ਹੋਟਲ ਕਲੱਬ ਕਬਾਨਾ ਦੇ ਮਾਲਕ ਸ਼ਿਵ ਪੱਬੀ ਦਾ ਦੇਹਾਂਤ

ਫਗਵਾੜਾ : ਫਗਵਾੜਾ ਸ਼ਹਿਰ ਵਾਸੀਆਂ ਲਈ ਸਵੇਰ ਸਾਰ ਇਕ ਦੁਖਦ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਮੁਤਾਬਕ ਹੋਟਲ ਕਲੱਬ ਕਬਾਨਾ ਜੀਟੀ ਰੋਡ ਫਗਵਾੜਾ ਜਲੰਧਰ ਦੇ ਮਾਲਕ ਸ਼ਿਵ ਬੱਬੀ ਦਾ ਸਵੇਰ ਸਾਰ ਦੇਹਾਂਤ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਸਵੇਰੇ ਸੈਰ ਕਰ ਰਹੇ ਸਨ ਤੇ ਅਚਾਨਕ ਡਿੱਗ ਗਏ। ਜਦੋਂ ਉਨ੍ਹਾਂ Continue Reading

Posted On :

ਪਾਤੜਾਂ ਰੋਡ ਤੇ ਪੈਂਦੇ ਪਿੰਡ ਕਾਕੂ ਵਾਲਾ ਵਿਖੇ ਐੱਸ ਆਰ ਲੱਧੜ ਨੇ ਸੀ ਐਮ ਸਕੂਲ ਦਾ ਦੌਰਾ ਕੀਤਾ।

ਪਾਤੜਾਂ 14-11-21 ਪਾਤੜਾਂ ਰੋਡ ਤੇ ਪੈਂਦੇ ਪਿੰਡ ਕਾਕੂ ਵਾਲਾ ਵਿਖੇ ਐੱਸ ਆਰ ਲੱਧੜ ਨੇ ਸੀ ਐਮ ਸਕੂਲ ਦਾ ਦੌਰਾ ਕੀਤਾ। ਸਕੂਲ ਦੇ ਸਟਾਫ ਨੂੰ ਅਡਰੈੱਸ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਦਿੜ੍ਹਬਾ ਹਲਕਾ ਪੜ੍ਹਾਈ ਪੱਖੋਂ ਬਾਕੀ ਪੰਜਾਬ ਤੋਂ ਬਹੁਤ ਪਿੱਛੇ ਹੈ । ਦਿੜ੍ਹਬਾ ਸ਼ਹਿਰ ਵਿੱਚ ਹਾਲੇ ਤਕ ਸਰਕਾਰੀ ਸਕੂਲਾਂ ਵਿੱਚ Continue Reading

Posted On :

ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਗੁਜ਼ਾਰੀ ਸਰਦ ਰਾਤ

ਜਲੰਧਰ,13 ਨਵੰਬਰ()ਸਥਾਨਕ ਬੱਸ ਅੱਡੇ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਅਤੇ ਪੁਲਿਸ ਦੀ ਧੱਕਾਮੁੱਕੀ ਦਾ ਸ਼ਿਕਾਰ ਹੋਏ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਰਦ ਰਾਤ ਨੀਲੇ ਅਸਮਾਨ ਹੇਠਾਂ ਗੁਜਾਰੀ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਭਾਵੇਂ ਸਿੱਖਿਆ ਮੰਤਰੀ ਆਪਣੀ ਕੋਠੀ ਵਿਚ ਹਾਜ਼ਰ ਸਨ।ਪ੍ਰੰਤੂ ਆਪਣੀ ਕੋਠੀ Continue Reading

Posted On :

ਫਗਵਾੜਾ-ਘੁੰਮਣਾਂ ਸੜਕ ਨੇ ਧਾਰਿਆ ਖੱਡਿਆਂ ਦਾ ਰੂਪ

ਫਗਵਾੜਾ 13 ਨਵੰਬਰ (ਸ਼ਿਵ ਕੋੜਾ) ਫਗਵਾੜਾ ਤੋਂ ਘੁੰਮਣਾਂ ਤੇ ਵਾਹਦ ਨੂੰ ਜਾਣ ਵਾਲੀ ਮੁੱਖ ਸੜਕ ਦੀ ਤਰਸਯੋਗ ਹਾਲਤ ਨੂੰ ਲੈ ਕੇ ਇੱਥੋਂ ਰੋਜਾਨਾ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਮੁੱਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੜਕ ਜੋ ਕਿ ਗੜ੍ਹਸ਼ੰਕਰ ਨੂੰ ਜਾਣ ਵਾਲੀ ਲਿੰਕ Continue Reading

