ਗੁਰੂ ਘਰਾਂ ਵਿੱਚ ਸਿੱਖ ਮਰਿਆਦਾਵਾਂ ਨਾਲ ਖਿਲਵਾੜ ਬਰਦਾਸ਼ਤ ਨਹੀ ਕਰਾਗੇ:-ਸਿੱਖ ਤਾਲਮੇਲ ਕਮੇਟੀ ਤੇ ਸਿੰਘ ਸਭਾਵਾ

ਜਲੰਧਰ 30 ਜੁਲਾਈ (ਨਿਤਿਨ ਕੌੜਾ ) :ਪਿਛਲੇ ਦਿਨੀ ਜਲੰਧਰ ਸ਼ਹਿਰ ਦੇ ਇੱਕ ਪ੍ਰਮੁੱਖ ਗੁਰੂ ਘਰ ਦੀ ਹਦੂਦ ਅੰਦਰ ਸਾਵਣੁ ਝੁਲਾ ਉਤਸਵ ਮਨਾਇਆ ਗਿਆ। ਜਿਸ ਵਿੱਚ ਝੂਲਾ ਲਗਾ ਕੇ ਬੀਬੀਆਂ ਅਤੇ ਬੱਚਿਆਂ ਵੱਲੋਂ ਪੀਂਘਾਂ ਝੂਟੀਆਂ ਗਈਆਂ,ਜਿਸ ਨਾਲ ਸਿੱਖ ਮਰਿਆਦਾਵਾਂ ਦਾ ਸ਼ਰੇਆਮ ਮਜ਼ਾਕ ਉਡਾਇਆ ਗਿਆ। ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ Continue Reading

Posted On :

ਜੌਲੀ ਸਮੂਥਿੰਗ ਇਰਾ ਯੂਥ ਕਲੱਬ ਵੱਲੋਂ ਪੌਦਿਆਂ ਦਾ ਤੀਸਰੇ ਡਰਾਈਵ ਦਾ ਲਗਾਇਆ ਲੰਗਰ

ਜਲੰਧਰ,(ਰਾਜੇਸ਼ ਮਿੱਕੀ  )– ਸਾਉਣ ਦੇ ਮਹੀਨੇ ਲਗਾਤਾਰ ਵਰਖਾ ਰੂਤਾ ਨੂੰ ਮਧੇਨਜ਼ਰ ਰੱਖਦਿਆਂ ਜੌਲੀ ਸਮੁੱਥਿੰਗ ਈਰਾ ਯੂਥ ਕਲੱਬ ਵੱਲੋਂ ਕਿਸ਼ਨਪੁਰਾ ਚੌਕ ਜਲੰਧਰ ਵਿਖੇ ਸਮੂਹ ਸੰਗਤਾਂ ਵੱਲੋ ਵੱਖ ਵੱਖ ਤਰਾਂ ਦੇ ਪੌਦਿਆਂ ਦਾ ਤੀਸਰੇ ਡਰਾਈਵ ਦਾ ਮੁਫ਼ਤ ਲੰਗਰ ਲਗਾਇਆ ਗਿਆ। ਕਲੱਬ ਅਧਿਕਾਰੀਆਂ ਨੇ ਦੱਸਿਆ ਕਿ ਜੇ ਐਸ ਈ ਕਲੱਬ ਅਧਿਕਾਰੀਆਂ ਦੇ ਸਹਿਯੋਗ Continue Reading

Posted On :

ਡੇਂਗੂ ਨੂੰ ਹਰਾਉਣਾ ਹੈ ਜਲੰਧਰ ਨੂੰ ਬਚਾਉਣਾ ਹੈ ਆਖਰੀ ਉਮੀਦ NGO

ਜਲੰਧਰ (ਨਿਤਿਨ ਕੌੜਾ ) :ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਡੇਂਗੂ ਦੀ ਬੀਮਾਰੀ ਤੋਂ ਜਲੰਧਰ ਵਾਸੀਆਂ ਨੂੰ ਬਚਾਉਣ ਲਈ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਸਰਕਾਰੀ ਦਫਤਰਾਂ ਅਤੇ ਵੱਖ ਵੱਖ ਗਲੀ ਮੁਹੱਲੇ ਪ੍ਰਵਾਸੀ ਮਜ਼ਦੂਰਾਂ ਦੀ ਰਿਹਾਇਸ਼ੀ ਇਲਾਕੇ ਵਿਚ ਫੋਗਿੰਗ ਦੀ ਸੇਵਾ ਨਿਰੰਤਰ ਜਾਰੀ ਹੈ. ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ Continue Reading

