ਪਲਾਹੀ ਵਿਖੇ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।
ਫਗਵਾੜਾ, 15 ਅਪ੍ਰੈਲ (ਸ਼ਿਵ ਕੋੜਾ): ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਮੌਕੇ ‘ਤੇ ਗੁਰੂ ਰਵਿਦਾਸ ਪਾਰਕ ਪਲਾਹੀ ਵਿਖੇ ਸਮੇਂ-ਸਮੇਂ ‘ਤੇ ਨਗਰ ਪਲਾਹੀ ਦੇ ਨਿਵਾਸੀਆਂ ਵਲੋਂ ਪੁੱਜਕੇ ਉਹਨਾ ਦਾ ਜਨਮ ਦਿਨ ਮਨਾਉਂਦਿਆਂ ਪਾਰਕ ਵਿੱਚ ਪੌਦੇ ਲਗਾਏ ਗਏ। ਉਹਨਾ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸਮਾਜ ਨੂੰ ਦੇਣ Continue Reading