ਸ਼੍ਰੀ ਗੁਰੂ ਰਵਿਦਾਸ ਜੀ ਮੰਦਿਰ ਫਗਵਾੜਾ ਵਿਖੇ ਸ ਮਾਨ ਨੇ ਮੱਥਾ ਟੇਕਿਆ।
ਫਗਵਾੜਾ (ਸ਼ਿਵ ਕੋੜਾ) ਸ਼੍ਰੀ ਗੁਰੂ ਰਵਿਦਾਸ ਜੀ ਮੰਦਿਰ ਚੱਕ ਹਕੀਮ, ਫਗਵਾੜਾ ਵਿਖੇ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਵਲੋ ਕੈਬਿਨੇਟ ਰੈਂਕ ਨਿਵਾਜਣ ਤੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਵਰੁਣ ਬੰਗੜ ਚੱਕ ਹਕੀਮ,ਕਾਕਾ ਨਾਰੰਗ, ਦਵਿੰਦਰ ਕੁਲਥਮ ਪ੍ਰਧਾਨ, ਧਰਮ ਪਾਲ ਚੱਕ ਹਕੀਮ, ਹੁਕਮ Continue Reading