Posted On :

ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਪੇਸ਼ ਕੀਤੀ ਮਿਸਾਲ 30 ਸਾਲਾਂ ਪੁਰਾਣੇ ਡੰਪ ਨੂੰ ਹਟਾ ਕੇ ਬਣਾਇਆ ਸੈਲਫੀ ਪੁਆਇੰਟ।

ਜਲੰਧਰ :ਵਾਰਡ ਨੰਬਰ 45 ਜੋ ਵਿਕਾਸ ਦੇ ਪੱਖੋਂ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ। ਅਤੇ ਲਗਾਤਾਰ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਵਾੜ ਦੀ ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਵੱਲੋਂ ਕਰਵਾਏ ਗਏ ਓਥੇ ਨਾਲ ਨਾਲ ਇਲਾਕੇ ਵਿਚੋਂ ਇਲਾਕੇ ਨੂੰ ਪੂਰੀ ਤਰ੍ਹਾਂ ਕੂੜੇ Continue Reading

Posted On :

ਕਿਸਾਨ ਮਜ਼ਦੂਰ ਜਥੇਬੰਦੀਆਂ ਸਮੇਤ ਪੀੜਤ ਪਰਿਵਾਰ ਵਲੋਂ ਐੱਸ ਐੱਸ ਪੀ ਨਾਲ ਮੁਲਾਕਾ

ਜਲੰਧਰ 7 ਜੁਲਾਈ,(ਨਿਤਿਨ ਕੌੜਾ ) ਕੈਨੇਡਾ ਵਿੱਚ ਵਸਦੇ ਪਰਵਾਸੀ ਪਰਿਵਾਰ ਦੀ ਮਾਲਕੀ ਵਾਲੀ ਜ਼ਮੀਨ ਉੱਤੇ ਪਿੰਡ ਉਧੋਵਾਲ ਦੇ ਹੀ ਕਾਂਗਰਸੀ ਸਰਪੰਚ ਵੱਲੋ ਧੱਕੇ ਨਾਲ ਨਜਾਇਜ਼ ਕਬਜ਼ਾ ਕਰਕੇ ਉਸ ਉੱਤੇ ਸੈਡ ਬਣਾ ਕੇ ਗੇਟ ਲਾਉਂਣ ਵਾਲੇ ਪਿੰਡ ਉਧੋਵਾਲ ਦੇ ਸਰਪੰਚ ਤੇ ਉਸ ਦੇ ਪਰਿਵਾਰ ਵਿਰੋਧ ਪਰਚਾ ਦਰਜ ਕਰਕੇ ਉਹਨਾਂ ਨੂੰ ਤੁਰੰਤ Continue Reading

Posted On :

ਭੰਗੜਾ ਕੈਂਪ ਨਵੇਂ ਕਾਲਕਾਰਾਂ ਦੀ ਪਨੀਰੀ ਤਿਆਰ ਕਰਨ ਅਤੇ ਉਨ੍ਹਾਂ ਨੂੰ ਨਿਖਾਰਨ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ: ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ

  ਜਲੰਧਰ 7 ਜੁਲਾਈ (ਨਿਤਿਨ ਕੌੜਾ ) ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕਨਾਚ ਭੰਗੜਾ ਸਿਖਲਾਈ ਕੈਂਪ ਦਾ ਆਰੰਭ ਮਿਤੀ 06.07.2023 ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ। ਇਸ ਲੋਕ ਨਾਚ ਕੈਂਪ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਜਸਰੀਨ ਕੌਰ ਸਨ Continue Reading

Posted On :

ਪ੍ਰੈਸ ਨੋਟ ਸਕੈਨਿੰਗ ਸੈਂਟਰਾਂ ਵੱਲੋਂ ਆਪਣੀ ਰਜਿਸਟ੍ਰੇਸ਼ਨ ਦੀ ਰੀਨਿਉਅਲ ਸਮੇਂ ਸਿਰ ਕਰਵਾਉਣਾ ਜਰੂਰੀ

