ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਾਈਕਲ ਯਾਤਰਾ ਕਰਨ ਵਾਲੇ ਤੇਜਿੰਦਰ ਸਿੰਘ ਮਾਨਸਾ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਸਨਮਾਨ
ਜਲੰਧਰ :ਜਦੋਂ ਪੰਜਾਬੀ ਬੋਲੀ ਤੇ ਹਰ ਪਾਸੇ ਤੋਂ ਹਮਲੇ ਹੋ ਰਹੇ ਹਨ। ਕਦੇ ਜੰਮੂ ਵਿੱਚ ਪੰਜਾਬੀ ਤੇ ਪਾਬੰਦੀ ਲਾਈ ਜਾਂਦੀ ਹੈ ਕਦੇ ਕੇਂਦਰੀ ਸਿੱਖਿਆ ਬੋਰਡ (cbse) ਵੱਲੋਂ ਪੰਜਾਬੀ ਨੂੰ ਮੁੱਖ ਵਿਸ਼ੇ ਤੋਂ ਹਟਾਇਆ ਜਾਂਦਾ ਹੈ ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਦਾ ਦੀਪਕ ਹੱਥ ਵਿੱਚ ਲੈ ਕੇ ਮੁਹੱਲੇ-ਮੁਹੱਲੇ ਸ਼ਹਿਰ-ਸ਼ਹਿਰ ਵਿੱਚ ਪ੍ਰਚਾਰ Continue Reading