ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਖੇ ਕਰਵਾਏ ਗਏ ਜਾਗਰਨ ਵਿੱਚ ਸਰਦਾਰ ਭਾਟੀਆ ਨੇ ਸਾਥੀਆਂ ਸਮੇਤ ਭਰੀ ਹਾਜ਼ਰੀ ਮਾਤਾ ਰਾਣੀ ਦੇ ਆਸ਼ੀਰਵਾਦ ਪ੍ਰਾਪਤ ਕੀਤਾ

ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਦਿਲਬਾਗ ਨਗਰ ਵਿਖੇ ਕਰਵਾਏ ਗਏ 27ਵੇਂ ਵਾਰਸ਼ਿਕ ਜਾਗਰਨ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਆਮ ਆਦਮੀ ਪਾਰਟੀ ਆਗੂ ਨੇ ਆਪਣੇ ਸਾਥੀਆਂ ਸਾਹਿਤ ਹਾਜਰੀ ਭਰੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਮੰਦਰ ਦੇ ਮੁੱਖ ਸੇਵਾਦਾਰ ਠਾਕੁਰ ਰਾਮ ਮੂਰਤੀ Continue Reading

Posted On :

श्री चैतन्य महाप्रभु राधा माधव मंदिर(श्री चैतन्य गौड़ीय मठ), द्वारा कार्तिक (दामोदर) मास के अवसर पर निकाली जा रही प्रभात फेरियो की श्रृंखला में 14वीं प्रभातफेरी श्री अरुण धीर, राघव धीर, किरण धीर और चक्षु धीर के निवास स्थान रमणीक एवेन्यू से निकल गई।

         जालन्धर :श्री चैतन्य महाप्रभु राधा माधव मंदिर(श्री चैतन्य गौड़ीय मठ), द्वारा कार्तिक (दामोदर) मास के अवसर पर निकाली जा रही प्रभात फेरियो की श्रृंखला में 14वीं प्रभातफेरी श्री अरुण धीर, राघव धीर, किरण धीर और चक्षु धीर के निवास स्थान रमणीक एवेन्यू से निकल गई। संकीर्तन Continue Reading

Posted On :

ਗੁਰੂ ਪੂਰਨਿਮਾ ਮੌਕੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਹੋਏ ਨਤਮਸਤਕ

          ਜਲੰਧਰ\ ਨੂਰਮਹਿਲ 13 ਜੁਲਾਈ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇਥੇ ਗੁਰੂ ਪੂਰਨਿਮਾ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਨਤਮਸਤਕ ਹੁੰਦਿਆਂ ਕਿਹਾ ਕਿ ਸਮਾਜ ਭਲਾਈ ਅਤੇ ਲੋਕ ਪੱਖੀ ਕਾਰਜਾਂ ਵਿੱਚ ਧਾਰਮਿਕ ਸੰਸਥਾਵਾਂ ਦਾ ਯੋਗਦਾਨ ਸਲਾਘਾਯੋਗ ਹੈ। ਗੁਰੂ Continue Reading

Posted On :

ਪੁਲੀਸ ਅਫ਼ਸਰਾਂ ਨੇ ਖ਼ਾਲਸਾਈ ਸ਼ਸਤਰ ਮਾਰਚ ਦੇ ਰੂਟ ਦਾ ਪ੍ਰਬੰਧਕਾਂ ਨਾਲ ਮੁਆਇਨਾ ਕੀਤਾ

ਜਲੰਧਰ 16 ਜੁੁਲਾਈ  :ਦਿਨ ਸ਼ਨੀਵਾਰ ਨੂੰ ਨਿਕਲ ਰਹੇ ਖ਼ਾਲਸਾਈ ਸ਼ਸਤਰ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਇਸ ਸਬੰਧ ਵਿਚ ਪੁਲੀਸ ਅਫ਼ਸਰਾਂ ਡੀ ਸੀ ਪੀ ਜਗਮੋਹਨ ਸਿੰਘ ਤੇ ਆਈ ਪੀ ਐੱਸ ਸੋਹੇਲ ਮੀਰ ਨੇ ਖ਼ਾਲਸਾਈ ਸ਼ਸਤਰ ਮਾਰਚ ਦੇ ਪੂਰੇ ਰੂਟ ਦਾ ਦੌਰਾ ਕੀਤਾ। ਸ਼ਸਤਰ ਮਾਰਚ ਦਾਣਾ ਮੰਡੀ ਤੋਂ ਆਰੰਭ Continue Reading

Posted On :

16 ਜੁਲਾਈ ਨੂੰ ਖ਼ਾਲਸਾਈ ਸ਼ਸਤਰ ਮਾਰਚ ਵਿਚ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ { ਬਿਧੀਚੰਦ ਸੰਪਰਦਾ } ਆਪਣੇ ਜਥੇ ਨਾਲ ਸ਼ਾਮਿਲ ਹੋਣਗੇ

ਜਲੰਧਰ :ਖ਼ਾਲਸਾਈ ਸ਼ਸਤਰ ਮਾਰਚ ਜੋ ਮੀਰੀ ਪੀਰੀ ਸ਼ਸਤਰ ਧਾਰਨ ਦਿਵਸ ਨੂੰ ਸਮਰਪਿਤ ਹੈ ਅਤੇ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਗੁਰਦੇਵ ਨਗਰ ਤੋਂ ਆਰੰਭ ਹੋ ਰਿਹਾ ਹੈ। ਨੂੰ ਲੈ ਕੇ ਪ੍ਰਬੰਧਕ ਵੱਖ-ਵੱਖ ਮਹਾਂਪੁੁਰਸ਼ਾਂ ਗੁਰਸਿੱਖਾਂ ਨਾਲ ਸੰਪਰਕ ਕਰ ਰਹੇ ਹਨ। ਇਸੇ ਲੜੀ ਵਿਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਦਾ Continue Reading

