ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵਜੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਉ 11 ਨੂੰ

ਅੰਮ੍ਰਿਤਸਰ,4 ਦਸੰਬਰ ( )- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਆਗੂਆਂ,ਜਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਇੱਕ ਵਿਸ਼ੇਸ਼ ਜੂਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ। ਜਿਸ ‘ਚ ਹਾਜ਼ਰ ਆਗੂਆਂ ਨੇ ਪ੍ਰਮੋਸ਼ਨਾ ਦੇ ਕੰਮ ਨੂੰ ਲੈ ਕੇ ਵਿਭਾਗ ਵੱਲੋਂ ਵਿਖਾਈ ਜਾ ਰਹੀ ਵੱਡੀ ਢਿੱਲ Continue Reading

Posted On :

ਅਧਿਆਪਕਾਂ ਦਾ ਧਰਨਾ ਜਾਰੀ; ਸਾਰੀ ਸਿੱਖਿਆ ਬੰਦ ।PFUCTO ਪ੍ਰਧਾਨ ਮਰਨ ਵਰਤ ‘ਤੇ ਬੈਠੇ ਹਨ।

ਨਵੰਬਰ ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਰੋਸ ਰੈਲੀ ਕਰਕੇ ਯੂਨੀਵਰਸਿਟੀਆਂ, ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਕੰਮ ਕਰਦੇ ਸਮੂਹ ਅਧਿਆਪਕਾਂ ਨੇ PFUCTO ਅਤੇ PCCTU ਵੱਲੋਂ ਪੰਜਾਬ ਪ੍ਰਤੀ ਬੇਰੁਖੀ ਅਤੇ ਉਦਾਸੀਨ ਰਵੱਈਏ ਨੂੰ ਲੈ ਕੇ ਆਪੋ-ਆਪਣੇ ਅਦਾਰਿਆਂ ਵਿੱਚ ਹਰ ਤਰ੍ਹਾਂ ਦਾ ਅਧਿਆਪਨ ਅਤੇ ਅਕਾਦਮਿਕ ਕੰਮ ਬੰਦ ਕਰਨ ਦੇ ਦਿੱਤੇ ਹੁਕਮਾਂ ਦੀ ਪਾਲਣਾ Continue Reading

Posted On :

ਸਿਹਤ ਵਿਭਾਗ ਜਲੰਧਰ ਵੱਲੋਂ “ਅਸਮਾਨਤਾ, ਏਡਜ਼ ਅਤੇ ਮਹਾਂਮਾਰੀ ਨੂੰ ਖਤਮ ਕਰਨਾ” ਥੀਮ ਤਹਿਤ ਮਨਾਇਆ ਗਿਆ “ਵਿਸ਼ਵ ਏਡਜ਼ ਦਿਵਸ”

ਜਲੰਧਰ (01-12-2021) ਸਿਹਤ ਵਿਭਾਗ ਜਲੰਧਰ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਵਿਖੇ ਜਲੰਧਰ ਵਿਖੇ “ਵਿਸ਼ਵ ਏਡਜ਼ ਦਿਵਸ” ਸਬੰਧੀ ਜਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮੇਹਮਾਨ ਵਜੋਂ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ Continue Reading

Posted On :

ਮਾਸਟਰ ਕੇਡਰ ਦੀਆਂ ਮਨਜੂਰ ਅਸਾਮੀਆਂ ਉੱਤੇ

ਜਲੰਧਰ,30 ਨਵੰਬਰ()ਸਿੱਖਿਆ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈਕੇ ਸਥਾਨਕ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਤੇ 28 ਅਕਤੂਬਰ ਤੋਂ ਚੜੇ ਦੋ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਅਤੇ ਹੇਠਾਂ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਦੀਆਂ ਕੁਝ ਮੰਗਾਂ ਮੰਨੇ ਜਾਣ ਦਾ ਭਾਵੇਂ ਬੀਤੇ 29 ਨਵੰਬਰ ਨੂੰ ਪੰਜਾਬ ਸਰਕਾਰ ਦੀ ਸਿੱਖਿਆ Continue Reading

Posted On :

