ਸੁਖਬੀਰ ਬਾਦਲ ਦੇਵੇਗਾ ਅਸਤੀਫ਼ਾ?
ਚੰਡੀਗੜ੍ਹ ਜਲਾਲਾਬਾਦ ਤੋਂ ਚੋਣ ਹਾਰਨ ਮਗਰੋਂ ਸੁਖਬੀਰ ਬਾਦਲ ਕੀ ਹੁਣ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਗੇ? ਇਹ ਸਵਾਲ ਅਸੀਂ ਇਸ ਲਈ ਕਰ ਰਹੇ ਹਾਂ, ਕਿਉਂਕਿ ਪੰਥ ਰਤਨ ਨਾਲ ਸਨਮਾਨੇ ਗਏ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਅਤੇ ਅਕਾਲੀ ਲੀਡਰ ਹਰਿੰਦਰਪਾਲ ਸਿੰਘ ਟੌਹੜਾ ਵਲੋਂ ਸੁਖਬੀਰ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਜਾ Continue Reading