ਤੁਹਾਡੇ ਖੂਨ ਦਾਨ ਨਾਲ ਕਿਸੇ ਹੋਰ ਦੀ ਜਾਨ ਬਚ ਸਕਦੀ ਹੈ- ਪਲਾਹੀ
ਫਗਵਾੜਾ, 13 ਮਾਰਚ (ਸ਼ਿਵ ਕੋੜਾ) ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਸਮਾਜ ਸੇਵੀ ਸੰਤੋਖ ਸਿੰਘ ਰਾਵਲਪਿੰਡੀ ਨੇ ਆਪਣੇ ਸਾਥੀਆਂ ਅੰਮ੍ਰਿਤਪਾਲ ਸਿੰਘ ਸਰਪੰਚ ਰਾਵਲਪਿੰਡੀ, ਸੰਦੀਪ ਸਿੰਘ ਪੰਚ ਅਤੇ ਲਲਿਤ ਕੁਮਾਰ ਆੜ੍ਹਤੀਆ ਦੀ ਪ੍ਰੇਰਨਾ ਨਾਲ ਆਪਣਾ ਖੂਨ ਦਾਨ ਕੀਤਾ। ਇਸ ਖੂਨ ਦਾਨੀ ਵਲੋਂ ਅਨੇਕਾਂ ਵੇਰ ਪਹਿਲਾਂ ਵੀ ਖੂਨ ਦਾਨ ਕੀਤਾ ਗਿਆ ਹੈ। Continue Reading