Posted On :

ਗੰਨਾ ਕਿਸਾਨਾਂ ਨੇ ਫਗਵਾੜਾ ਮਿਲ ਦੇ ਪ੍ਰਬੰਧਕਾਂ ਨੂੰ ਦਿੱਤਾ ਇਕ ਹਫਤੇ ਦਾ ਅਲਟੀਮੇਟਮ

ਫਗਵਾੜਾ 13 ਨਵੰਬਰ (ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਕ ਹਫਤੇ ਵਿਚ ਗੰਨਾ ਮਿਲ ਫਗਵਾੜਾ ਦੇ ਮਾਲਕਾਂ ਨੇ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਨੇ ਏ.ਡੀ.ਸੀ. ਚਰਨਜੀਤ ਸਿੰਘ, ਐਸ.ਪੀ. ਸਰਬਜੀਤ ਸਿੰਘ ਅਤੇ ਐਸ.ਡੀ.ਐਮ. Continue Reading

Posted On :

ਪੁਲਿਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਆਪਣੇ ਹੁਨਰ ਨੂੰ ਹੋਰ ਨਿਖਾਰਣ ਲਈ ਕਿਹਾ

  ਜਲੰਧਰ, 13 ਨਵੰਬਰ ਕਮਿਸ਼ਨਰੇਟ ਪੁਲਿਸ ਵਿਖੇ ਤਾਇਨਾਤ ਗਜ਼ਟਿਡ ਅਧਿਕਾਰੀਆਂ (ਜੀਓ) ਰੈਂਕ ਦੇ ਹੁਨਰ ਨੂੰ ਹੋਰ ਨਿਖਾਰਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੱਲੋਂ ਅੱਜ ਅਧਿਕਾਰੀਆਂ ਲਈ ਇਕ ਵਿਸ਼ੇਸ਼ ਸ਼ੂਟਿੰਗ ਸੈਸ਼ਨ ਕਰਵਾਇਆ ਗਿਆ।ਪੀ.ਏ.ਪੀ. ਸ਼ੂਟਿੰਗ ਰੇਂਜ ਵਿਖੇ ਆਯੋਜਿਤ ਇਸ ਸੈਸ਼ਨ ਵਿੱਚ ਸਾਰੇ ਜੀਓ ਰੈਂਕ ਦੇ ਅਧਿਕਾਰੀਆਂ ਅਤੇ ਉਨ੍ਹਾਂ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਮੈਂਡੇਲੀਵ ਸੋਸਾਇਟੀ ਵਲੋਂ ਗੈਸਟ ਲੈਕਚਰ ਦਾ ਕੀਤਾ ਗਿਆ ਆਯੋਜਨ

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਮੈਂਡੇਲੀਵ ਸੋਸਾਇਟੀ ਆਫ ਪੀ.ਜੀ. ਕੈਮਿਸਟਰੀ ਵਿਭਾਗ ਨੇ ਨਿਊਯਾਰਕ, ਦੇ ਲਾਗਾਰਡੀਆ ਕਮਿਊਨਿਟੀ ਕਾਲਜ, ਨੈਚੁਰਲ ਸਾਇੰਸਜ਼ ਵਿਭਾਗ ਤੋਂ ਡਾ. ਅਮਿਤ ਅਗਰਵਾਲ ਦੁਆਰਾ ‘ਸੈਲਫ-ਆਰਗੇਨਾਈਜ਼ਡ ਆਰਗੈਨਿਕ ਨੈਨੋਪਾਰਟਿਕਲਜ਼ ਆਫ਼ ਮੈਟਾਲੋਪੋਰਫਾਇਰਨੋਇਡਜ਼ ਐਜ਼ ਕੈਟਾਲਿਸਟ ਫਾਰ ਓਲੇਫਿਨਿਕ ਆਕਸੀਡੇਸ਼ਨ ਰਿਐਕਸ਼ਨ’ ਵਿਸ਼ੇ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ। ਉੱਘੇ ਖੋਜਕਾਰ ਡਾ: ਅਮਿਤ ਅਗਰਵਾਲ ਦਾ ਰਸਮੀ Continue Reading

Posted On :

