ਲੁਧਿਆਣਾ ‘ਚ ਕੋਰੋਨਾ ਦੇ 6 ਨਵੇਂ ਮਾਮਲੇ, ਪਾਜ਼ੇਟਿਵ ਮਰੀਜ਼ਾਂ ‘ਚ ਦੋ ਬੱਚੇ ਵੀ ਸ਼ਾਮਲ

ਲੁਧਿਆਣਾ : ਲੁਧਿਆਣਾ ‘ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵਧਣ ਲੱਗੇ ਹਨ। ਵੀਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 6 ਨਵੇਂ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚ 2 ਤੇ 5 ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਛਾਉਣੀ ਮੁਹੱਲੇ ‘ਚ ਰਹਿਣ ਵਾਲਾ 29 Continue Reading

Posted On :

ਫੈਕਟਰੀ ਨੂੰ ਲੱਗੀ ਅੱਗ, 50 ਲੱਖ ਦਾ ਹੋਇਆ ਨੁਕਸਾਨ

ਲੁਧਿਆਣਾ : ਆਲਮਗੀਰ ਵਿਖੇ ਇੱਕ ਫੈਕਟਰੀ ਨੂੰ ਅੱਗ ਲੱਗਣ ਨਾਲ ਅੱਜ ਪੰਜਾਹ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਕੰਚਨ ਪਲਾਸਟਿਕ ਐਂਡ ਟਰੇਡਰਸ ਦੇ ਆਲਮਗੀਰ ਸਥਿਤ ਗੋਦਾਮ ਵਿੱਚ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਫੈਕਟਰੀ ਦੇ ਆਸ ਪਾਸ ਦੇ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਈ ਗਈ ਸੀ ਜੋ ਕਿ ਤੇਜ਼ ਹਵਾ Continue Reading

Posted On :

ਸਿਵਿਲ ਹਸਪਤਾਲ ਦੇ ਕੋਵੈਂਡ – 19 ਵਾਰਡ ਵਿੱਚ ਸੀ ਭਰਤੀ

ਲੁਧਿਆਣਾ : ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੀ ਚਪੇਟ ਵਿਚ ਆਉਣ ਨਾਲ ਇਕ ਹੋਰ ਮੌਤ ਹੋਣ ਦੀ ਸੂਚਨਾ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਪਿੰਡ ਮਾਣੂੰਕੇ ਨੇੜੇ ਹਠੂਰ ਦਾ 56 ਸਾਲਾ ਮ੍ਰਿਤਕ ਗੁਰਜੰਟ ਸਿੰਘ ਪੁੱਤਰ ਸਰਦਾਰਾ ਸਿੰਘ ਨਾਂਦੇੜ ਸਾਹਿਬ ਤੋਂ 30 ਅਪਰੈਲ ਨੂੰ ਵਾਪਸ ਆਇਆ ਸੀ। Continue Reading

Posted On :

ਲੁਧਿਆਣਾ ਵਿੱਚ ਇੱਕੋ ਦਿਨ ਕਰੋਨਾ ਦੇ 48 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ : ਲੁਧਿਆਣਾ ਵਿੱਚ ਕਰੋਨਾ ਵਾਇਰਸ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਕੋ ਵਾਰ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਹੁਣ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਸੰਖਿਆ 77 ਹੋ ਗਈ ਹੈ। ਫੈਮਿਲੀ ਵੈੱਲਫੇਅਰ ਡਿਪਾਰਟਮੈਂਟ ਪੰਜਾਬ ਦੇ ਵੱਲੋਂ ਇਨ੍ਹਾਂ ਮਾਮਲਿਆਂ Continue Reading

Posted On :

ਚੱਲ ਰਹੇ ਸੇਵਾ ਕਾਰਜਾਂ ਦੀ ਸਮੀਖਿਆ ਤੋਂ ਬਾਅਦ ਆਉਣ ਵਾਲੇ ਦਿਨਾਂ ਲਈ ਉਲੀਕੀ ਵਿਉਂਤਬੰਦੀ

ਪਟਿਆਲਾ: ਪੂਰੀ ਦੁਨੀਆ ਅੰਦਰ ਇਕ ਵੱਖਰੀ ਮਿਸਾਲ ਪੇਸ਼ ਕਰਨ ਵਾਲੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ਵਿੱਚ ਟਰੱਸਟ ਵੱਲੋਂ ਨਿਭਾਈ ਜਾ ਰਹੀ ਸੇਵਾ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਅੱਜ ਟਰੱਸਟ ਦੇ ਮੁੱਖ ਦਫ਼ਤਰ ‘ਚ ਬੈਠ ਕੇ ਆਪਣੇ Continue Reading

Posted On :

ਹਵਾਲਾਤੀਆਂ ਨੂੰ ਛੇ ਹਫ਼ਤੇ ਦੀ ਇੰਟਰਮ ਬੇਲ ਤੇ ਛੱਡਣ ਦੀ ਤਿਆਰੀ ਕਰੋਨਾ ਵਾਇਰਸ ਦੇ ਚੱਲਦਿਆਂ ਜੇਲ੍ਹ ਪ੍ਰਸ਼ਾਸਨ ਨੇ ਚੁੱਕਿਆ ਕਦਮ

