ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇਛੈ ਸੋਈ ਫਲੁ ਪਾਏ ਠਾਕੁਰ ਦਲੀਪ ਸਿੰਘ ਜੀ ਨੇ ਜੀਵਨ ਨੂੰ ਸੁਖੀ ਬਣਾਉਣ ਦੇ ਨੁਕਤੇ ਦੱਸੇ

ਜਲੰਧਰ :- (ਰਾਜਪਾਲ ਕੌਰ) ਜਿਵੇਂ ਕਿ ਨਾਮਧਾਰੀ ਸੰਗਤ ਪਿਛਲੇ ਮਹੀਨੇ ਤੋਂ ਲਗਾਤਾਰ ਜੱਪ-ਪ੍ਰਯੋਗ ਵਿੱਚ ਹਿੱਸਾ ਲੈ ਰਹੀ ਹੈ, ਸੰਗਤ ਨਿਰਧਾਰਿਤ ਸਮੇਂ ਮੁਤਾਬਿਕ ਘਰੋ- ਘਰੀ ਸਿਮਰਨ-ਸਾਧਨਾ ਕਰ ਰਹੀ ਹੈ। ਇਸ ਮੌਕੇ ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਵੀ ਲਗਾਤਾਰ ਸੰਗਤ ਨੂੰ ਆਪਣੇ ਕਲਿਆਣਕਾਰੀ ਬਚਨਾਂ ਰਾਹੀਂ ਨਿਹਾਲ ਕਰਦੇ ਰਹਿੰਦੇ ਹਨ। ਇਸ ਵਾਰ Continue Reading

Posted On :