ Continue Reading