ਭਾਰਤ ਵਿਚ ਬਣਨਗੇ ਈ-ਪਾਸਪੋਰਟ
ਨਵੀ ਦਿਲੀ:ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2022-23 ਵਿੱਚ ਈ-ਪਾਸਪੋਰਟ ਦਾ ਐਲਾਨ ਕੀਤਾ ਹੈ। ਬਜਟ ਤੋਂ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਸਰਕਾਰ ਈ-ਪਾਸਪੋਰਟ ਦਾ ਐਲਾਨ ਕਰ ਸਕਦੀ ਹੈ। ਈ-ਪਾਸਪੋਰਟ ਰਾਹੀਂ ਵਿਦੇਸ਼ ਜਾਣ ਵਾਲੇ ਲੋਕਾਂ ਲਈ ਆਸਾਨ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਆਪਣੇ Continue Reading