ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ : ਡਾ. ਓਮ ਪ੍ਰਕਾਸ਼ ਗੋਜਰਾ ਮੈਟਰਨਲ ਹੈਲਥ ਸੰਬੰਧੀ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਵੱਲੋਂ ਰੀਵਿਊ ਮੀਟਿੰਗ
ਜਲੰਧਰ (12-11-2021): ਗਰਭਵਤੀ ਔਰਤ ਦੀ ਸਿਹਤ ਲਈ ਸਿਹਤ ਵਿਭਾਗ ਹਮੇਸ਼ਾ ਤੋਂ ਹੀ ਗੰਭੀਰ ਹੈ। ਸੁੱਰਖਿਅਤ ਡਲੀਵਰੀ ਤੇ ਮੈਟਰਨਲ ਕੇਅਰ ਦੋ ਅਜਿਹੇ ਜਰੂਰੀ ਤੱਥ ਹਨ ਜਿਹੜੇ ਕਿ ਜੱਚਾ ਮੌਤ ਦਰ ਨੂੰ ਘਟਾਉਣ ਵਿੱਚ ਸਹਾਈ ਹਨ। ਸ਼ੁਕਰਵਾਰ ਨੂੰ ਇਸ ਸੰਬੰਧੀ ਜਿਲ੍ਹਾ ਟ੍ਰੇਨਿੰਗ ਸੈਂਟਰ ਵਿਖੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਡਾ. Continue Reading