ਅੱਕੇ ਬੇਰੁਜ਼ਗਾਰ ਮੁੜ ਸਿੱਖਿਆ ਮੰਤਰੀ ਦੀ ਕੋਠੀ ਵੱਲ ਨਿਕਲੇ ਦਿਵਾਲੀ ਮੌਕੇ ਦਿੱਤਾ ਭਰੋਸਾ ਬਣਿਆ ਲਾਰਾ ਸਰਦੀ ਵਿੱਚ ਵੀ 16 ਦਿਨਾਂ ਤੋਂ ਟੈਂਕੀ ਉੱਤੇ 2 ਬੇਰੁਜ਼ਗਾਰ

ਜਲੰਧਰ,12 ਨਵੰਬਰ()ਕੈਪਟਨ ਅਤੇ ਵਿਜੇਇੰਦਰ ਸਿੰਗਲਾ ਦੀ ਜੋੜੀ ਵਾਂਗ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਵਾਅਦੇ ਵੀ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਲਈ ਲਾਰੇ ਸਾਬਤ ਹੋ ਰਹੇ ਹਨ। ਪਹਿਲਾਂ ਲੰਬਾ ਸਮਾਂ ਸੰਗਰੂਰ ਅਤੇ ਹੁਣ ਸਥਾਨਕ ਅੰਤਰਰਾਜੀ ਬੱਸ ਸਟੈਂਡ ਵਿੱਚ ਬਣੀ ਪਾਣੀ ਵਾਲੀ ਟੈਂਕੀ Continue Reading

Posted On :

ਪਿੰਡ ਪੱਬਵਾਂ ਵਿਖੇ 60 ਲਾਭਪਾਤਰੀਆਂ ਵਲੋਂ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਲਾਟਾਂ ਦਾ ਲਿਆ ਗਿਆ ਕਬਜ਼ਾ

ਨੂਰਮਹਿਲ,12 ਨਵੰਬਰ, ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਲੰਮੇ ਸਮੇਂ ਦੀ ਜੱਦੋਜਹਿਦ ਸਦਕਾ ਪਿੰਡ ਪੱਬਵਾਂ ਬਲਾਕ ਨੂਰਮਹਿਲ ਜ਼ਿਲ੍ਹਾ ਜਲੰਧਰ ਦੇ ਲੋਕਾਂ ਨੇ ਮਜ਼ਦੂਰ ਤੇ ਕਿਸਾਨ ਏਕਤਾ ਨੂੰ ਹਕੀਕੀ ਰੂਪ ਦੇਣ ਲਈ ਅੱਜ ਬੇਜ਼ਮੀਨੇ 60 ਕਿਰਤੀਆਂ ਨੂੰ ਅਲਾਟ ਪਲਾਟਾਂ ਦਾ ਖ਼ੁਦ ਹੀ ਉਹਨਾਂ ਨੂੰ ਕਬਜ਼ਾ ਦੁਆਇਆ ਗਿਆ। ਯੂਨੀਅਨ ਦੇ ਸੂਬਾ ਆਗੂ ਤੇ Continue Reading

Posted On :

ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ : ਡਾ. ਓਮ ਪ੍ਰਕਾਸ਼ ਗੋਜਰਾ ਮੈਟਰਨਲ ਹੈਲਥ ਸੰਬੰਧੀ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਵੱਲੋਂ ਰੀਵਿਊ ਮੀਟਿੰਗ

  ਜਲੰਧਰ (12-11-2021): ਗਰਭਵਤੀ ਔਰਤ ਦੀ ਸਿਹਤ ਲਈ ਸਿਹਤ ਵਿਭਾਗ ਹਮੇਸ਼ਾ ਤੋਂ ਹੀ ਗੰਭੀਰ ਹੈ। ਸੁੱਰਖਿਅਤ ਡਲੀਵਰੀ ਤੇ ਮੈਟਰਨਲ ਕੇਅਰ ਦੋ ਅਜਿਹੇ ਜਰੂਰੀ ਤੱਥ ਹਨ ਜਿਹੜੇ ਕਿ ਜੱਚਾ ਮੌਤ ਦਰ ਨੂੰ ਘਟਾਉਣ ਵਿੱਚ ਸਹਾਈ ਹਨ। ਸ਼ੁਕਰਵਾਰ ਨੂੰ ਇਸ ਸੰਬੰਧੀ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਡਾ. Continue Reading

Posted On :