ਸ਼ਹੀਦ ਭਗਤ ਸਿੰਘ ਯੂਥ ਕਲੱਬ ਲੰਮਾ ਪਿੰਡ ਦੇ ਸਮੂਹ ਮੈਂਬਰ 16 ਜੁਲਾਈ ਨੂੰ ਬਾਵਰਦੀ ਖਾਲਸਾਈ ਸ਼ਸਤਰ ਮਾਰਚ ਵਿੱਚ ਸ਼ਾਮਿਲ ਹੋਣਗੇ
ਜਲੰਧਰ :ਮੀਰੀ ਪੀਰੀ ਸ਼ਸਤਰਧਾਰਨ ਦਿਵਸ ਨੂੰ ਸਮਰਪਿਤ ਖਾਲਸਾਈ ਸ਼ਸਤਰ ਮਾਰਚ ਜੋ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਆਰੰਭ ਹੋ ਰਿਹਾ ਹੈ। ਵਿੱਚ ਸ਼ਹੀਦ ਭਗਤ ਸਿੰਘ ਯੂੱਥ ਕਲੱਬ ਦੇ ਮੈਂਬਰ ਆਪਨੇ ਸਾਥੀਆਂ ਸਮੇਤ ਬਾਵਰਦੀ ਬਸੰਤੀ ਪੱਗਾ ਅਤੇ ਚਿਟੇ ਕੁੜਤੇ ਪਜਾਮੇ ਨਾਲ ਸਾਮਿਲ ਹੋਣਗੇ। Continue Reading