“ਮਨੁੱਖਤਾ ਦਾ ਵਾਰਸ ਗੁਰੂ ਤੇਗ ਬਹਾਦਰ” ਡਾ: ਵਾਸੂ ਦੀ ਪੁਸਤਕ ਤੇ ਵਿਚਾਰ-ਚਰਚਾ

ਫਗਵਾੜਾ, 29 ਨਵੰਬਰ (ਸ਼ਿਵ ਕੋੜਾ) ਸਕੇਪ ਸਾਹਿੱਤਕ ਸੰਸਥਾ (ਰਜਿ:) ਫਗਵਾੜਾ ਵਲੋਂ ਪ੍ਰਧਾਨ ਰਵਿੰਦਰ ਚੋਟ ਦੀ ਅਗਵਾਈ ਵਿੱਚ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਵਾਸੂ ਦੀ ਨਵ-ਪ੍ਰਕਾਸ਼ਤ ਪੁਸਤਕ  “ਮਨੁੱਖਤਾ ਦਾ ਵਾਰਸ ਗੁਰੂ ਤੇਗ ਬਹਾਦਰ” ‘ਤੇ ਵਿਚਾਰ-ਚਰਚਾ ਕਰਵਾਈ ਗਈ। ਪਹਿਲੇ ਪੜਾਅ ਵਿੱਚ ਕਵੀ ਦਰਬਾਰ ਵਿੱਚ ਪੰਜਾਬੀ ਦੇ ਉੱਘੇ ਕਵੀਆਂ ਨੇ ਭਾਗ ਲਿਆ, ਜਿਹਨਾ ਵਿੱਚ Continue Reading

Posted On :

ਕਾਲਮਨਵੀਸ ਪੱਤਰਕਾਰਾਂ ਨੂੰ ਦੂਜੇ ਪੱਤਰਕਾਰਾਂ ਵਾਂਗਰ ਸਹੂਲਤ ਦੇਣ ‘ਤੇ ਵਿਚਾਰ ਕਰ ਰਹੇ ਹਾਂ- ਪਰਗਟ ਸਿੰਘ ਕੈਬਨਿਟ ਮੰਤਰੀ

ਫਗਵਾੜਾ, 29 ਨਵੰਬਰ (ਸ਼ਿਵ ਕੋੜਾ) ਪੰਜਾਬੀ ਕਾਲਮਨਵੀਸ ਪੱਤਰਕਾਰਾਂ ਨੂੰ ਸਰਕਾਰੀ ਐਕਰੀਡੇਟਿਡ  ਪੱਤਰਕਾਰਾਂ ਵਾਲੀਆਂ ਸਹੂਲਤਾਂ ਦੇਕੇ ਵੈਟਰਨ ਕਾਲਮਨਵੀਸ ਪੱਤਰਕਾਰਾਂ ਨੂੰ ਪੈਨਸ਼ਨ ਤੇ ਹੋਰ ਸਹੂਲਤਾਂ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਭਰੋਸਾ ਪਰਗਟ ਸਿੰਘ ਉੱਚ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਕੈਬਨਿਟ ਮੰਤਰੀ ਨੇ ਪੰਜਾਬੀ ਕਾਲਮ ਨਵੀਸ  ਪੱਤਰਕਾਰ ਮੰਚ  ਦੇ ਪ੍ਰਧਾਨ ਗੁਰਮੀਤ Continue Reading

Posted On :

ਸ਼੍ਰੋਮਣੀ ਅਕਾਲੀ ਦਲ ਜੱਥਾ ਜਿਲ੍ਹਾ ਜਲੰਧਰ (ਦਿਹਾਤੀ) ਦੀ ਜਿਲ੍ਹਾ ਜੱਥੇਬੰਦੀ ਦਾ ਐਲਾਨ ਕੀਤਾ ਗਿਆ ਹੈ।

ਜ਼ਿਲ੍ਹਾ ਸਲਾਹਕਾਰ ਕਮੇਟੀ:- ਜਥੇਦਾਰ ਸੁੱਚਾ ਸਿੰਘ ਜੌਹਲ, ਮਹਿੰਦਰਪਾਲ ਰਸੂਲਪੁਰ, ਦਰਸ਼ਨ ਸਿੰਘ ਚੀਮਾ, ਦਰਸ਼ਨ ਸਿੰਘ ਫੌਜੀ ਸਿੰਧਮ, ਗੁਰਨਾਮ ਸਿੰਘ ਰਾਵਾਂ, ਜਰਨੈਲ ਸਿੰਘ ਟੁੱਟ ਕਲਾਂ ਸੀਨੀਅਰ ਮੀਤ ਪ੍ਰਧਾਨ:- ਤੇਜਾ ਸਿੰਘ ਮਾਣਕਪੁਰ, ਸੁਰਜੀਤ ਸਿੰਘ ਕਲੇਰ ਖਾਨਪੁਰ, ਬਲਦੇਵ ਸਿੰਘ ਚੱਠਾ, ਮੇਜਰ ਸਿੰਘ ਔਜਲਾ, ਰਾਮ ਤੀਰਥ ਸਿੰਘ ਕੋਟ ਗਰੇਵਾਲ, ਜੋਗਾ ਸਿੰਘ ਕਟਾਣਾ। ਮੀਤ ਪ੍ਰਧਾਨ :- Continue Reading