Posted On :

ਸ਼ਹੀਦ ਭਗਤ ਸਿੰਘ ਯੂਥ ਕਲੱਬ ਲੰਮਾ ਪਿੰਡ ਦੇ ਸਮੂਹ ਮੈਂਬਰ 16 ਜੁਲਾਈ ਨੂੰ ਬਾਵਰਦੀ ਖਾਲਸਾਈ ਸ਼ਸਤਰ ਮਾਰਚ ਵਿੱਚ ਸ਼ਾਮਿਲ ਹੋਣਗੇ

 ਜਲੰਧਰ   :ਮੀਰੀ ਪੀਰੀ ਸ਼ਸਤਰਧਾਰਨ ਦਿਵਸ ਨੂੰ ਸਮਰਪਿਤ ਖਾਲਸਾਈ ਸ਼ਸਤਰ ਮਾਰਚ ਜੋ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਆਰੰਭ ਹੋ ਰਿਹਾ ਹੈ। ਵਿੱਚ ਸ਼ਹੀਦ ਭਗਤ ਸਿੰਘ ਯੂੱਥ ਕਲੱਬ ਦੇ ਮੈਂਬਰ ਆਪਨੇ ਸਾਥੀਆਂ ਸਮੇਤ ਬਾਵਰਦੀ ਬਸੰਤੀ ਪੱਗਾ ਅਤੇ ਚਿਟੇ ਕੁੜਤੇ ਪਜਾਮੇ ਨਾਲ ਸਾਮਿਲ ਹੋਣਗੇ। Continue Reading

Posted On :

ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਜੀ ਦੀ ਦੋਹਤੀ ਬੀਬੀ ਜਸਵਿੰਦਰ ਕੌਰ ਕਨੇਡਾ ਦੀ ਅਗਵਾਈ ਹੇਠ ਚਲ ਰਹੇ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀ.ਸੈ. ਸਕੂਲ ਹਰਗੋਬਿੰਦਗੜ੍ਹ (ਭੋਗਪੁਰ) ਦਾ 10+2 ਹਿਉਮੈਨਿਟੀਜ ਅਤੇ ਕਾਮਰਸ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ

ਫਗਵਾੜਾ 7 ਜੁਲਾਈ (ਸ਼ਿਵ ਕੋੜਾ) ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਜੀ ਦੀ ਦੋਹਤੀ ਬੀਬੀ ਜਸਵਿੰਦਰ ਕੌਰ ਕਨੇਡਾ ਦੀ ਅਗਵਾਈ ਹੇਠ ਚਲ ਰਹੇ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀ.ਸੈ. ਸਕੂਲ ਹਰਗੋਬਿੰਦਗੜ੍ਹ (ਭੋਗਪੁਰ) ਦਾ 10+2 ਹਿਉਮੈਨਿਟੀਜ ਅਤੇ ਕਾਮਰਸ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਪਿ੍ਰੰਸੀਪਲ Continue Reading

Posted On :

15 ਲੋੜਬੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ

ਫਗਵਾੜਾ, 4 ਜੁਲਾਈ  (ਸ਼ਿਵ ਕੋੜਾ) ਮਾਈ ਭਾਗੋ ਵੈਲਫੇਅਰ ਸੁਸਾਇਟੀ (ਰਜਿ.) ਪਲਾਹੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਮਹੀਨਾਵਾਰ ਰਾਸ਼ਨ ਕਿੱਟਾਂ 15 ਲੋੜਬੰਦਾਂ ਪਰਿਵਾਰਾਂ ਨੂੰ ਦਿੱਤੀਆਂ ਗਈਆਂ।ਇਹਨਾ ਪਰਿਵਾਰਾਂ ਦੇ ਚੋਣ ਕਰਨ ਲੱਗਿਆਂ ਇਹ ਧਿਆਨ ਰੱਖਿਆ ਗਿਆ ਹੈ ਕਿ ਵਿਧਵਾ ਔਰਤਾਂ, ਅੰਗਹੀਣ ਅਤੇ ਜਿਹਨਾ ਪਰਿਵਾਰਾਂ ਦੇ ਕੋਈ ਕਮਾਊ ਜੀਅ ਨਹੀਂ ਹੈ, ਉਸਨੂੰ ਹੀ ਅਨਾਜ ਮਿਲੇ। ਅਨਾਜ Continue Reading

Posted On :

ਲਾਇਲਪੁਰ ਖ਼ਾਲਸਾ ਕਾਲਜ ਦੇ ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਤੀਜਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥਣ ਮਨੀਸ਼ਾ ਸ਼ਰਮਾ ਨੇ 600 ਵਿਚੋਂ 562 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਪਹਿਲਾ ਅਤੇ ਵਿਦਿਆਰਥੀ ਨਿਤੀਸ਼ ਨੇ 531 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ Continue Reading

Posted On :

ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਲਈ ਸਵਿਮਿੰਗ ਕਲਾਸਿਸ ਦਾ ਪ੍ਰਬੰਧ

ਲੰਧਰ , 1 ਜੂਨ : – ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਿੱਠੂ ਬਸਤੀ ਵਿੱਚ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦੇਣ ਅਤੇ ਪੂਰਣ ਵਿਕਾਸ ਲਈ ਸਵਿਮਿੰਗ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਦਿਵਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੇਂਟ ਸੋਲਜਰ ਅਤੇ ਹੋਰ ਸਕੂਲਾਂ ਦੇ ਵੀ ਪੰਜਵੀਂ ਕਲਾਸ ਤੋਂ Continue Reading

Posted On :