ਕ੍ਰਿਸ਼ਨ ਜਨਮ ਅਸ਼ਟਮੀ ਤੇ ਟੂ ਵੀਲਰਸ ਡੀਲਰਸ ਐਸੋਸੀਏਸ਼ਨ ਵੱਲੋਂ ਖੀਰ ਦੇ ਲੰਗਰ ਲਗਾਏ ।
ਜਲੰਧਰ (ਨਿਤਿਨ ਕੌੜਾ ) : ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਵਿੱਚ ਜਲੰਧਰ ਟੂ ਵੀਲਰਸ ਡੀਲਰਸ ਐਸੋਸੀਏਸ਼ਨ ਵੱਲੋਂ ਖੀਰ ਦੇ ਲੰਗਰ ਲਗਾਏ ਗਏ। ਲੰਗਰ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ, ਬੋਬੀ ਬਹਿਲ ,ਰੋਹਿਤ ਕਾਲੜਾ ,ਸੁਭਾਸ਼ ਚੌਹਾਨ ,ਹੰਸਰਾਜ, ਸੰਜੀਵ ਕੁਮਾਰ, ਆਤਮ ਪ੍ਰਕਾਸ਼ ਆਦਿ ਕਰ ਰਹੇ ਸਨ। ਇਸ ਮੌਕੇ ਤੇ ਬੋਲਦਿਆਂ ਤਜਿੰਦਰ ਸਿੰਘ ਪਰਦੇਸੀ, Continue Reading