ਹਰੀਆਂ ਚਿੜੀਆਂ ਪ੍ਰੋਜੈਕਟ ਵੱਲੋਂ ਬਣਾਏ ਸਾਮਾਨ ਦੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਪ੍ਰਦਰਸ਼ਨੀ ਲਗਾਈ ਗਈ । ਪੁਰਾਣੇ ਕਪੜਿਆਂ ਤੋਂ ਬਣੇ ਸਾਮਾਨ ਨੇ ਸਭ ਨੂੰ ਕੀਤਾ ਪ੍ਰਭਾਵਿਤ।
ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰਿਡਰੈਸਲ ਸੈੱਲ ਵੱਲੋਂ ਹਰੀਆਂ ਚਿੜੀਆਂ ਪੋ੍ਰਜੈਕਟ ਅਧੀਨ ਪੁਰਾਣੇ ਕਪੜਿਆਂ ਤੋਂ ਬਣੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਅਤੇ ਸਭ ਵੱਲੋਂ ਪੁਰਾਣੇ ਸਾਮਾਨ ਤੋਂ ਬਣੀਆਂ ਸਜਾਵਟੀ ਅਤੇ ਵਰਤੋਂਯੋਗ ਚੀਜ਼ਾਂ ਨੂੰ ਸਰਾਹਿਆ ਗਿਆ ਅਤੇ ਖਰੀਦ ਵੀ ਕੀਤੀ ਗਈ। ਵਾਤਾਵਰਣ ਦੀ ਸੰਭਾਲ, Continue Reading