ਪਿੰਡ ਸਾਹਨੀ ਵਿਖੇ ਸ਼ਰਧਾ ਨਾਲ ਮਨਾਇਆ ਬੰਗੜ ਜਠੇਰਿਆਂ ਦਾ ਸਲਾਨਾ ਜੋੜ ਮੇਲਾ
ਫਗਵਾੜਾ 16 ਮਈ (ਸ਼ਿਵ ਕੋੜਾ) ਜਠੇਰੇ ਬੰਗੜ ਵੈਲਫੇਅਰ ਕਮੇਟੀ ਪਿੰਡ ਸਾਹਨੀ ਵਲੋਂ ਬੰਗੜ ਜਠੇਰਿਆਂ ਦਾ 24ਵਾਂ ਸਲਾਨਾ ਜੋੜ ਮੇਲਾ ਸਮੂਹ ਬੰਗੜ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਮੇਟੀ ਚੇਅਰਮੈਨ ਸਤਨਰਾਇਣ ਬੰਗੜ, ਪ੍ਰਧਾਨ ਮਨੋਹਰ ਲਾਲ ਬੰਗੜ ਅਤੇ ਮਹਿੰਦਰ ਲਾਲ ਬੰਗੜ ਕੈਸ਼ੀਅਰ ਪਿੰਡ ਸਾਹਨੀ ਦੀ ਅਗਵਾਈ ਹੇਠ Continue Reading