ਲੁਧਿਆਣਾ : ਕਰੋਨਾ ਵਾਇਰਸ ਦੀ ਰੋਕਥਾਮ ਲਈ ਜੇਲ ਪ੍ਰਸ਼ਾਸਨ ਵੀ ਉਚਿਤ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ । ਸੈਂਟਰਲ ਜੇਲ੍ਹ ਲੁਧਿਆਣਾ ਦਾ ਪ੍ਰਸ਼ਾਸਨ ਸਵਾ ਦੋ ਸੌ ਦੇ ਕਰੀਬ ਹਵਾਲਾਤੀਆਂ ਨੂੰ ਛੇ ਹਫ਼ਤੇ ਦੀ ਇੰਟਰਮ ਬੇਲ ਤੇ ਛੱਡ ਰਿਹਾ ਹੈ । ਕਰੋਨਾ ਵਾਇਰਸ ਦੇ ਖਤਰੇ ਨੂੰ ਮੱਦੇਨਜ਼ਰ ਰੱਖਦਿਆਂ ਜੇਲ੍ਹ ਪ੍ਰਸ਼ਾਸਨ Continue Reading

Posted On :

ਦੇਰ ਰਾਤ ਵਾਪਰੇ ਸੜਕ ਹਾਦਸੇ ‘ਚ 1 ਦੀ ਮੌਤ

ਤਲਵੰਡੀ ਸਾਬੋ : ਬੀਤੀ ਦੇਰ ਰਾਤ ਤਲਵੰਡੀ ਸਾਬੋ ਬਠਿੰਡਾ ਰੋਡ ‘ਤੇ ਭਾਗੀਵਾਂਦਰ ਪਿੰਡ ਕੋਲ ਵਾਪਰੇ ਸੜਕੀ ਹਾਦਸੇ ‘ਚ 1 ਵਿਅਕਤੀ ਦੀ ਮੌਤ ਹੋ ਗਈ। ਕਈ ਹੋਏ ਜ਼ਖਮੀ  ਪਤਾ ਲੱਗਾ ਹੈ ਕਿ 3 ਗੱਡੀਆਂ ਦੇ ਟਕਰਾਉਣ ਨਾਲ ਹਾਦਸਾ ਵਾਪਰਿਆ, ਹਾਲਾਂਕਿ ਪੂਰੇ ਵੇਰਵਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Posted On :

ਸ਼ਰਾਬੀ ਕਾਰ ਸਵਾਰ ਪੁਲਿਸ ਵਾਲੇ ਨੇ ਐਕਟੀਵਾ ’ਤੇ ਜਾ ਰਹੀ ਵਿਆਹੁਤਾ ਨੂੰ ਟੱਕਰ ਮਾਰ ਕੇ ਮਾਰਿਆ

ਬਠਿੰਡਾ : ਬਠਿੰਡਾ ਵਿਖੇ ਇਕ ਸ਼ਰਾਬੀ ਪੁਲਿਸ ਵਾਲੇ ਨੇ ਐਕਟੀਵਾ ਨੂੰ ਕਾਰ ਦੀ ਟੱਕਰ ਮਾਰ ਦਿੱਤੀ। ਜਿਸ ਕਾਰਨ ਐਕਟੀਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ। ਮਿ੍ਰਤਕਾ ਦੀ ਇਕ ਤਿੰਨ ਸਾਲ ਦੀ ਬੇਟੀ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਵਲੋਂ ਵੀ ਸਹਿਯੋਗ ਨਹੀਂ ਕੀਤਾ ਜਾ ਰਿਹਾ Continue Reading

Posted On :

ਜ਼ਿਲ੍ਹਾ ਮੋਗਾ ਵਿਚ ਆਇਆ ਕੋਰੋਨਾ ਦਾ ਸ਼ੱਕੀ ਮਰੀਜ਼

ਮੋਗਾ : ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਆਲਮ ਜਿੱਥੇ ਪੂਰੀ ਦੁਨੀਆ ਵਿਚ ਛਾਇਆ ਹੋਇਆ, ਉੱਥੇ ਹੀ ਮੋਗਾ ਵਿਖੇ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Posted On :

ਅਗਲੇ 48 ਘੰਟਿਆਂ ਤੱਕ ਮੀਂਹ ਨਾਲ ਗੜੇਮਾਰੀ ਹੋਣ ਦੀ ਪੇਸ਼ੀਨਗੋਈ

ਲੁਧਿਆਣਾ : ਪੰਜਾਬ ‘ਚ ਆਉਂਦੇ 48 ਘੰਟਿਆਂ ਤੱਕ ਮੌਸਮ ਦਾ ਮਿਜ਼ਾਜ ਬਦਲ ਜਾਵੇਗਾ ਤੇ ਕਈ ਹਿੱਸਿਆਂ ‘ਚ ਤੇਜ਼ ਮੀਂਹ ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਇਸ ਸਬੰਧ ਵਿਚ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ।

Posted On :