ਪਿੰਡ ਪਲਾਹੀ ਚਰਚ ‘ਚ ਮਨਾਇਆ ਗਿਆ ਵੱਡਾ ਦਿਨ
ਫਗਵਾੜਾ :- (ਸ਼ਿਵ ਕੋੜਾ) ਬਿਸ਼ਪ ਹਰਬੰਸ ਲਾਲ ਦੀ ਅਗਵਾਈ ਵਿੱਚ ਪਿੰਡ ਪਲਾਹੀ ਦੇ ਚਰਚ ‘ਚ ਸੈਂਕੜਿਆਂ ਦੀ ਗਿਣਤੀ ‘ਚ ਜੁੜੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ: ਬਲਵਿੰਦਰ ਸਿੰਘ ਧਾਲੀਵਾਲ ਐਮ,.ਐਲ.ਏ. ਨੇ ਵੱਡੇ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕ੍ਰਿਸਮਿਸ ਦੇ ਦਿਹਾੜੇ ਉਤੇ ਯਸੂ ਮਸੀਹ ਨੂੰ ਯਾਦ ਕਰਦਿਆਂ, ਉਹਨਾ ਵਲੋਂ ਮਨੁੱਖਤਾ Continue Reading