ਜਲੰਧਰ (07-07-2023): ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸ਼ੁੱਕਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਜਿਲ੍ਹਾ ਪੀ.ਸੀ. ਪੀ. ਐੱਨ.ਡੀ.ਟੀ. ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਬੁਲਾਈ ਗਈ। ਇਸ ਦੌਰਾਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਿਹਤ ਅਧਿਕਾਰੀਆਂ ਨੂੰ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਅਤੇ  ਪ੍ਰੀ-ਕਨਸ਼ੈੱਪਸ਼ਨ ਅਤੇ ਪ੍ਰੀ-ਨੇਟਲ ਡਾਇਗਨੋਸਟਿਕ ਤਕਨੀਕ (ਪੀ.ਸੀ.ਪੀ.ਐੱਨ.ਡੀ.ਟੀ.) ਐਕਟ ਦੀ ਸਖਤੀ ਨਾਲ ਪਾਲਣਾ Continue Reading

Posted On :

ਦਰਬਾਰ ਲੱਖਦਾਤਾ ਪੀਰ ਖਲਵਾੜਾ ਵਿਖੇ ਸ਼ਰਧਾ ਪੂਰਵਕ ਮਨਾਇਆ ਸਲਾਨਾ ਜੋੜ ਮੇਲਾ

ਫਗਵਾੜਾ 27 ਜੂਨ (ਸ਼ਿਵ ਕੋੜਾ)  :ਦਰਬਾਰ ਲੱਖਦਾਤਾ ਪਿੰਡ ਖਲਵਾੜਾ ਵਿਖੇ ਸਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸ਼ੀਤਲ ਦਾਸ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੋ ਰੋਜਾ ਸਲਾਨਾ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਮਹਿੰਦੀ ਦੀ ਰਸਮ Continue Reading

Posted On :

ਯੋਗ ਹੀ ਤੁਹਾਡੇ ਸਰੀਰ ਨੂੰ ਸਵੱਸਥ ਰੱਖਣ ਲਈ ਲਾਭਕਾਰੀ ਸਾਬਿਤ ਹੋਵੇਗਾ , ਰੋਜ਼ਾਨਾ 30 ਮਿੰਟ ਯੋਗ ਕਰਨ ਨਾਲ ਤੁਸੀ ਰਹੀ ਸਕਦੇ ਹੋ ਬਿਮਾਰੀਆਂ ਤੋਂ ਦੂਰ – ਗੁਰੂ ਰੁਦਰਾਣੀ

 ਜਲੰਧਰ 26  ਜੂਨ :ਮੋਕਸ਼ ਇਛਾਪੂਰਤੀ ਸ਼ਿਵ ਧਾਮ ਵਲੋਂ ਦਿਆਨੰਦ ਮਾਡਲ ਸੀਨੀਅਰ ਸਕੇਂਡਰੀ ਸਕੂਲ ਦਿਆਨੰਦ ਨਗਰ ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ , ਜਿਸ ਵਿਚ ਸਕੂਲ ਦੇ ਵਿਧਾਰਥੀਆਂ ਸਮੇਤ ਅਧਿਆਪਕਾਂ ਨੇ ਵੀ ਭਾਗ ਲਿਆ , ਗੁਰੂ ਰੁਦਰਾਣੀ ਨੇ ਜਿਥੇ ਯੋਗ ਦੇ ਫਾਇਦੇ ਦਸੇ ਓਥੇ ਹੀ ਯੋਗ ਆਸਨ ਕਰਵਾ ਭਾਗ ਲੈਣ ਵਾਲਿਆਂ Continue Reading

Posted On :

ਜਿਲ੍ਹੇ ਦੇ ਸਿਹਤ ਕੇਂਦਰਾਂ ਵਿੱਚ ਮੈਡੀਕਲ ਉਪਕਰਨਾਂ ਦੇ ਰੱਖ-ਰਖਾਵ ਵੱਲ ਦਿੱਤਾ ਜਾਵੇ ਨਿੱਜੀ ਧਿਆਨ : ਡਾ. ਰਮਨ ਸ਼ਰਮਾ

ਜਲੰਧਰ26-06-2023 (ਨਿਤਿਨ ਕੌੜਾ )    :  ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸੋਮਵਾਰ ਨੂੰ ਦਫ਼ਤਰ ਸਿਵਲ ਸਰਜਨ ਵਿਖੇ ਜਿਲ੍ਹਾ ਸਿਹਤ ਪ੍ਰੋਗਰਾਮ ਅਫ਼ਸਰਾਂ ਅਤੇ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਜਿਲ੍ਹੇ ‘ਚ ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਵੱਖ-ਵੱਖ ਸਿਹਤ Continue Reading

Posted On :