Posted On :

ਵਾਰਡ ਨੰਬਰ 45 ਦੇ ਇਲਾਕਾ ਬਾਗ ਆਲੂਵਾਲੀਆ ਢੰਡਰ ਮੰਦਿਰ ਰੋਡ…ਕਮਲੀਆ ਮੁਹੱਲਾ ਦ 60 ਸਾਲ ਤੋਂ ਵੀ ਪੁਰਾਣਾ ਮਸਲਾ ਹੱਲ ਕਰਨ ਲਈ ਬਰਸਾਤੀ ਸੀਵਰੇਜ ਪਾਉਣ ਦਾ ਕੰਮ ਭਾਟੀਆ ਦੰਪਤਿ ਨੇ ਸ਼ੁਰੂ ਕਰਵਾਇਆ

ਵਾਰਡ ਨੰਬਰ 45 ਦੇ ਇਲਾਕਾ ਬਾਗ ਆਲੂਵਾਲੀਆ ਢੰਡਰ ਮੰਦਿਰ ਰੋਡ…ਕਮਲੀਆ ਮੁਹੱਲਾ ਦ 60 ਸਾਲ ਤੋਂ ਵੀ ਪੁਰਾਣਾ ਮਸਲਾ ਹੱਲ ਕਰਨ ਲਈ ਬਰਸਾਤੀ ਸੀਵਰੇਜ ਪਾਉਣ ਦਾ ਕੰਮ ਭਾਟੀਆ ਦੰਪਤਿ ਨੇ ਸ਼ੁਰੂ ਕਰਵਾਇਆ …..ਕਮਲਜੀਤ ਭਾਟੀਆ ਨੇ ਕਿਹਾ ਕਿ ਮੁਕੰਮਲ ਤੌਰ ਤੇ ਬਰਸਾਤ ਵਿੱਚ ਪੇਸ਼ ਹੋਣ ਵਾਲੀ ਸਮੱਸਿਆ ਦਾ ਪੂਰਨ ਤੌਰ ਤੇ ਹੱਲ Continue Reading

Posted On :

ਪਰਨੀਤ ਕੌਰ ਵੀ ਕੈਪਟਨ ਦੀਆਂ ਰਾਹਾਂ ‘ਤੇ, ਆਪਣੇ ਅਕਾਊਂਟ ਉਪਰ ਫੋਟੋ ਪਾ ਕੇ ਦਿੱਤਾ ਬਗਵਾਤ ਦਾ ਸੰਦੇਸ਼

  ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਬਾਗਵਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ‘2022 ਲਈ ਕੈਪਟਨ’ ਦੀ ਫੋਟੋ ਪਾਈ ਹੈ। ਕਾਂਗਰਸ ਨੇ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕੀਤਾ ਹੈ, ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਕਾਂਗਰਸ ਛੱਡਣ Continue Reading

Posted On :

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਲੱਗਾ “ਵਿਸ਼ੇਸ਼ ਵੋਟਰ ਰਜ਼ਿਸਟ੍ਰੇਸ਼ਨ ਕੈਪ”

ਮੁੱਖ ਚੋਣ ਅਫ਼ੳਮਪ;ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪ੍ਰਣਾਲੀਗਤ ਵੋਟਰਾਂ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਅਧੀਨ ਕਾਲਜ ਵਿੱਖੇ 18 ਤੋਂ 19 ਸਾਲ ਦੇ ਵਿੱਦਿਆਰਥੀਆਂ ਦੀ ਵੋਟ ਬਣਾਉਣ ਵਾਸਤੇ ਅੱਜ “ਵਿਸ਼ੇਸ਼ ਵੋਟਰ ਰਜ਼ਿਸਟ੍ਰੇਸ਼ਨ ਕੈਪ” ਲੱਗਾ। Continue Reading

Posted On :