ਸਤਵੇਂ ਪੇ ਕਮਿਸ਼ਨ ਨੂੰ ਲੈ ਕੇ ਅਧਿਆਪਕ ਭੁੱਖ ਹੜਤਾਲ਼ ਤੇ, ਲੋੜ ਪਈ ਤਾਂ ਜੇਲ ਵੀ ਜਾਵਾਂਗੇ-ਡਾ. ਸੇਖੋਂ
ਅੰਮ੍ਰਿਤਸਰ : ਸੱਤਵੇਂ ਪੇ ਕਮਿਸ਼ਨ ਨੂੰ ਲੈ ਕੇ ਅਤੇ ਡੀ ਲਿੰਕਿੰਗ ਦੀ ਸਮੱਸਿਆ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਇਹ ਸੰਘਰਸ਼ ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ ਇੱਕ ਸੌ ਛੱਤੀ ਏਡਿਡ ਕਾਲਜ ਅਤੇ ਸਨਤਾਲੀ ਗੌਰਮਿੰਟ ਕਾਲਜਾਂ ਦੇ ਅਧਿਆਪਕ ਕਰ ਰਹੇ ਹਨ ਅਧਿਆਪਕਾਂ ਦਾ ਇਹ ਸੰਘਰਸ਼ Continue Reading